Sunday, January 19, 2020
Home > News > ਮਾਸਟਰ ਸਲੀਮ ਦੀ ਭਾਬੀ ਬਾਰੇ ਹੋਇਆ ਵੱਡਾ ਖੁਲਾਸਾ ਦੇਖਕੇ ਹੋਸ਼ ਉੱਡ ਗਏ

ਮਾਸਟਰ ਸਲੀਮ ਦੀ ਭਾਬੀ ਬਾਰੇ ਹੋਇਆ ਵੱਡਾ ਖੁਲਾਸਾ ਦੇਖਕੇ ਹੋਸ਼ ਉੱਡ ਗਏ

ਨਕੋਦਰ ਚੌਕ ਦੇ ਕੋਲ ਸਥਿਤ ਨਾਰੀ ਨਿਕੇਤਨ ਕੋਲ ਆਪਣੇ ਪਿਤਾ ਨਾਲ ਮੋਟਰਸਾਈਕਲ ‘ਤੇ ਜਾ ਰਹੀ ਮਾਸਟਰ ਸਲੀਮ ਦੀ ਭਰਜਾਈ ਪ੍ਰਵੀਨ ਦੀ ਭਾਣੇ ਵਿਚ ਹੋਈ mout ਦੇ ਮਾਮਲੇ ਵਿਚ ਤਾਜਾ ਵੱਡਾ ਖੁਲਾਸਾ ਹੋਇਆ ਹੈ ਕੇ ਹਜੇ ਤਕ ਵੀ ਪੁਲਸ ਮੁਲਜ਼ਮ ਟਿੱਪਰ ਚਾਲਕ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ ਪਰ ਫਿਲਹਾਲ ਪੁਲਸ ਦੀ ਗ੍ਰਿ ਫਤ ਤੋਂ ਮੁਲਜ਼ਮ ਟਿੱਪਰ ਚਾਲਕ ਦੂਰ ਹੈ।
ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਟਿੱਪਰ ਚਾਲਕ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿਤਾ ਦੇ ਨਾਲ ਜਾ ਰਹੀ ਮਾਸਟਰ ਸਲੀਮ ਦੀ ਭਾਰਜਾਈ ਪ੍ਰਵੀਨ ਪਤਨੀ ਪਰਵੇਜ ਇਕ ਨਿੱਜੀ ਹਸਪਤਾਲ ਵਿਚ ਚੈੱਕਅਪ ਲਈ ਜਾ ਰਹੀ ਸੀ। ਜਿੱਥੇ ਰਾਹ ਵਿਚ ਨਾਰੀ ਨਿਕੇਤਰ ਦੇ ਸਾਹਮਣੇ ਆਉਂਦੇ ਉਨ੍ਹਾਂ ਨੇ ਯੂ-ਟਰਨ ਲਿਆ ਤਾਂ ਸਾਹਮਣੇ ਤੋਂ ਆ ਰਿਹਾ ਤੇਜ਼ ਰਫਤਾਰ ਟਿੱਪਰ ਵੱਜ ਗਿਆ ।ਇਸ ਦੇ ਬਾਅਦ ਪਿਤਾ ਮਨੋਹਰ ਲਾਲ ਇਕ ਸਾਈਡ ‘ਤੇ ਡਿੱਗ ਗਏ ਜਦਕਿ ਪ੍ਰਵੀਨ ਨੂੰ ਟਿੱਪਰ ਦਾ ਅਗਲਾ ਟਾਇਰ ਘਸੀਟਦਾ ਹੋਇਆ ਲੈ ਗਿਆ। ਭਾਣੇ ਦੌਰਾਨ ਪਿਤਾ ਮਨੋਹਰ ਲਾਲ ਦੇ ਮਾਮੂਲੀ ਸੱ ਟਾਂ ਲੱਗੀਆਂ ਹਨ, ਜਿੱਥੇ ਇ ਲਾਜ ਦੌਰਾਨ ਪ੍ਰਵੀਨ ਦੀ mout ਹੋ ਗਈ। ਭਾਣੇ ਦੇ ਬਾਅਦ ਮੁਲਜ਼ਮ ਟਿੱਪਰ ਚਾਲਕ ਫਰਾਰ ਹੋ ਗਿਆ, ਜਿਸ ਨੂੰ ਪੁਲਸ 24 ਘੰਟੇ ਤੱਕ ਨਹੀਂ ਲੱਭ ਸਕੀ ਹੈ। ਜਾਣਕਾਰੀ ਅਨੁਸਾਰ ਗਾਇਕ ਗੈਰੀ ਸੰਧੂ ਨੂੰ ਵੱਡਾ ਸਦਮਾ ਉਦੋਂ ਲੱਗਿਆ ਜਦੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ।ਉਨ੍ਹਾਂ ਦੀ ਮਾਤਾ ਦਾ ਨਾਂਅ ਅਵਤਾਰ ਕੌਰ ਸੀ ਅਤੇ ਉਨ੍ਹਾਂ ਦਾ ਦਿਹਾਂਤ ਉਨ੍ਹਾਂ ਦੇ ਜੱਦੀ ਪਿੰਡ ਰੁੜਕਾ ਕਲਾਂ ‘ਚ ਹੋਇਆ । ਉਹ ਪਿਛਲੇ ਕਈ ਦਿਨਾਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਸਨ । ਗਾਇਕ ਗੈਰੀ ਸੰਧੂ ਆਪਣੀ ਮਾਂ ਨਾਲ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ । ਦੱਸ ਦਈਏ ਕਿ ਹਾਲ ‘ਚ ਹੀ ਗਾਇਕ ਗੈਰੀ ਸੰਧੂ ਕਈ ਸਾਲਾਂ ਬਾਅਦ ਇੰਗਲੈਂਡ ਪਰਤੇ ਸਨ ।ਗੈਰੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਸ ਸਾਲ ਬਾਲੀਵੁੱਡ ‘ਚ ਆਪਣੇ ਗੀਤ ਹੌਲੀ ਹੌਲੀ ਨਾਲ ਡੈਬਿਊ ਕਰ ਚੁੱਕੇ ਹਨ। ਗਾਇਕੀ ਦੇ ਨਾਲ ਨਾਲ ਗੈਰੀ ਸੰਧੂ ਅਦਾਕਾਰੀ ‘ਚ ਵੀ ਹੱਥ ਅਜ਼ਮਾ ਚੁੱਕੇ ਹਨ। ਜੈਜ਼ੀ ਬੀ ਨਾਲ ਆਈ ਉਹਨਾਂ ਦੀ ਫ਼ਿਲਮ ਰੋਮੀਓ ਰਾਂਝਾ ‘ਚ ਉਹਨਾਂ ਦੇ ਕੰਮ ਦੀ ਕਾਫੀ ਪ੍ਰਸ਼ੰਸ਼ਾ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਮਾਸਟਰ ਸਲੀਮ ਦੀ ਭਾਬੀ ਦਾ ਦਿਹਾਂਤ ਹੋ ਗਿਆ ਸੀ।ਰੱਬ ਦੇ ਰੰਗਾਂ ਦਾ ਕੁੱਝ ਨਹੀਂ ਪਤਾ ਲੱਗਦਾ ਕਦੋਂ ਖੁਸ਼ੀਆਂ ਗਮ ਚ ਬਦਲ ਜਾਣ ਮਾਸਟਰ ਸਲੀਮ ਦੇ ਪਰਿਵਾਰ ਨਾਲ ਵੀ ਇਸ ਤਰ੍ਹਾਂ ਹੋਇਆ ਹੈ ਪਰ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ। ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਦੇ ਘਰੋਂ ਮਾੜੀ ਖਬਰ ਆ ਰਹੀ ਜਾਣਕਾਰੀ ਅਨੁਸਾਰ ਮਾਸਟਰ ਸਲੀਮ ਦੀ ਭਾਬੀ ਸੜਕ ਅਣਹੋਣੀ ਦਾ ਸ਼ਿਕਾਰ ਹੋ ਗਈ ਜਾਣਕਾਰੀ ਮੁਤਾਬਿਕ ਇਹ ਭਾਣਾ ਉਸ ਸਮੇਂ ਵਾਪਰਿਆ ਜਦੋਂ ਦੱਸ ਦਈਏ ਜਦੋਂ ਬੀਤੀ ਕੱਲ੍ਹ ਦੁਪਿਹਰ ਨੂੰ ਸਲੀਮ ਦੇ ਭਰਾ ਪ੍ਰਵੀਨ ਦੀ ਪਤਨੀ ਪਰਵੇਜ ਆਪਣੇ ਪਿਤਾ ਮਨੋਹਰ ਲਾਲ ਨਾਲ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਹਸਪ ਤਾਲ ਵੱਲ ਜਾ ਰਹੀ ਸੀ।ਤੁਹਾਨੂੰ ਦੱਸ ਦੇਈਏ ਕਿ ਜਲੰਧਰ ਦੇ ਰਵਿਦਾਸ ਚੌਕ ਨੇੜੇ ਪੈਂਦੇ ਨਾਰੀ ਨਿਕੇਤਨ ਦੇ ਸਾਹਮਣੇ ਟਿੱਪਰ ਅਤੇ ਬਾਈਕ ਦੀ ਜ਼ਬਰ ਦਸਤ ਟੱਕਰ ਹੋਣ ਕਰਕੇ ਸੜਕ ਅਣਹੋਣੀ ਵਾਪਰ ਗਈ ਸੀ ।