Sunday, January 26, 2020
Home > News > ਨੱਕ ਚੱਪਣੀ ਚ ਡੋਬ ਮਾਨਾਂ ਮਰ ਜਾ “ਬੀਬੀ ਨੇ ਪਾਈਆਂ ਲਾਹਨਤਾਂ (ਦੇਖੋ ਵੀਡੀਓ)

ਨੱਕ ਚੱਪਣੀ ਚ ਡੋਬ ਮਾਨਾਂ ਮਰ ਜਾ “ਬੀਬੀ ਨੇ ਪਾਈਆਂ ਲਾਹਨਤਾਂ (ਦੇਖੋ ਵੀਡੀਓ)

ਤੁਹਾਨੂੰ ਦੱਸ ਦੇਈਏ ਕਿ ਸ਼ੋਸ਼ਲ ਵੀਡੀਓ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਗੁਰਦਾਸ ਮਾਨ ਦਾ ਇੱਕ ਵੀਰ ਪੰਜਾਬੀ ਭਾਸ਼ਾ ਨੂੰ ਲੈ ਕੇ ਜਦੋਂ ਵਿਰੋਧ ਕਰਨ ਲੱਗਿਆ ਤਾਂ ਗੁਰਦਾਸ ਮਾਨ ਨੇ ਸ਼ਰੇਆਮ ਸਭ ਦੇ ਸਾਹਮਣੇ ਗੁਰਦਾਸ ਮਾਨ ਨੇ ਅੱਜ ਕਨੇਡੇ ਦੇ ਸ਼ੋਅ ਇਹ ਕੀ ਕਿਹਾ ਮੁਰਦਾਬਾਦ ਦਾ ਪੋਸਟਰ ਚੱਕਿਆ ਸੀ ਜਿਸ ਉਸਨੂੰ ਕਿਹਾ ,ਮੋੜਕੇ ਬੱਤੀ ਬਣਾਕੇ ਲੈ ਲਵੇ ਇਸ ਤੋਂ ਬਾਅਦ ਸ਼ੋਅ ਵਿੱਚ ਜ਼ਬਰਦਸਤ ਹੋਟਿਇੰਗ ਹੋਈ ਜਿਸ ਤੋਂ ਕਿਹਾ ਜਾ ਸਕਦਾ ਹੈ ਮਰੀਆ ਜ਼ਮੀਰਾ ਵਾਲੇ ਵੀ ਬਹੁਤ ਨੇ।ਗੁਰਦਾਸ ਮਾਨ ਦੀ ਮਿੱਠੀ ਬੋਲੀ ਸੁਣ ਲਓ! ਜਦ ਸ਼ੋਅ ਦੇ ਅੰਦਰ ਵੀ ਕੁਝ ਪੰਜਾਬੀ ਗੁਰਦਾਸ ਮਾਨ ਦਾ ਵਿਰੋਧ ਕਰਨ ਪੁੱਜ ਗਏ ਤਾਂ ਉਸਨੇ ਕੀ ਕਿਹਾ, ਸੁਣੋ ਆਪਣੀ ਜ਼ਬਾਨੀ।ਜਦੋਂ ਦਾ ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਦਾ ਹੱਕ ਲਿਆ ਤੇ ਪੰਜਾਬੀ ਬੋਲੀ ਲਈ ਹਾਂ ਨਾਅਰਾ ਨਹੀਂ ਮਾਰਿਆ ਸਭ ਪਾਸੇ ਪੰਜਾਬੀ ਗੁਰਦਾਸ ਮਾਨ ਨੂੰ ਝਾੜ ਪਾ ਰਹੇ ਹਨ ਇਸ ਮਸਲੇ ਤੇ ਰਵੀ ਸਿੰਘ ਖਾਲਸਾ ਏਡ ਨੇ ਵੀ ਗੁਰਦਾਸ ਮਾਨ ਨੂੰ ਤਕੜੇ ਸ਼ਬਦਾਂ ਚ ਝਾੜ ਪਾਈ ਹੈ ਉਨ੍ਹਾਂ ਨੇ ਆਪਣੇਸ਼ੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਪੇਜ਼ ਤੇ ਲਿਖਿਆ ਹੈ ਕਿ “ਧੋਖੇਬਾਜ਼ੀ ਉਨ੍ਹਾਂ ਆਦਮੀਆਂ ਲਈ ਆਮ ਹੈ ਜਿਨ੍ਹਾਂ ਦੀ ਕੋਈ ਜ਼ਮੀਰ ਨਹੀਂ…….” ਸਾਡੀ ਮਾਂ ਬੋਲੀ ਪੰਜਾਬੀ ਹੈ…… !!ਅਸੀ ਪੰਜਾਬੀ ਬੋਲੀ ਨਾਲ ਹਾਂ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਭਾਸ਼ਾ ਦੇ ਹੱਕ ਚ ਅੱਜ ਹਰ ਕੋਈ ਪੰਜਾਬ ਭਾਈਚਾਰੇ ਦੇ ਲੋਕ ਚਾਹੇ ਉਹ ਬਾਹਰਲੇ ਦੇਸ਼ਾਂ ਚ ਵੱਸਦੇ ਹਨ ਸਭ ਆਣ ਕੇ ਖੜੇ ਹੋ ਗਏ ਹਨ।ਮੀਡੀਆ ਜਾਣਕਾਰੀ ਅਨੁਸਾਰ ਅਜਿਹਾ ਹੀ ਇਕ ਮਾਮਲਾ ਗੁਰਦਾਸ ਮਾਨ ਨੂੰ ਲੈ ਕੇ ਸਾਹਮਣੇ ਆਇਆ ਹੈ, ਜੋ ਕਿ ਹੁਣ ਸੋਸ਼ਲ ਮੀਡੀਆ ‘ਤੇ ਗਰਮਾ ਚੁੱਕਾ ਹੈ। ਜੀ ਹਾਂ ਗੁਰਦਾਸ ਮਾਨ ਨੇ ਇਕ ਨਿੱਜੀ ਰੇਡੀਓ ਤੇ ਇੰਟਰਵੀਊ ਦੌਰਾਨ ਕਿਹਾ ਭਾਰਤ ‘ਚ ਇਕੋ ਭਾਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਰਮਨ ਤੇ ਫਰਾਸ਼ ਦੀ ਇਕੋ ਜ਼ੁਬਾਨ ਹੈ ਤਾਂ ਭਾਰਤ ਦੀ ਇਕੋ ਜ਼ੁਬਾਨ ਕਿਉਂ ਨਹੀਂ? ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਕਿਹਾ ਕਿ ਜੇਕਰ ਮਾਂ ਬੋਲੀ ਤੇ ਇਨ੍ਹਾਂ ਜ਼ੋਰ ਦਿੱਤਾ ਜਾ ਰਿਹਾ ਅਤੇ ਮਾਸੀ ‘ਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ਤੋਂ ਇਲਾਵਾ ਗੁਰਦਾਸ ਮਾਨ ਨੇ ਕਿਹਾ ਲੋਕ ਹਿੰਦੀ ਫਿਲਮਾਂ ਅਤੇ ਗੀਤ ਵੀ ਦੇਖਦੇ ਹਨ। ਜੇਕਰ ਤੁਸੀਂ ਹਿੰਦੀ ਸੁਣਦੇ ਹੋ ਤਾਂ ਤੁਸੀਂ ਪੜ੍ਹ ਵੀ ਸਕਦੇ ਹੋ। ਹਰ ਬੋਲੀ ਸਿੱਖਣੀ ਚਾਹੀਦੀ ਹੈ।ਜੇ ਅਸੀਂ ਮਾਂ ਬੋਲੀ ‘ਤੇ ਇੰਨਾ ਜ਼ੋਰ ਦੇ ਰਹੇ ਹੋ ਤਾਂ ਮਾਂਸੀ ‘ਤੇ ਵੀ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ।ਮੀਡੀਆ ਜਾਣਕਾਰੀ ਅਨੁਸਾਰ ਗੁਰਦਾਸ ਮਾਨ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ ‘ਤੇ ਖੂਬ ਵਿਰੋਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈਕਿ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗੀਤਾਂ ਦੇ ਬਾਦਸ਼ਾਹ ਗੁਰਦਾਸ ਮਾਨ ਅਜਿਹੇ ਕਲਾਕਾਰ ਹਨ, ਜਿਹੜੇ ਹਮੇਸ਼ਾ ਹੀ ਆਪਣੀ ਮਿੱਟੀ ਨਾਲ ਜੁੜੇ ਰਹੇ ਹਨ। ਗੁਰਦਾਸ ਮਾਨ ਹਮੇਸ਼ਾ ਹੀ ਲੋਕਾਂ ਨੂੰ ਆਪਣੇ ਗੀਤਾਂ ਰਾਹੀਂ ਮਿੱਟੀ ਨਾਲ ਜੁੜਨ ਦਾ ਸੁਨੇਹਾ ਦਿੰਦੇ ਹਨ।