Sunday, January 26, 2020
Home > News > ਕਲਪ ਗਿਆ ਸਿੱਧੂ ਮੂਸੇਵਾਲਾ ਕਹਿੰਦਾ ਮੇਰੀ ਮਾਂ ਤੋਂ ਮਾਫ਼ੀ ਮੰਗਵਾਉਣ ਵਾਲਿਆਂ ਨੂੰ ( ਵੀਡੀਓ )

ਕਲਪ ਗਿਆ ਸਿੱਧੂ ਮੂਸੇਵਾਲਾ ਕਹਿੰਦਾ ਮੇਰੀ ਮਾਂ ਤੋਂ ਮਾਫ਼ੀ ਮੰਗਵਾਉਣ ਵਾਲਿਆਂ ਨੂੰ ( ਵੀਡੀਓ )

ਇਹ ਲੋਕ ਇਹ ਗੱਲ ਭੁੱਲ ਗਏ ਕਿ ਉਸਦੀ ਮਾਂ ਨੂੰ ਇਹ ਨੀਚਤਾ ਵਾਲੇ ਸ਼ਬਦ ਬੋਲਣ ਵਾਲਿਓ ਤੁਸੀਂ ਵੀ ਉਸੇ ਕਤਾਰ ਚ ਹੀ ਖੜੇ ਹੋ .. ਠੀਕ ਆ ਭਾਈ ਸਿੱਧੂ ਮੂਸੇਵਾਲੇ ਨੇ ਗ਼ਲਤੀ ਕੀਤੀ ਤੇ ਓਹਨੇ ਮਾਫ਼ੀ ਵੀ ਮੰਗ ਲਈ । ਪਰ ਜਿਹੜੇ ਲੋਕ ਸਿੱਧੂ ਦਾ ਵਿਰੋਧ ਕਰ ਰਹੇ ਨੇ , ਉਹ ਵਿਰੋਧ ਵਿੱਚ ਅੰਨ੍ਹੇ ਹੋ ਕੇ ਓਹਦੀ ਮਾਤਾ ਵਾਸਤੇ ਇਹੋ ਜਿਹੀ ਭਾਸ਼ਾ ਵਰਤਣ ਤਾਂ ਕੀ ਇਹ ਜਾਇਜ਼ ਏ ?? ਇੱਕ ਪਾਸੇ ਤਾਂ ਕਿਹਾ ਜਾ ਰਿਹੈ ਕਿ ਸਿੱਧੂ ਨੇ ਬੀਬੀ ਭਾਗ ਕੌਰ ਜੀ ਨੂੰ ਮੰਦਾ ਬੋਲ ਦਿੱਤਾ , ਪਰ ਜੇ ਹਾਅ ਕਰਤੂਤਾਂ ਇਹਨਾਂ ਵਿਰੋਧ ਕਰਨ ਵਾਲਿਆਂ ਦੀਆਂ ਦੇਖੀਏ ਤਾਂ ਫਿਰ ਸ਼ਾਇਦ ਇਹਨਾਂ ਦੇ ਮੁਕਾਬਲੇ ਸਿੱਧੂ ਨੇ ਐਨੀ ਮੰਦੀ ਭਾਸ਼ਾ ਤਾਂ ਨਹੀਂ ਵਰਤੀ ਤੇ ਨਾਲ ਉਹ ਆਪਣੀ ਗਲਤੀ ਮੰਨ ਕੇ ਮਾਫ਼ੀ ਵੀ ਮੰਗ ਚੁੱਕਿਆ , ਤੇ ਸ਼ਾਇਦ ਓਹਦੇ ਖਿਲਾਫ ਪਰਚਾ ਵੀ ਦਰਜ ਕਰਵਾਇਆ ਗਿਆ ਏ । ਪਰ ਕੀ ਆਹ ਲੋਕਾਂ ਨੂੰ ਜਿਹੜੇ ਇਹੋ ਜਿਹੀ ਬਕਵਾਸ ਕਰਦੇ ਨੇ ਕਿ ਇਹ ਸਿਆਣਿਆਂ ਤੇ ਧਰਮੀਆਂ ਚ ਗਿਣੇ ਜਾ ਸਕਦੇ ਨੇ ???? ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲੇ ਦੇ ਵਿਵਾਦਿਤ ਗੀਤ ਬਾਅਦ ਮੂਸੇ ਵਾਲੇ ਨੇ ਮਾਫੀ ਮੰਗ ਲਈ ਸੀ ਪਰ ਜਥੇਬੰਦੀਆਂ ਨੇ ਧਰਨਾ ਲਾਇਆ ਹੋਇਆ ਹੈ ਹੁਣ ਸਿੱਧੂ ਮੂਸੇਆਲੇ ਦੀ ਮਾਤਾ ਨੇ ਵੀ ਮਾਫੀ ਮੰਗ ਲਈਆਈ ਸੁਣਦੇ ਹਾ ਵੀਡੀਓ ਚ ਕੀ ਕਿਹਾ ਸਿੱਧੂ ਦੀ ਮਾਤਾ ਨੇ ਤੁਹਾਨੂੰ ਦੱਸ ਦੇਈਏ ਕਿ ਐਲੀ ਮਾਂਗਟ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਨੂੰ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗ ਰਿਹਾ ਹੈ ਸਿੱਖ ਜਥੇਬੰਦੀਆਂ ਤੇ ਨੌਜਵਾਨ ਪੋਸਟਾਂ ਪਾ ਕੇ ਸਿੱਧੂ ਮੂਸੇਵਾਲੇ ਵਾਲਾ ਦਾ ਵਿਰੋਧ ਕਰ ਰਹੇ ਹਨ “”ਇਹ ਲੋਕ ਇਹ ਗੱਲ ਭੁੱਲ ਗਏ ਕਿ ਉਸਦੀ ਮਾਂ ਨੂੰ ਇਹ ਨੀਚਤਾ ਵਾਲੇ ਸ਼ਬਦ ਬੋਲਣ ਵਾਲਿਓ ਤੁਸੀਂ ਵੀ ਉਸੇ ਕਤਾਰ ਚ ਹੀ ਖੜੇ ਹੋ .. ਠੀਕ ਆ ਭਾਈ ਸਿੱਧੂ ਮੂਸੇਵਾਲੇ ਨੇ ਗ਼ਲਤੀ ਕੀਤੀ ਤੇ ਓਹਨੇ ਮਾਫ਼ੀ ਵੀ ਮੰਗ ਲਈ । ਪਰ ਜਿਹੜੇ ਲੋਕ ਸਿੱਧੂ ਦਾ ਵਿਰੋਧ ਕਰ ਰਹੇ ਨੇ , ਉਹ ਵਿਰੋਧ ਵਿੱਚ ਅੰਨ੍ਹੇ ਹੋ ਕੇ ਓਹਦੀ ਮਾਤਾ ਵਾਸਤੇ ਇਹੋ ਜਿਹੀ ਭਾਸ਼ਾ ਵਰਤਣ ਤਾਂ ਕੀ ਇਹ ਜਾਇਜ਼ ਏ ?? ਇੱਕ ਪਾਸੇ ਤਾਂ ਕਿਹਾ ਜਾ ਰਿਹੈ ਕਿ ਸਿੱਧੂ ਨੇ ਬੀਬੀ ਭਾਗ ਕੌਰ ਜੀ ਨੂੰ ਮੰਦਾ ਬੋਲ ਦਿੱਤਾ , ਪਰ ਜੇ ਹਾਅ ਕਰਤੂਤਾਂ ਇਹਨਾਂ ਵਿਰੋਧ ਕਰਨ ਵਾਲਿਆਂ ਦੀਆਂ ਦੇਖੀਏ ਤਾਂ ਫਿਰ ਸ਼ਾਇਦ ਇਹਨਾਂ ਦੇ ਮੁਕਾਬਲੇ ਸਿੱਧੂ ਨੇ ਐਨੀ ਮੰਦੀ ਭਾਸ਼ਾ ਤਾਂ ਨਹੀਂ ਵਰਤੀ ਤੇ ਨਾਲ ਉਹ ਆਪਣੀ ਗਲਤੀ ਮੰਨ ਕੇ ਮਾਫ਼ੀ ਵੀ ਮੰਗ ਚੁੱਕਿਆ , ਤੇ ਸ਼ਾਇਦ ਓਹਦੇ ਖਿਲਾਫ ਪਰਚਾ ਵੀ ਦਰਜ ਕਰਵਾਇਆ ਗਿਆ ਏ । ਪਰ ਕੀ ਆਹ ਲੋਕਾਂ ਨੂੰ ਜਿਹੜੇ ਇਹੋ ਜਿਹੀ ਬਕਵਾਸ ਕਰਦੇ ਨੇ ਕਿ ਇਹ ਸਿਆਣਿਆਂ ਤੇ ਧਰਮੀਆਂ ਚ ਗਿਣੇ ਜਾ ਸਕਦੇ ਨੇ ???? ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲੇ ਦੇ ਵਿਵਾਦਿਤ ਗੀਤ ਬਾਅਦ ਮੂਸੇ ਵਾਲੇ ਨੇ ਮਾਫੀ ਮੰਗ ਲਈ ਸੀ ਪਰ ਜਥੇਬੰਦੀਆਂ ਨੇ ਧਰਨਾ ਲਾਇਆ ਹੋਇਆ ਹੈ ਹੁਣ ਸਿੱਧੂ ਮੂਸੇਆਲੇ ਦੀ ਮਾਤਾ ਨੇ ਵੀ ਮਾਫੀ ਮੰਗ ਲਈਆਈ ਸੁਣਦੇ ਹਾ ਵੀਡੀਓ ਚ ਕੀ ਕਿਹਾ ਸਿੱਧੂ ਦੀ ਮਾਤਾ ਨੇ ਤੁਹਾਨੂੰ ਦੱਸ ਦੇਈਏ ਕਿ ਐਲੀ ਮਾਂਗਟ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਨੂੰ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗ ਰਿਹਾ ਹੈ ਸਿੱਖ ਜਥੇਬੰਦੀਆਂ ਤੇ ਨੌਜਵਾਨ ਪੋਸਟਾਂ ਪਾ ਕੇ ਸਿੱਧੂ ਮੂਸੇਵਾਲੇ ਵਾਲਾ ਦਾ ਵਿਰੋਧ ਕਰ ਰਹੇ ਹਨ “”