Sunday, January 19, 2020
Home > News > ਪੰਜਾਬ ਚ ਇਸ ਜਗ੍ਹਾ ਗੁਰਦਵਾਰਾ ਸਾਹਿਬ ਚ ਵਾਪਰਿਆ ਵੱਡਾ ਭਾਣਾ “(ਜਾਣੋ)

ਪੰਜਾਬ ਚ ਇਸ ਜਗ੍ਹਾ ਗੁਰਦਵਾਰਾ ਸਾਹਿਬ ਚ ਵਾਪਰਿਆ ਵੱਡਾ ਭਾਣਾ “(ਜਾਣੋ)

ਤੁਹਾਨੂੰ ਦੱਸ ਦੇਈਏ ਕਿ ਤਰਨਤਾਰਨ ਦੇ ਪਿੰਡ ਭੁੱਲਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ agg ਲੱਗਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਤੇ 10 ਗੁਟੱਕਾ ਸਾਹਿਬ ਅਗਨ ਭੇਟ ਹੋ ਗਏ ਹਨ।ਮੀਡੀਆ ਰਿਪੋਰਟਾਂ ਅਨੁਸਾਰ ਇਸ ਅਣਹੋਣੀ ਦੀ ਸੂਚਨਾ ਮਿਲਣ ‘ਤੇ ਵੱਡੀ ਗਿਣਤੀ ‘ਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਇੱਕਠੀਆਂ ਹੋ ਗਈਆਂ। ਮਿਲੀ ਜਾਣਕਾਰੀ ਅਗਨ ਭੇਟ ਹੋਏ ਸਰੂਪਾਂ ਨੂੰ ਅਰਦਾਸ ਤੋਂ ਬਾਅਦ ਗੁਰੂਘਰ ਗੋਇੰਦਵਾਲ ਸਾਹਿਬ ਵਿਖੇ ਅੰਤਿਮ ਰਸਮਾਂ ਲਈ ਭੇਜ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਗੁਰੂ ਘਰ ਦੇ ਸੇਵਾਦਾਰ ਨੇ ਦੱਸਿਆ ਕਿ ਬਿਜਲੀ ਦੇ ਅਚਾਨਕ ਸ਼ਾਰਟ ਸਰਕਟ ਕਾਰਨ agg ਲੱਗਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਤੇ ਦਸ ਗੁਟਕਾ ਸਾਹਿਬ ਅਗਨ ਭੇਟ ਹੋਣ ਕਾਰਨ ਨੁਕ ਸਾਨੇ ਗਏ ਹਨ ਅਤੇ ਇਹਨਾਂ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਭੇਜਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਚ ਗੁਰੂਘਰਾਂ ਸਾਹਿਬ ਚ ਇਸ ਤਰ੍ਹਾਂ ਦੀਆਂ ਅਣਹੋਣੀਆਂ ਪਹਿਲਾ ਵੀ ਹੋ ਚੁੱਕੀਆਂ ਹਨ ਇਸ ਇਲਾਕੇ ਪਿੰਡ ਚੱਕ ਸੁਕੰਦਰ ਜਿਲ੍ਹਾ ਤਰਨਤਾਰਨ ਵਿਖੇ ਪਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਗਏ ਜੋ ਅਣਹੋਣੀ 07/5/2019 ਦਿਨ ਮੰਗਲਵਾਰ ਬਿਜਲੀ ਸਾਕਟ ਕਰਨ ਪਾਵਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 6ਸਰੂਪ 2ਪੋਥੀਆਂ ਅਗਨ ਭੇਟ ਹੋ ਗਈਆ ਸਾਡੀ ਸਭ ਬੇਨਤੀ ਹੈ ਜੀ ਸਾਰੇ ਵੀਰ ਗੁਰੂ ਘਰਾਂ ਦੇ ਬਿਜਲੀ ਦੀ ਸਪਲਾਈ ਵੇਖਦੇ ਰਿਹਾ ਕਰੋ, ਨਿਗਰਾਨੀ ਰੱਖਿਆ ਕਰੋ, ਸਾਫ ਸਫਾਈ ਰੱਖੋ ਵਾਹਿਗੁਰੂ ਜੀ, ਤਾਂ ਜੋ ਏਦਾਂ ਦੀ ਅਣਹੋਣੀ ਨਾ ਵਾਪਰ ਸਕੇ। ਕਿਉਂਕਿ ਪਿੰਡ ਚ ਇਹ ਸੁਰੱਖਿਆ ਦੀ ਜਿੰਮੇਵਾਰੀ ਆਮ ਲੋਕਾਂ ਦੀ ਹੈ ਨਾ ਕੇ ਸ਼੍ਰੋਮਣੀ ਕਮੇਟੀ ਦੀ।ਇਸ ਲਈ ਗੁਰੂਦਵਾਰਾ ਸਾਹਿਬ ਦੀ ਬਿਜਲੀ ਦੀ ਸਪਲਾਈ ਤੇ ਪੁਰਾਣੇ ਪੱਖੇ ਤੇ AC ਨੂੰ ਸਮੇਂ ਸਮੇਂ ਤੇ ਚੱਕ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਅਣਸੁਖਾਵੀਂ ਅਣਹੋਣੀ ਨਾ ਵਾਪਰੇ ।