Sunday, January 19, 2020
Home > News > ਅੱਧੀ ਰਾਤ ਆਈ ਮਸ਼ਹੂਰ ਸਮਾਜ ਸੇਵਕ ਅਨਮੋਲ ਕਵਤਰਾ ਬਾਰੇ ਮਾੜੀ ਖਬਰ ਜਦੋਂ ਅਨਮੋਲ ਹੋਇਆ ਲਾਈਵ

ਅੱਧੀ ਰਾਤ ਆਈ ਮਸ਼ਹੂਰ ਸਮਾਜ ਸੇਵਕ ਅਨਮੋਲ ਕਵਤਰਾ ਬਾਰੇ ਮਾੜੀ ਖਬਰ ਜਦੋਂ ਅਨਮੋਲ ਹੋਇਆ ਲਾਈਵ

ਸਾਡੇ ਸਮਾਜ ਚ ਆਏ ਦਿਨ ਕੋਈ ਨਾ ਕੋਈ ਪੰਗਾ ਜਾਂ ਵਿਵਾਦ ਉੱਠਦਾ ਹੀ ਰਹਿੰਦਾ ਹੈ ਸਾਨੂੰ ਸਭ ਨੂੰ ਪਤਾ ਹੈ ਇਸ ਤਰ੍ਹਾਂ ਹੀ ਅਨਮੋਲ ਕਵਾਤਰਾ ਦਾ ਨਾਮ ਵੀ ਵਿਵਾਦਾਂ ਚ ਜੁੜ ਚੁੱਕਿਆ ਹੈ ਉਹ ਆਏ ਦਿਨ ਲਾਈਵ ਹੋ ਜਾਂਦਾ ਹੈ ਪਰ ਕੋਈ ਵਾਰ ਕਈ ਹੁੰਦਾ ਹੈ ਵਿਵਾਦ ਛੋਟਾ ਜਿਹਾ ਹੁੰਦਾ ਹੈ ਪਰ ਉਹ ਕਿਸੇ ਵੱਡਾ ਰੂਪ ਧਾਰਨ ਕਰ ਲੈਦਾ ਹੈ ਜਿਸ ਕਰਕੇ ਮੁਸ਼ਕਿਲਾਂ ਆ ਜਾਂਦੀਆਂ ਹਨ ਜਿਨ੍ਹਾਂ ਕਰਕੇ ਲੋਕੀ ਕੈਮੇਟ ਚ ਇੱਕ ਦੂਜੇ ਤੇ ਸ਼ਬਦਾਵਲੀ ਵਾਰ ਕਰਦੇ ਹਨ ਅਜਿਹਾ ਹੀ ਕੁੱਝ ਹੋਇਆ ਹੈ ਅਨਮੋਲ ਕਵਾਤਰਾ ਨਾਲ ਆਓ ਜਾਣਦੇ ਹਾਂ ਪੂਰੇ ਮਸਲੇ ਬਾਰੇ।ਮਸ਼ਹੂਰ ਪੰਜਾਬੀ ਸਮਾਜ ਸੇਵਕ ਅਤੇ ਗਾਇਕ ਅਨਮੋਲ ਕਵਤਰਾ ਬਾਰੇ ਮਾੜੀ ਖਬਰ ਆ ਰਹੀ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ ‘ਅਨਮੋਲ ਕੁਵਾਤਰਾ’ ਨੇ ਬੰਦ ਕੀਤਾ ਐੱਨ. ਜੀ. ਓ., ਜਾਣੋ ਕਿਉਂ ਚੁੱਕਿਆ ਇਹ ਕਦਮ-ਲੁਧਿਆਣਾ : ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਅਨਮੋਲ ਕੁਵਾਤਰਾ ਨੇ ਆਪਣਾ ਐੱਨ. ਜੀ. ਓ. ਬੰਦ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਭਰੇ ਮਨ ਨਾਲ ਅਨਮੋਲ ਕੁਵਾਤਰਾ ਨੇ ਕਿਹਾ ਕਿ ਉਹ ਆਪਣੇ ਕੁਝ ਸਾਥੀਆਂ ਨਾਲ ਸ਼ਹਿਰ ਦੇ ਹਸਪਤਾਲਾਂ ਦੇ ਬਾਹਰੋਂ ਹੀ ਲੋੜਵੰਦ ਲੋਕਾਂ ਦੀ ਮਦਦ ਕਰਦਾ ਸੀ ਅਤੇ ਲੋਕਾਂ ਦਾ ਉਸ ਨੇ ਉਮੀਦ ਤੋਂ ਜ਼ਿਆਦਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਉਹ ਲੱਖਾਂ ਲੋਕਾਂ ਦੀ ਮਦਦ ਕਰਨ ‘ਚ ਸਫਲ ਰਿਹਾ ਪਰ ਕੁਝ ਦਿਨਾਂ ਤੋਂ ਉਸ ਦੇ ਇਸ ਨੇਕ ਕੰਮ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਅਤੇ ਉਸ ‘ਤੇ ਚਿੱਕੜ ਉਛਾਲਿਆ ਜਾਣ ਲੱਗਾ, ਜਿਸ ਤੋਂ ਦੁਖੀ ਹੋ ਕੇ ਅਨਮੋਲ ਕੁਵਾਤਰਾ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ। ਅਨਮੋਲ ਕੁਵਾਤਰਾ ਨੇ ਆਪਣੇ ਇਸ ਸੇਵਾ ਦੇ ਕੰਮ ਨੂੰ ਬੰਦ ਕਰਨ ਦਾ ਸੋਸ਼ਲ ਮੀਡੀਆ ‘ਤੇ ਹੀ ਲਾਈਵ ਹੋ ਕੇ ਐਲਾਨ ਕੀਤਾ ਅਤੇ ਨਾਲ ਹੀ ਕਿਹਾ ਕਿ ਜੇਕਰ ਕੋਈ ਇਸ ਸੇਵਾ ਦੇ ਕੰਮ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਹ ਉਸ ਦਾ ਹਰ ਤਰੀਕੇ ਨਾਲ ਸਹਿਯੋਗ ਕਰਨ ਲਈ ਤਿਆਰ ਹੈ