Sunday, January 26, 2020
Home > News > ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਵੀਰਾਂ ਦੇ ਮੂੰਹੋਂ ਸੁਣੋ ਕੀ ਹੋਇਆ ਸੀ ਸ਼ੋਅ ਅੰਦਰ ਕਈ ਸੀ ਪੂਰਾ ਮਾਮਲਾ

ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਵੀਰਾਂ ਦੇ ਮੂੰਹੋਂ ਸੁਣੋ ਕੀ ਹੋਇਆ ਸੀ ਸ਼ੋਅ ਅੰਦਰ ਕਈ ਸੀ ਪੂਰਾ ਮਾਮਲਾ

ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਵੀਰਾਂ ਦੇ ਮੂੰਹੋਂ ਸੁਣੋ ਕੀ ਹੋਇਆ ਸੀ ਸ਼ੋਅ ਅੰਦਰ ਕਈ ਸੀ ਪੂਰਾ ਮਾਮਲਾ “ਤੁਹਾਨੂੰ ਦੱਸ ਦੇਈਏ ਕਿ ਹੁਣ ਉਹ ਵੀਰ ਮੀਡੀਆ ਸਾਹਮਣੇ ਆਇਆ ਹੈ ਤੇ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਜੋ ਜੋ ਵਾਰਦਾਤ ਹੋਈ ਸੀ ਸਭ ਦੇ ਸਾਹਮਣੇ ਸੱਚ ਸੱਚ ਦੱਸਿਆ ਹੈ ਇਸ ਵੀਡੀਓ ਚ ਸੁਣੋ ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਦੱਸ ਦੇਈਏ ਕਿ ਸ਼ੋਸ਼ਲ ਵੀਡੀਓ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਗੁਰਦਾਸ ਮਾਨ ਦਾ ਇੱਕ ਵੀਰ ਪੰਜਾਬੀ ਭਾਸ਼ਾ ਨੂੰ ਲੈ ਕੇ ਜਦੋਂ ਵਿਰੋਧ ਕਰਨ ਲੱਗਿਆ ਤਾਂ ਗੁਰਦਾਸ ਮਾਨ ਨੇ ਸ਼ਰੇਆਮ ਸਭ ਦੇ ਸਾਹਮਣੇ ਗੁਰਦਾਸ ਮਾਨ ਨੇ ਅੱਜ ਕਨੇਡੇ ਦੇ ਸ਼ੋਅ ਇਹ ਕੀ ਕਿਹਾ ਮੁਰਦਾਬਾਦ ਦਾ ਪੋਸਟਰ ਚੱਕਿਆ ਸੀ ਜਿਸ ਉਸਨੂੰ ਕਿਹਾ ,ਮੋੜਕੇ ਬੱਤੀ ਬਣਾਕੇ ਲੈ ਲਵੇ ਇਸ ਤੋਂ ਬਾਅਦ ਸ਼ੋਅ ਵਿੱਚ ਜ਼ਬਰਦਸਤ ਹੋਟਿਇੰਗ ਹੋਈ ਜਿਸ ਤੋਂ ਕਿਹਾ ਜਾ ਸਕਦਾ ਹੈ ਮਰੀਆ ਜ਼ਮੀਰਾ ਵਾਲੇ ਵੀ ਬਹੁਤ ਨੇ।ਗੁਰਦਾਸ ਮਾਨ ਦੀ ਮਿੱਠੀ ਬੋਲੀ ਸੁਣ ਲਓ! ਜਦ ਸ਼ੋਅ ਦੇ ਅੰਦਰ ਵੀ ਕੁਝ ਪੰਜਾਬੀ ਗੁਰਦਾਸ ਮਾਨ ਦਾ ਵਿਰੋਧ ਕਰਨ ਪੁੱਜ ਗਏ ਤਾਂ ਉਸਨੇ ਕੀ ਕਿਹਾ, ਸੁਣੋ ਆਪਣੀ ਜ਼ਬਾਨੀ। ਦੱਸ ਦਈਏ ਕਿ ਇਸ ਤੋਂ ਇਲਾਵਾ ਗੁਰਦਾਸ ਮਾਨ ਨੇ ਕਿਹਾ ਲੋਕ ਹਿੰਦੀ ਫਿਲਮਾਂ ਅਤੇ ਗੀਤ ਵੀ ਦੇਖਦੇ ਹਨ। ਜੇਕਰ ਤੁਸੀਂ ਹਿੰਦੀ ਸੁਣਦੇ ਹੋ ਤਾਂ ਤੁਸੀਂ ਪੜ੍ਹ ਵੀ ਸਕਦੇ ਹੋ। ਹਰ ਬੋਲੀ ਸਿੱਖਣੀ ਚਾਹੀਦੀ ਹੈ। ਜੇ ਅਸੀਂ ਮਾਂ ਬੋਲੀ ‘ਤੇ ਇੰਨਾ ਜ਼ੋਰ ਦੇ ਰਹੇ ਹੋ ਤਾਂ ਮਾਂਸੀ ‘ਤੇ ਵੀ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ। ਗੁਰਦਾਸ ਮਾਨ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ ‘ਤੇ ਖੂਬ ਵਿਰੋਧ ਕੀਤਾ ਜਾ ਰਿਹਾ ਹੈ।