Sunday, January 26, 2020
Home > News > ਪੰਜਾਬ : ਭੈਣ ਦੀ ਡੌਲੀ ਤੁਰਨ ਤੋਂ ਪਹਿਲਾ ਹੀ ਭਰਾ ਦੀ ਅਰਥੀ ਉਸ ਦੇ ਬੂਹੇ ਤੋਂ ਉੱਠ ਗਈ (ਦੇਖੋ )

ਪੰਜਾਬ : ਭੈਣ ਦੀ ਡੌਲੀ ਤੁਰਨ ਤੋਂ ਪਹਿਲਾ ਹੀ ਭਰਾ ਦੀ ਅਰਥੀ ਉਸ ਦੇ ਬੂਹੇ ਤੋਂ ਉੱਠ ਗਈ (ਦੇਖੋ )

ਮਾਪੇ ਆਪਣੇ ਬੱਚਿਆਂ ਨੂੰ ਕਮਾਈ ਕਰਨ ਲਈ ਵਿਦੇਸ਼ਾਂ ਵਿਚ ਭੇਜਦੇ ਹਨ ਪਰ ਉਨ੍ਹਾਂ ਨੂੰ ਕੀ ਪਤਾ ਕਿ ਉਨ੍ਹਾਂ ਦੇ ਕਮਾਊ ਪੁੱਤ ਘਰ ਨਹੀਂ ਮੁੜ ਕੇ ਆਉਣਗੇ। ਕੁੱਝ ਇਸੇ ਤਰ੍ਹਾਂ ਦਾ ਭਾਣਾ ਵਾਪਰਿਆ ਹੈ। ਹੁਸ਼ਿਆਰਪੁਰ ਦੇ ਪਿੰਡ ਕੂਰਾਲਾ ਕਲਾਂ ਦੀ ਇਸ ਮਾਂ ਨਾਲ ਜੋ ਰੋ-ਰੋ ਕੇ ਆਪਣੇ ਪੁੱਤਰ ਨੂੰ ਵਾਪਸ ਬੁਲਾ ਰਹੀ ਹੈ ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਪਿੰਡ ਕੁਲਾਰਾ ਕਲਾਂ ਦਾ ਹਰਮਿੰਦਰ ਸਿੰਘ ਚਾਰ ਸਾਲ ਪਹਿਲਾ ਹੀ ਬੇਰੁਜ਼ਗਾਰੀ ਦੀ ਮਾ ਰ ਝੱਲਦਾ ਹੋਇਆ ਚੰਗੇ ਰੁਜ਼ਗਾਰ ਲਈ ਇਟਲੀ ਗਿਆ ਸੀ। ਇਟਲੀ ਵਿਚ ਉਹ ਇੱਕ ਡੇਅਰੀ ਫਾਰਮ ਵਿਚ ਕੰਮ ਕਰਦੇ ਸਮੇਂ ਖਾਦ ਵਾਲੇ ਟੈਂਕ ਵਿਚ ਆਪਣੇ ਤਿੰਨ ਸਾਥੀ ਸਮੇਤ ਡਿਗ ਗਿਆ ਅਤੇ ਉਸ ਦੀ mout ਹੋ ਗਈ। ਹਰਮਿੰਦਰ ਦੀ mout ਤੋਂ ਬਾਅਦ ਉਸ ਦੇ ਘਰ ਵਿਚ ਮਾਤਮ ਛਾਇਆ ਹੋਇਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੂਰਾ ਹਾਲ ਹੈ। ਹਰਮਿੰਦਰ ਦੇ ਪਿਤਾ ਜੀ ਦੀ mout ਪਹਿਲਾ ਹੀ ਹੋ ਚੁੱਕੀ ਹੈ ਅਤੇ ਉਹ ਆਪਣੀਆਂ ਦੋ ਭੈਣਾਂ ਦਾ ਇਕੱਲਾ ਭਰਾ ਸੀ ਤੇ ਇੱਕ ਭੈਣ ਦਾ ਵਿਆਹ ਦਸੰਬਰ ਵਿਚ ਰੱਖਿਆ ਹੋਇਆ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਕਿ ਭੈਣ ਦੀ ਢੋਲੀ ਤੁਰਨ ਤੋਂ ਪਹਿਲਾ ਹੀ ਭਰਾ ਦੀ ਅਰਥੀ ਉਸ ਦੇ ਬੂਹੇ ਤੋਂ ਉੱਠ ਗਈ। ਇੱਥੇ ਦੱਸਣਯੋਗ ਹੈ ਕਿ mout ਤੇ ਜਿੰਦਗੀ ਨਾਲ ਲੜ ਰਹੇ ਪੁੱਤਾਂ ਨੂੰ ਰੱਸੇ ਨਾਲ ਬਾਹਰ ਕੱਢਣ ਦੀ ਮਾਂ ਨੇ ਬਹੁਤ ਕੀਤੀ ਕੋਸ਼ਿਸ ਪਰ ਅਣਹੋਣੀ ਨੂੰ ਕੌਣ ਟਾਲ ਸਕਦਾ ਹੈ ਤੁਹਾਨੂੰ ਦੱਸ ਦੇਈਏ ਰੋਮ ਇਟਲੀ (ਕੈਂਥ)ਇਟਲੀ ਅਨੇਕਾਂ ਅਜਿਹੀਆਂ ਅਣਹੋਣੀਆ ਹੋ ਚੁੱਕੀਆਂ ਹਨ ਜਿਸ ਵਿੱਚ ਭਾਰਤੀ ਪੰਜਾਬੀ ਲੋਕ ਇਟਲੀ ਤਾਂ ਆਏ ਸਨ ਚੰਗੇ ਭੱਵਿਖ ਲਈ ਪਰ ਕੰਮ ਦੌਰਾਨ ਹੋਏ ਅਣਹੋਣੀਆ ਨੇ ਉਹਨਾਂ ਸਭ ਪਰਵਾਰਾਂ ਦੇ ਲੱਕ ਤੋੜ ਕੇ ਰੱਖ ਦਿੱਤੇ ਹਨ ਜਿਹਨਾਂ ਦੇ ਸਹਾਰੇ ਇਟਲੀ ਵਿੱਚ ਹੱਡ ਭੰਨਵੀ ਮਿਹਨਤ ਕਰਦਿਆਂ ਕੰਮ ਦੌਰਾਨ ਹੋਈ ਅਣਹੋਣੀ ਵਿੱਚ ਦੁਨੀਆਂ ਤੋਂ ਰੁਖਸਤ ਹੋ ਜਾਂਦੇ ਹਨ।ਅਜਿਹਾ ਕਿ ਇੱਕ ਭਾਣਾ ਵਰਤਿਆ ਹੈ 12 ਸਤੰਬਰ ਨੂੰ 12,30 ਦੁਪਿਹਰ ਇਟਲੀ ਦੇ ਲੰਬਾਰਦੀਆ ਸੂਬੇ ਦੇ ਸ਼ਹਿਰ ਅਰੇਨਾ ਦੀ ਪਾਵੀਓ ਵਿਖੇ ਉਂਦੋ ਹੋਇਆ ਜਦੋਂ 4 ਪੰਜਾਬੀ ਡੇਅਰ ਫਾਰਮ ਵਿੱਚ ਕੰਮ ਕਰ ਰਹੇ ਹਨ ਇਹਨਾਂ 4 ਵਿੱਚੋ ਦੋ ਭਰਾ ਜਿਹੜੇ ਕਿ ਡੇਅਰਫਾਰਮ ਦੇ ਮਾਲਕ ਵੀ ਦੱਸੇ ਜਾ ਰਹੇ ਹਨ ।ਇਹਨਾਂ ਪੰਜਾਬੀ ਨੌਜਵਾਨਾਂ ਵਿੱਚੋਂ ਇੱਕ ਪੰਜਾਬੀ ਨੌਜਵਾਨ ਤਰਸੇਮ ਸਿੰਘ ਸੀਵਰੇਜ ਵਾਲੀ ਟੈਂਕੀ ਦੀ ਸਫਾਈ ਕਰ ਰਿਹਾ ਸੀ ਜਿਸ ਵਿੱਚ ਰਸਾਇਣਕ ਪਦਾਰਥ ਦਾ ਹੋਣਾ ਵੀ ਦੱਸਿਆ ਜਾ ਰਿਹਾ ਹੈ ਜਿਹੜੀ ਕਿ ਜਮੀਨ ਵਿੱਚ 2 ਮੀਟਰ ਡੂੰਘੀ ਸੀ।ਤਰਸੇਮ ਸਿੰਘ ਟੈਂਕੀ ਵਿੱਚ ਅਚਾਨਕ ਡਿੱਗ ਪਿਆ।ਜਦੋਂ ਕਿ ਦੂਜੇ 3 ਪੰਜਾਬੀ ਨੌਜਵਾਨ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਹੀ Mout ਦੇ ਮੂੰਹ ਵਿੱਚ ਚਲੇ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਚਾਰ ਪੰਜਾਬ ਨੌਜਵਾਨ ਜਿਹਨਾਂ ਵਿੱਚੋਂ ਦੋ ਪੰਜਾਬੀ ਨੌਜਵਾਨਾਂ ਕੋਲ ਇਟਾਲੀਅਨ ਨਾਗਰਿਕਤਾ ਸੀ ਤੇ ਦੋ ਅਜੇ ਭਾਰਤੀ ਨਾਗਰਿਕ ਸਨ।ਇਸ ਡੇਅਰ ਫਾਰਮ ਦੇ ਮਾਲਕ ਪੰਜਾਬੀ ਦੋਨੋ ਭਰਾ ਤਰਸੇਮ ਸਿੰਘ (47)ਅਤੇ ਪ੍ਰੇਮ ਸਿੰਘ (45)ਪਿਛਲੇ 20 ਸਾਲਾਂ ਤੋਂ ਇਟਲੀ ਰਹਿ ਰਹੇ ਸਨ ਤੇ ਪਿਛਲੇ 5 ਕੁ ਸਾਲਾਂ ਤੌ ਇਸ ਡੇਅਰੀ ਫਾਰਮ ਨੂੰ ਚਲਾ ਰਹੇ ਸਨ। marn ਵਾਲਿਆ ਵਿੱਚ ਤਰਸੇਮ ਸਿੰਘ (47)ਅਤੇ ਪ੍ਰੇਮ ਸਿੰਘ (45)ਹਰਮਿੰਦਰ (29)ਅਤੇ ਮਨਿੰਦਰ (28)ਸ਼ਾਮਲ ਹਨ ।ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿੱਚ ਮ੍ਰਿ ਤਕ ਪੰਜਾਬੀ ਨੌਜਵਾਨਾਂ ਦੀ ਮਾਂ ਨੇ ਰੌਦਿਆਂ ਦੱਸਿਆਂ ਕਿ ਉਹਨਾਂ ਚਾਰਾਂ ਤੋਂ ਬਿਨ੍ਹਾਂ ਹੋਰ ਕੋਈ ਵੀ ਫਾਰਮ ਹਾਊਸ ਉੱਤੇ ਨਹੀਂ ਸੀ ਪਰ ਜਦੋਂ ਉਹਨਾਂ ਵਿੱਚੋਂ ਕੋਈ ਵੀ ਦੁਪਿਹਰ ਦਾ ਖਾਣਾ ਖਾਣ ਘਰ ਨਹੀਂ ਆਇਆ ਤਾਂ ਉਹ ਆਪ ਫਾਰਮ ਉੱਤੇ ਆ ਗਈ ਪਰ ਫਾਰਮ ਹਾਊਸ ਆਕੇ ਜੋ ਮੰਜਰ ਉਸ ਦੀਆਂ ਅੱਖਾਂ ਨੇ ਦੇਖਿਆ ਤਾਂ ਉਹ ਦੰਗ ਰਹੀ ਗਈ ।ਮਾਤਾ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਕੀ ਕੀਤਾ ਜਾਵੇ।ਕਾਹਲੀ ਕਾਹਲੀ ਵਿੱਚ ਉਸ ਨੇ ਆਪਣੇ ਪੁੱਤਰਾਂ ਨੂੰ ਟੈਂਕੀ ਵਿੱਚੋਂ ਬਾਹਰ ਕੱਢਣ ਲਈ ਰੱਸੇ ਨਾਲ ਬਹੁਤ ਕੋਸ਼ਿਸ ਕੀਤੀ ਪਰ ਅਫ਼ਸੋਸ ਉਹ Mout ਦੇ ਮੂੰਹ ਵਿੱਚ ਜਾ ਰਹੇ ਪੁੱਤਾਂ ਨੂੰ ਨਹੀਂ ਬਚਾ ਸਕੀ।4 ਪੰਜਾਬੀ ਨੌਜਵਾਨਾਂ ਨਾਲ ਹੋਈ ਇਸ ਅਣਹੋਣੀ ਨੇ ਇਟਲੀ ਦੇ ਚਾਰੇ ਪਾਸੇ ਹਾਹਾਕਾਰ ਮਚਾ ਦਿੱਤੀ ਹੈ ਜਿਸ ਕਾਰਨ ਇਟਲੀ ਦਾ ਸਮੁੱਚਾ ਭਾਰਤੀ ਭਾਈਚਾਰਾ ਸੋਗ ਵਿੱਚ ਡੁੱਬਾ ਹੋਇਆ ਹੈ।ਇਸ ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋਇਆ।ਇਟਾਲੀਅਨ ਪ੍ਰਸ਼ਾਸ਼ਨ ਅਧਿਕਾਰੀਆਂ ਨੇ ਵੀ ਇਸ ਅਤਿ ਦੁੱਖ ਦਾਈ ਘਟਨਾ ਉਪੱਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲੰਬਾਰਦੀਆ ਸੂਬੇ ਦੇ ਸ਼ਹਿਰ ਅਰੇਨਾ ਦੀ ਪਾਵੀਓ ਦਾ ਉਹ ਡੇਅਰਫਾਰਮ ਜਿੱਥੇ 4 ਪੰਜਾਬੀਆਂ ਦੀ mot ਹੋਈ ਅਤੇ ਮ੍ਰਿ ਤਕਾਂ ਦੀ ਮਾਂ ਆਪਣੇ ਨਾਲ ਹੋਈ ਅਣਹੋਣੀ ਦੀ ਜਾਣਕਾਰੀ ਦਿੰਦੀ ਹੋਈ