Sunday, January 26, 2020
Home > News > ਸਿੱਧੂ ਮੂਸੇ ਵਾਲਾ ਦੇ ਵਿਵਾਦਿਤ ਗਾਣੇ ਤੇ ਸਿੱਧੂ ਦੀ ਮਾਂ ਦਾ ਵੱਡਾ ਬਿਆਨ ਆਇਆ

ਸਿੱਧੂ ਮੂਸੇ ਵਾਲਾ ਦੇ ਵਿਵਾਦਿਤ ਗਾਣੇ ਤੇ ਸਿੱਧੂ ਦੀ ਮਾਂ ਦਾ ਵੱਡਾ ਬਿਆਨ ਆਇਆ

ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲੇ ਦੇ ਵਿਵਾਦਿਤ ਗੀਤ ਬਾਅਦ ਮੂਸੇ ਵਾਲੇ ਨੇ ਮਾਫੀ ਮੰਗ ਲਈ ਸੀ ਪਰ ਜਥੇਬੰਦੀਆਂ ਨੇ ਧਰਨਾ ਲਾਇਆ ਹੋਇਆ ਹੈ ਹੁਣ ਸਿੱਧੂ ਮੂਸੇਆਲੇ ਦੀ ਮਾਤਾ ਨੇ ਵੀ ਮਾਫੀ ਮੰਗ ਲਈ ਆਈ ਸੁਣਦੇ ਹਾ ਵੀਡੀਓ ਚ ਕੀ ਕਿਹਾ ਸਿੱਧੂ ਦੀ ਮਾਤਾ ਨੇ ਤੁਹਾਨੂੰ ਦੱਸ ਦੇਈਏ ਕਿ  ਐਲੀ ਮਾਂਗਟ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਨੂੰ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗ ਰਿਹਾ ਹੈ ਸਿੱਖ ਜਥੇਬੰਦੀਆਂ ਤੇ ਨੌਜਵਾਨ ਪੋਸਟਾਂ ਪਾ ਕੇ ਸਿੱਧੂ ਮੂਸੇਵਾਲੇ ਵਾਲਾ ਦਾ ਵਿਰੋਧ ਕਰ ਰਹੇ ਹਨ “” “ਕੁੱਤੇ ਦਾ ਮਸੀਤੇ ਚੜ੍ਹ *…****ਦਾ ਸੂਚਕ
ਕਦੀਂ ਵੀ ਕਿਸੇ ਪ੍ਰਤੀ ਅਜਿਹੀ ਸ਼ਬਦਾਵਲੀ ਵਰਤਣ ਤੋਂ ਅਕਸਰ ਗੁਰੇਜ਼ ਕਰਦਾਂ ਹਾਂ ਜਦੋਂ ਤੱਕ ਪਾਣੀ ਸਿਰੋਂ ਨਾ ਲੰਘ ਜਾਵੇ… ਪਰ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਜੋ ਲਫ਼ਜ਼ ਮਾਈ ਭਾਗੋ ਪ੍ਰਤੀ ਵਰਤੇ ਹਨ ਮਾਫ਼ੀਯੋਗ ਨਹੀਂ ਹਨ। ਇਸਦੇ ਮੰਚਾਂ ਦੇ ਬਾਈਕਾਟ ਤੋਂ ਇਲਾਵਾ ਸਿੱਖਾਂ ਦੀਆਂ ਧਾਰਮਿਕ, ਸਮਾਜਿਕ ਅਤੇ ਹੋਰ ਖੇਤਰਾਂ ਦੀਆਂ ਸੰਸਥਾਵਾਂ ਨੂੰ ਵੀ ਹੁਣ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ।ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਨੂੰ ਵੀ ਅਹਿਮੀਅਤ ਨਾਲ ਇਸ ਮੁੱਦੇ ਨੂੰ ਲੈਣਾ ਪਵੇਗਾ ਕਿਉਂ ਕਿ ਮਸਲਾ ਕੋਈ ਛੋਟਾ ਨਹੀਂ । ਇਕ ਪਾਸੇ ਤਾਂ ਸਮੂਹ ਪੰਜਾਬੀ ਵੀਰ ਆਪਣੀ ਮਾਂ ਬੋਲੀ ਲਈ ਜੂਝਣ ਨੂੰ ਰਣਤੱਤੇ ਵਿੱਚ ਹਨ ਤੇ ਦੂਸਰੇ ਪਾਸੇ ਮਾਂ ਬੋਲੀ ਦੀ ਗਾਇਕੀ ਦੇ ਉਹਲੇ ਇਹ ਮੂਰਖ ਸਿੱਖ ਕੌਮ ਦੇ ਇਤਿਹਾਸਕ ਪੱਖਾਂ ਨਾਲ ਕੌਝਾ ਮਜ਼ਾਕ ਕਰ ਰਿਹਾ ਹੈ। ਸਿੱਧੂ ਮੂਸੇਵਾਲੇ ਦੇ ਗੰਦੇ ਦਿਮਾਗ ਦੀ ਗੰਦੀ ਸੋਚ, ਗੰਦਗੀ ਨਾਲ ਭਰਿਆ ਦਿਮਾਗ ਹਰ ਪਾਸੇ ਗੰਦਗੀ ਹੀ ਫੈਲਾ ਰਿਹਾ, ਮਾਤਾ ਭਾਗੋ ਜੀ ਦੇ ਨਾਲ ਇੱਕ ਆਮ ਨਚਾਰ ਕੁੜੀ ਦਾ ਮੁਕਾਬਲਤਨ ਦੇਣਾ ਬੇਹੱਦ ਸ਼ਰਮਨਾਕ ਗੱਲ ਹੈ, ਇਸ ਗੰਦੇ ਦਿਮਾਗ ਨੂੰ ਪਤਾ ਹੋਣਾ ਚਾਹੀਦਾ ਜੇ ਉਹਨਾਂ ਦੀ ਸਿੱਖਿਆ ਤੇ ਨਹੀ ਚੱਲ ਸਕਦੇ ਤਾਂ ਘੱਟੋ ਘੱਟ ਚੁੱਪ ਤਾਂ ਰਹਿ ਸਕਦੇ ਹੋ। ਲੱਖ ਲਾਹਨਤ ਹੈ ਤੇਰੇ ਤੇ। ਇੱਕ ਵੀਰ ਪਰਮਜੀਤ ਸਿੰਘ ਅਕਾਲੀ ਨੇ ਲਿਖਿਆ ਹੈ ਕਿ ਆਹ ਉਸ ਕੰਜਰ ਮੂਸੇਵਾਲੇ ਵਾਲੇ ਤੱਕ ਪਹੁੰਚਾ ਦਿਓ ਅਤੇ ਜਿਹੜੇ ਨੌਜਵਾਨ ਇਨ੍ਹਾਂ ਲੱਚਰਾਂ ਨੂੰ ਆਪਣੇ ਆਈਡਲ ਮੰਨਦੇ ਨੇ ਉਹ ਦੱਸਣ ਉਨ੍ਹਾਂ ਨੂੰ ਕੌਮ ਦੇ ਸ਼ਹੀਦ ਪਿਆਰੇ ਨੇ ਜਾਂ ਇਹ ਕੰਜਰਖਾਨਾ ਕਰਨ ਵਾਲੇ #ਅਕਾਲੀ 7814751984।। ਉਸ ਤੋਂ ਬਾਅਦ ਇੱਕ ਵੀਰ ਨੇ ਕੈਮੇਟ ਕਰਿਆ ਹੈ ਅੱਜ ਗਾਣਾ ਆਇਆ ਪਰਸੋਂ ਉਹਨੇ ਮਾਫੀ ਮੰਗ ਲੈਣੀ ਆ ਕਹਿਣਾ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਈਂ ਸੀ , ਉਹਦੇ ਭਗਤਾਂ ਕਹਿਣਾ ਉਸਤਾਦ ਨੇ ਮਾਫੀ ਮੰਗ ਲਈ ਆ ਸਾਡਾ ਉਸਤਾਦ Down to earth ਆ,..
ਏਨਾ ਚਵਲਾ ਨੇ ਏਹ ਕੰਮ ਈ ਫੜ ਲਿਆ