Sunday, January 19, 2020
Home > News > ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਇਸ ਚੋਟੀ ਦੇ ਲੀਡਰ ਨੇ ਕੀਤੀ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਇਸ ਚੋਟੀ ਦੇ ਲੀਡਰ ਨੇ ਕੀਤੀ

ਸਾਡੇ ਸਮਾਜ ਚ ਆਏ ਦਿਨਾਂ ਮਸ਼ਹੂਰ ਹਸਤੀਆਂ ਤਰ੍ਹਾਂ ਤਰ੍ਹਾਂ ਦੀਆਂ ਅਣਹੋਣੀਆ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ ਜਿਨ੍ਹਾਂ ਚ ਕੁੱਝ ਕੁਦਰਤੀ ਕੁੱਝ ਸੜਕ ਅਣਹੋਣੀਆ ਤੇ ਕੁੱਝ ਆਪਣੇ ਜੀਵਨ ਤੋਂ ਅੱਕ ਕੇ ਇਹ ਕਦਮ ਚੁੱਕ ਲੈਦੇ ਹਨ ਅਜਿਹੀ ਹੀ ਇੱਕ ਅਣਹੋਣੀ ਵਾਪਰੀ ਹੈ ਦੇਸ਼ ਦੇ ਮਸ਼ਹੂਰ ਨੇਤਾ ਨਾਲ ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰਇਸ ਵੇਲੇ ਬਹੁਤ ਕੀ ਦੁਖਦਾਈ ਖਬਰ ਆ ਰਹੀ ਹੈ ਕੇ ਇੰਡੀਆ ਦੇ ਛੋਟੀ ਦੇ ਰਾਜਨੀਤਕ ਲੀਡਰ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਇਸ ਖਬਰ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ ਹੈਦਰਾਬਾਦ— ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੋਡੇਲਾ ਸ਼ਿਵ ਪ੍ਰਸਾਦ ਰਾਵ ਨੇ ਖੁਦ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ. ਪ੍ਰਾਪਤ ਜਾਣਕਾਰੀ ਅਨੁਸਾਰ ਕੋਡੇਲਾ ਨੇ ਆਪਣੇ ਘਰ ‘ਚ ਇਸ ਤਰਾਂ ਕੀਤਾ। ਉਨ੍ਹਾਂ ਦੀ ਬੇਹੋਸ਼ੀ ਦੀ ਹਾਲਤ ‘ਚ ਹੈਦਰਾਬਾਦ ਸਥਿਤ ਇੰਡੋ ਅਮਰੀਕਨ ਕੈਂਸਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਪਰਿਵਾਰ ਅਨੁਸਾਰ,”ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਨੇਤਾ ਕੋਡੇਲਾ ਸ਼ਿਵ ਪ੍ਰਸਾਦ ਕਾਫ਼ੀ ਦਿਨਾਂ ਤੋਂ ਮਾਨਸਿਕ ਰੂਪ ਨਾਲ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਡਿਪ੍ਰੈਸ਼ਨ ਦਾ ਇਲਾਜ ਵੀ ਚੱਲ ਰਿਹਾ ਸੀ। ਮੰਨਿਆ ਜਾ ਰਿਹਾ ਹੈ ਇਸੇ ਕਾਰਨ ਉਨ੍ਹਾਂ ਨੇ ਇਸ ਤਰਾਂ ਕੀਤਾ ।” ਦੱਸਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ‘ਚ ਵਾਈ.ਐੱਸ.ਆਰ. ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੋਡੇਲਾ ਸ਼ਿਵ ਪ੍ਰਸਾਦ ਰਾਵ ਦੇ ਬੇਟੇ ਅਤੇ ਬੇਟੀ ‘ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਹੋਏ ਸਨ। ਕੋਡੇਲਾ ‘ਤੇ ਵੀ ਸਪੀਕਰ ਰਹਿੰਦੇ ਹੋਏ ਅਸੈਂਬਲੀ ਦੀਆਂ ਟੇਬਲ-ਕੁਰਸੀਆਂ ਆਪਣੇ ਬੇਟੇ ਦੇ ਸ਼ੋਅਰੂਮ ‘ਚ ਪਹੁੰਚਾਉਣ ਦੇ ਦੋਸ਼ ਲੱਗ ਚੁਕੇ ਹਨ। ਇਸ ਮਾਮਲੇ ‘ਚ ਉਨ੍ਹਾਂ ਵਿਰੁੱਧ ਜਾਂਚ ਵੀ ਚੱਲ ਰਹੀ ਸੀ।