Sunday, January 19, 2020
Home > News > ਐਲੀ’ ਦੀ Support ‘ਚ ਉਤਰਿਆ ਸਿੱਧੂ ਮੂਸੇਵਾਲਾ ‘ਐਲੀ’ ਮੰਗਟ ਬਾਰੇ ਦਿੱਤਾ ਵੱਡਾ ਬਿਆਨ (ਦੇਖੋ ਵੀਡੀਓ)

ਐਲੀ’ ਦੀ Support ‘ਚ ਉਤਰਿਆ ਸਿੱਧੂ ਮੂਸੇਵਾਲਾ ‘ਐਲੀ’ ਮੰਗਟ ਬਾਰੇ ਦਿੱਤਾ ਵੱਡਾ ਬਿਆਨ (ਦੇਖੋ ਵੀਡੀਓ)

‘ਐਲੀ’ ਦੀ Support ‘ਚ ਉਤਰਿਆ ਸਿੱਧੂ ਮੂਸੇਵਾਲਾ ‘ਐਲੀ’ ਮੰਗਟ ਬਾਰੇ ਦਿੱਤਾ ਵੱਡਾ ਬਿਆਨ (ਦੇਖੋ ਵੀਡੀਓ)ਤੁਹਾਨੂੰ ਦੱਸ ਦੇਈਏ ਕਿ ਕੇ ਐੱਸ ਮੱਖਣ ਤੋਂ ਬਾਅਦ ਹੁਣ ਮਸ਼ਹੂਰ ਟੌਪ ਸਿੰਗਰ ਸਿੱਧੂ ਮੂਸੇਵਾਲਾ ‘ਐਲੀ’ ਦੀ Support ‘ਚ ਉਤਰਿਆ ਹੈ ਉਨ੍ਹਾਂ ‘ਐਲੀ’ ਬਾਰੇ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਐਲੀ ਨਾਲ ਧੱਕਾ ਹੋ ਰਿਹਾ ਹੈ ਐਲੀ ਮਾਂਗਟ ਦੇ ਹੱਕ ‘ਚ ਆਇਆ ਮੂਸੇਵਾਲਾ ? Live ਹੋ ਕੇ ਆਖੀ ਅਜਿਹੀ ਵੱਡੀ ਗੱਲ ਸੁਣ ਰੰਮੀ ਰੰਧਾਵਾ ਵੀ ਹੋਇਆ ਹੈਰਾਨ ! ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਕੇ ਐੱਸ ਮੱਖਣ ਤੇ ਧਮਕ ਬੇਸ ਆਲਾ ਮੁੱਖ ਮੰਤਰੀ ਵੀ ਐਲੀ ਨੂੰ ਸਪੋਰਟ ਕਰ ਚੁੱਕੇ ਹਨ ਉਨ੍ਹਾਂ ਨੇ ਵੀ ਆਹੀ ਕਿਹਾ ਹੈ ਕਿ ਐਲੀ ਨਾਲ ਮਾੜੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵਲੋਂ ਇੱਡਾ ਕੀ ਕੀਤਾ ਐਲੀ ਨੇ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ, ਦੋ ਦਿਨਾਂ ਪੁਲਸ ਰਿਮਾਂਡ ਤੋਂ ਬਾਅਦ ਐਲੀ ਮਾਂਗਟ ਨੂੰ ਹੁਣ ਮੋਹਾਲੀ ਪੁਲਸ ਵਲੋਂ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਐਲੀ ਮਾਂਗਟ ‘ਤੇ ਧਾਰਾ 295 ਏ ਤੋਂ ਇਲਾਵਾ goli ਚਲਾਉਣ ਦਾ ਦੋਸ਼ ਵੀ ਲਾਇਆ ਗਿਆ ਹੈ, ਜਿਸ ਦੀ ਜਾਂਚ ਮੋਹਾਲੀ ਪੁਲਸ ਵਲੋਂ ਜ਼ਾਰੀ ਹੈ। ਦੱਸਣਯੋਗ ਹੈ ਕਿ ਹਾਈ ਕੋਰਟ ਨਹੀਂ ਪਹੁੰਚੇ ਐਲੀ ਮਾਂਗਟ ਦੇ ਵਕੀਲ, ਜਿਸ ਕਾਰਨ ਮੋਹਾਲੀ ਅਦਲਾਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਐਲੀ ਮਾਂਗਟ ਨੂੰ 14 ਦਿਨ ਰੋਪੜ ਜੇਲ ‘ਚ ਰੱਖਿਆ ਜਾਵੇਗਾ। ਉਸ ਦਾ ਸਰਕਾਰੀ ਹਸਪਤਾਲ ‘ਚ ਮੈਡੀਕਲ ਕਰਵਾਇਆ ਗਿਆ ਸੀ। ਉੱਧਰ ਦੂਜੇ ਦੱਸਣਯੋਗ ਹੈ ਕਿ ਜਦੋਂ ਮੋਹਾਲੀ ‘ਚ ਐਲੀ ਮਾਂਗਟ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ। ਇਸ ਦੌਰਾਨ ਐਲੀ ਮਾਂਗਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ”ਇਹ ਵਿਵਾਦ ਸਭ ਤੋਂ ਪਹਿਲਾਂ ਰੰਮੀ ਰੰਧਾਵਾ ਨੇ ਸ਼ੁਰੂ ਕੀਤਾ ਸੀ। ਮੈਂ ਕੋਈ ਗੁੰ ਡਾਗਰਦੀ ਨਹੀਂ ਕੀਤੀ।” ਇਹ ਹੈ ਪੂਰਾ ਮਾਮਲਾ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਹੋਈ ਗਹਿਮਾ-ਗਰਮੀ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ jano marn ਦੀਆਂ ਧਮ ਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਐਲੀ ਮਾਂਗਟ ਵਿਦੇਸ਼ ਤੋਂ ਮੋਹਾਲੀ ਪਹੁੰਚਣ ਲਈ ਤਿਆਰ ਹੋ ਗਏ ਅਤੇ ਰੰਮੀ ਰੰਧਾਵਾ ਨੂੰ ਸਮਾਂ ਦੇ ਦਿੱਤਾ। ਦੋਵੇਂ ਹੀ ਗਾਇਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਅੱਗੇ ਨਾ ਵਧ ਸਕੇ, ਇਸ ਕਰਕੇ ਮੋਹਾਲੀ ਪੁਲਸ ਨੇ ਸੁਹਾਣਾ ਦੇ ਥਾਣੇ ‘ਚ ਦੋਵਾਂ ਸਿੰਗਰਾਂ ਖਿਲਾਫ ਮਾ ਮਲਾ ਦਰਜ ਕਰ ਦਿੱਤਾ ਸੀ ।