Sunday, January 26, 2020
Home > News > ਖਾਲਸਾ ਏਡ ਨੂੰ ਪੰਜਾਬ ਦੇ ਹੜ੍ਹਾਂ ਲਈ ਕਨੇਡਾ ਤੋਂ ਹੁਣ ਤੱਕ ਦਾ ਮਿਲਿਆ ਸਭ ਤੋਂ ਵੱਡਾ ਦਾਨ (ਦੱਬਕੇ ਸ਼ੇਅਰ ਕਰੋ ਜੀ)

ਖਾਲਸਾ ਏਡ ਨੂੰ ਪੰਜਾਬ ਦੇ ਹੜ੍ਹਾਂ ਲਈ ਕਨੇਡਾ ਤੋਂ ਹੁਣ ਤੱਕ ਦਾ ਮਿਲਿਆ ਸਭ ਤੋਂ ਵੱਡਾ ਦਾਨ (ਦੱਬਕੇ ਸ਼ੇਅਰ ਕਰੋ ਜੀ)

ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਨੇ ਪਹਿਲਾਂ ਪੰਜਾਬ ਚ ਆਏ ਹੜ੍ਹਾਂ ਵਾਲੇ ਸਥਾਨਾਂ ਚ ਵੀ ਮਰੋਚਾ ਸੰਭਾਲਿਆ ਹੋਇਆ ਹੈ ਜਿਨ੍ਹਾਂ ਦੇ ਕੰਮਾਂ ਦੀ ਪੂਰੀ ਦੁਨੀਆ ਚ ਤਾਰੀਫ ਹੁੰਦੀ ਹੈ ਦੁਨੀਆ ਦੀ ਸਭ ਤੋਂ ਭਰੋਸੇਯੋਗ ਤੇ ਵੱਡੀ ਸੰਸਥਾ ਖਾਲਸਾ ਏਡ ਨੂੰ ਕਦੀ ਵੀ ਫਾਲਤੂ ਦੀ ਬੋਲਣ ਲੋੜ ਨਹੀਂ ਪੈਂਦੀ ਉਨ੍ਹਾਂ ਦੇਕੰਮ ਬੋਲਦੇ ਹਨ। ਪੰਜਾਬ ਵਿਚ ਆਏ ਹੜ੍ਹਾਂ ਤੋਂ ਬਾਅਦ ਖਾਲਸਾ ਏਡ ਨੇ ਪੰਜਾਬੀਆਂ ਦੀ ਬਾਂਹ ਫੜੀ ਹੈ…. ਉੱਥੇ ਵੱਡੀ ਗਿਣਤੀ ਵਿਚ ਲੋਕ ਤੇ ਹੋਰ ਸੰਸਥਾਵਾਂ ਵੀ ਖਾਲਸਾ ਏਡ ਦੇ ਨਾਲ ਆ ਕੇ ਖੜ੍ਹੀਆਂ ਹੋ ਗਈਆਂ ਨੇ…. ਇਸੇ ਲੜੀ ਵਿਚ ਕੈਨੇਡਾ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਖਾਲਸਾ ਏਡ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਦਾਨ ਕੀਤੀ ਹੈ…. ਵਰਲਡ ਫਾਈਨੈਂਸ਼ੀਅਲ ਗਰੁੱਪ ਐਸੋਸੀਏਟਸ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 1 ਲੱਖ 85000 ਡਾਲਰ ਦਾਨ ਕੀਤੇ…. ਬਾਅਦ ਵਿਚ ਚੱਲਦੇ ਪ੍ਰੋਗਰਾਮ ਵਿਚ ਲੋਕਾਂ ਨੇ 30-35 ਹਜ਼ਾਰ ਡਾਲਰ ਦਾਨ ਕਰ ਦਿੱਤੇ…. ਇਸ ਮੌਕੇ ਰਵੀ ਸਿੰਘ ਨੇ ਕਿਹਾ ਕਿ ਖਾਲਸਾ ਏਡ ਨਹੀਂ ਸਗੋਂ ਪੰਜਾਬ ਦੇ ਨੌਜਵਾਨ ਤੇ ਇਹ ਲੋਕ ਜੋ ਮਦਦ ਭੇਜ ਰਹੇ ਨੇ… ਉਹ ਅਸਲੀ ਹੀਰੋ ਹਨ..ਰਵੀ ਸਿੰਘ ਦਾ ਭਾਸ਼ਣ ਜ਼ਰੂਰ ਸੁਣਿਓ, ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ।ਰਵੀ ਸਿੰਘ ਖਾਲਸਾ ਨੇ ਕਿਹਾ ਕਿ ਮੈਨੂੰ ਪੰਜਾਬ ਨਾਲ ਪਿਆਰ ਹੈ ਮੇਰੇ ਲਈ ਪੰਜਾਬ ਸਭ ਤੋਂ ਪਹਿਲਾਂ ਹੈ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਖਾਲਸਾ ਏਡ ਨੇ ਵੱਡਾ ਐਲਾਨ ਕੀਤਾ ਸੀ ਤੁਹਾਨੂੰ ਦੱਸ ਦੇਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਭਾਣੇ ਹੋਇਆ ਜਿਸ ਤੋਂ ਬਾਅਦ ਇਮਾਰਤਾਂ ਢਹਿ ਗਈਆਂ । ਇਸ ਹਾ ਦਸੇ ਵਿੱਚ 24 ਲੋਕਾਂ ਦੀ mout ਹੋਈ ਹੈ ਅਤੇ ਕਈ ਜ਼ ਖ਼ਮੀ ਹੋਏ ਹਨ। ਖਾਲਸਾ ਏਡ ਦੀ ਟੀਮ ਵੱਲੋਂ ਜ਼ਿਹਨਾਂ ਦੁਕਾਨਾਂ ਦਾ ਨੁਕਸਾਨ ਇਸ ਭਾਣੇ ਕਰ ਕੇ ਹੋਇਆ ਉਹਨਾਂ ਦੀ ਮੁਰੰਮਤ ਦੇ ਕੰਮ ਦੀ ਜ਼ੁੰਮੇਵਾਰੀ ਲਈ ਗਈ ਹੈ। ਜਿਸ ਵਿੱਚ ਤਕਰੀਬਨ 8 ਦੁਕਾਨਾਂ ਤੇ 1 ਗੁਰੂ-ਘਰ ਸ਼ਾਮਿਲ ਹੈ । ਖਾਲਸਾ ਏਡ ਨੇ ਪੂਰੀ ਦੁਨੀਆ ਚ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ।