Thursday, February 20, 2020
Home > News > ਜੇ ਤੁਹਾਡੇ ਕੋਲ ਜਾਂ ਤੁਹਾਡੇ ਸਾਥੀ ਕੋਲ ਹੈ ਇੰਡੀਅਨ ਪਾਸਪੋਰਟ ਤਾਂ ਦੇਖੋ ਇਹ ਖਬਰ ਸਰਕਾਰ ਨੇ ਹੁਣ (ਦੇਖੋ)

ਜੇ ਤੁਹਾਡੇ ਕੋਲ ਜਾਂ ਤੁਹਾਡੇ ਸਾਥੀ ਕੋਲ ਹੈ ਇੰਡੀਅਨ ਪਾਸਪੋਰਟ ਤਾਂ ਦੇਖੋ ਇਹ ਖਬਰ ਸਰਕਾਰ ਨੇ ਹੁਣ (ਦੇਖੋ)

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਪਾਸਪੋਰਟ ਧਾਰਕਾਂ ਲਈ ਜਿਨ੍ਹਾਂ ਲਈ ਇਹ ਜਾਣਕਾਰੀ ਲੈਣੀ ਬਹੁਤ ਜਿਆਦਾ ਜਰੂਰੀ ਹੈ ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਜਲਦ ਹੀ ਪਾਸਪੋਰਟ, ਡਰਾਈਵਿੰਗ ਲਾਇਸੰਸ ਅਤੇ ਪਛਾਣ ਪੱਤਰ ਦੇ ਬਦਲ ਵਜੋਂ ਇਕ ਯੂਨੀਵਰਸਲ ਕਾਰਡ ਦਿਤਾ ਜਾ ਰਿਹਾ ਹੈ ਜੋ ਬੈਂਕ ਖਾਤਾ ਨੰਬਰ ਵਜੋਂ ਵੀ ਵਰਤਿਆ ਜਾ ਸਕੇਗਾ। ਇਸ ਤੋਂ ਇਲਾਵਾ 2021 ਦੀ ਮਰਦ–ਮਸ਼ੁਮਾਰੀ ਮੋਬਾਈਲ ਐਪ ਨਾਲ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ। ਮਰਦ–ਮਸ਼ੁਮਾਰੀ ਦੇ ਮਕਸਦ ਲਈ ਕੇਂਦਰ ਸਰਕਾਰ ਵੱਲੋਂ ਖ਼ਾਸ ਮੋਬਾਈਲ ਐਪ ਤਿਆਰ ਕਰਵਾਈ ਜਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਐਂਡਰਾਇਡ ਫ਼ੋਨ ਵਿਚ ਚੱਲਣ ਵਾਲੀ ਐਪ ਰਾਹੀਂ ਕਾਗਜ਼ੀ ਕਾਰਵਾਈ ਤੋਂ ਛੁਟਕਾਰਾ ਮਿਲ ਜਾਵੇਗਾ। ਉਨਾਂ ਕਿਹਾ ਕਿ ਕਿਸੇ ਵਿਅਕਤੀ ਦੀ ਮੌਤ ਹੋਣ ਦੀ ਸੂਰਤ ਵਿਚ ਖ਼ੁਦ ਬ ਖ਼ੁਦ ਇਹ ਜਾਣਕਾਰੀ ਅੰਕੜਿਆਂ ਵਿਚ ਅਪਡੇਟ ਹੋ ਜਾਵੇਗੀ। ਗ੍ਰਹਿ ਮੰਤਰੀ ਦਾ ਕਹਿਣਾ ਸੀ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਹੋਰ ਵਰਗਾਂ ਨਾਲ ਸਬੰਧਤ ਅੰਕੜਿਆਂ ਨੂੰ ਵੀ ਮਰਦ–ਮਸ਼ੁਮਾਰੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਯੂਨੀਵਰਸਲ ਕਾਰਡ ਦਾ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਲੋਕਾਂ ਦੁਆਰਾ ਹਰ ਜ਼ਰੂਰੀ ਦਸਤਾਵੇਜ਼ ਦੇ ਰੂਪ ਵਿਚ ਉਸ ਦੀ ਵਰਤੋਂ ਕੀਤੀ ਜਾ ਸਕੇਗੀ। ਭਾਰਤੀ ਪਾਸਪੋਰਟ ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਇਆ ਇੱਕ ਪਾਸਪੋਰਟ ਹੈ। ਇਸ ਨਾਲ ਭਾਰਤੀ ਗਣਤੰਤਰ ਦੇ ਲੋਕ ਵਿਦੇਸ਼ਾਂ ਵਿੱਚ ਸਫਰ ਕਰ ਸਕਦੇ ਹਨ। ਪਾਸਪੋਰਟ ਐਕਟ ਅਧੀਨ ਇਹ ਇਹਨਾਂ ਵਿਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਦੀ ਨਾਗਰਿਕਤਾ ਦਾ ਸਬੂਤ ਹੁੰਦਾ ਹੈ।ਪਾਸਪੋਰਟ ਕਿਸੇ ਵੀ ਦੇਸ ਦੀ ਰਾਸ਼ਟਰੀ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਜਾਰੀ ਕੀਤਾ ਜਾਣ ਵਾਲਾ ਇੱਕ ਦਸਤਾਵੇਜ਼ ਹੁੰਦਾ ਹੈ ਜੋ ਵਿਦੇਸ਼ਾਂ ਵਿੱਚ ਅੰਤਰਰਾਸ਼ਟਰੀ ਯਾਤਰਾ ਦੌਰਾਨ ਨਾਗਰਿਕਤਾ ਪਹਿਚਾਣ ਪੱਤਰ ਵਜੋਂ ਵਰਤਿਆ ਜਾਂਦਾ ਹੈ। ਪਾਸਪੋਰਟ ਐਕਟ ਭਾਰਤ ਸਰਕਾਰ ਦੁਆਰਾ ਪਾਸਪੋਰਟ ਜਾਰੀ ਕਰਨ ਲਈ ਬਣਾਇਆ ਗਿਆ ਇੱਕ ਐਕਟ ਹੈ। ਇਹ ਐਕਟ ਭਾਰਤ ਪਾਸਪੋਰਟ ਆਰਡੀਨੈਸ 1967 ਦੀ ਥਾਂ ਦੇ ਪਾਸ ਕੀਤਾ ਗਿਆ। ਇਹ 5 ਮਈ 1967 ਨੂੰ ਲਾਗੂ ਕੀਤਾ ਗਇਆ। ਇਸ ਐਕਟ ਵਿੱਚ ਭਾਰਤੀ ਪਾਸਪੋਰਟ ਲੈਣ ਲਈ ਸਬੰਧਿਤ ਕਾਰਵਾਈ ਬਾਰੇ ਦੱਸਿਆ ਗਇਆ ਹੈ।ਇਹ ਜਾਣਕਾਰੀ ਸਭ ਪਾਸਪੋਰਟ ਧਾਰਕਾਂ ਨੂੰ ਹੋਣੀ ਚਾਹੀਦੀ ਹੈ।