Sunday, January 19, 2020
Home > News > ਪੁਲਸ ਵਾਲੇ ਵੀਰ ਨੇ ਦੱਸਿਆ 22000 ਹਜਾਰ ਦਾ ਚਲਾਨ 400 ਚ ਕਿਸ ਤਰ੍ਹਾਂ ਨਿਪਟਾਉਣਾ ਹੈ (ਦੱਬਕੇ ਸ਼ੇਅਰ ਕਰੋ)

ਪੁਲਸ ਵਾਲੇ ਵੀਰ ਨੇ ਦੱਸਿਆ 22000 ਹਜਾਰ ਦਾ ਚਲਾਨ 400 ਚ ਕਿਸ ਤਰ੍ਹਾਂ ਨਿਪਟਾਉਣਾ ਹੈ (ਦੱਬਕੇ ਸ਼ੇਅਰ ਕਰੋ)

ਤੁਸੀ ਵੀਡੀਓ ਚ ਜਾਣਕਾਰੀ ਲੈ ਸਕਦੇ ਹੋ ਹੁਣ ਘਬਰਾਉਣ ਦੀ ਲੋੜ ਨਹੀਂ, 22000 ਹਜਾਰ ਦਾ ਚਲਾਨ 400 ਚ ਕਿਸ ਤਰ੍ਹਾਂ ਨਿਪਟਾਉਣਾ ਹੈ ਦੇਖੋ ਇਹ “ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਪੁਲਿਸ ਵਾਲਾ ਬੜੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਨਵੇਂ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇ ਰਿਹਾ ਖਾਸਕਰ ਕਰਕੇ ਜਿਨ੍ਹਾਂ ਨੂੰ ਵੱਡੇ ਵੱਡੇ ਚਲਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਲੋਕੀ ਬਿਨਾਂ ਕਿਸੇ ਜਾਣਕਾਰੀ ਤੋਂ ਪੂਰਾ ਚਲਾਨ ਭਰ ਰਹੇ ਹਨ।ਚਲਾਨ ਦਾ ਭੁਗਤਾਨ ਕਰਨ ਵਾਲੇ ਇਨ੍ਹਾਂ ਗੱਲਾਂ ਦਾ ਧਿਆਨ ਜਰੂਰ ਰੱਖਣ ਖਾਸਕਰ ਕਰਕੇ ਜੋ ਆਪਣੇ ਕਾਗਜ਼ ਘਰ ਭੁੱਲ ਜਾਂਦੇ ਹਨ। ਕਈ ਲੋਕੀ ਬਿਨਾਂ ਕਿਸੇ ਜਾਣਕਾਰੀ ਤੋਂ ਪੂਰਾ ਚਲਾਨ ਦੇ ਦਿੰਦੇ ਹਨ। ਬਾਕੀ ਤੁਸੀ ਇਸ ਵੀਡੀਓ ਚ ਪੂਰੀ ਜਾਣਕਾਰੀ ਲੈ ਸਕਦੇ ਹੋ।ਤੁਹਾਨੂੰ ਦੱਸ ਦੇਈਏ ਕਿ 1 ਸਤੰਬਰ ਤੋਂ ਲਾਗੂ ਹੋ ਗਏ ਹਨ ਹਰ ਗਲਤੀ ‘ਤੇ ਪਹਿਲਾਂ ਤੋਂ ਕਈ ਗੁਣਾ ਜ਼ੁਰਮਾਨਾ ਸਰਕਾਰ ਨੇ ਕਾਨੂੰਨ ‘ਚ ਬਦਲਾਅ ਕਰਦੇ ਹੋਏ ਨਸ਼ੇ ਦੀ ਹਾਲਤ ‘ਚ ਗੱਡੀ ਚਲਾਉਣ, ਬਿਨ੍ਹਾਂ ਹੈਲਮੇਟ ਡਰਾਈਵਿੰਗ, ਸੀਟ ਬੈਲਟ ਦੀ ਵਰਤੋਂ ਨਾ ਕਰਨ, ਬਿਨ੍ਹਾਂ ਵੈਧ ਡਰਾਈਵਿੰਗ ਲਾਈਸੈਂਸ ਦੇ ਡਰਾਈਵਿੰਗ ਕਰਨ, ਤੇਜ਼ ਰਫਤਾਰ, ਸਿਗਨਲ ਦੀ ਅਣਦੇਖੀ ਸਮੇਤ ਹਰ ਗਲਤੀ ਦੇ ਲਈ ਜ਼ੁਰਮਾਨੇ ਅਤੇ ਸਜ਼ਾ ਨੂੰ ਸਖਤ ਬਣਾ ਦਿੱਤਾ ਹੈ ਜਾਣੋ ਕਿਸ ਗਲਤੀ ਲਈ ਹੁਣ ਕਿੰਨਾ ਜ਼ੁਰਮਾਨਾ…ਮੀਡੀਆ ਰਿਪੋਰਟ ਮੁਤਾਬਕ ਬਦਲਾਅ ਦੇ ਬਾਅਦ ਫੜ੍ਹੇ ਜਾਣ ‘ਤੇ ਕਾਰਵਾਈ ‘ਚ ਇਸ ਤਰ੍ਹਾਂ ਬਦਲਾਅ ਹੋਇਆ ਮੋਟਰ ਵ੍ਹੀਕਲ ਵੱਖ-ਵੱਖ ਧਾਰਾਵਾਂ ਦੇ ਹਿਸਾਬ ਨਾਲ ਜ਼ੁਰਮਾਨੇ ਦੀ ਰਾਸ਼ੀ ਵਧਾਈ ਗਈ ਹੈ ਇਹ ਹਨ ਕੁਝ ਮੁੱਖ ਬਦਲਾਅ—ਬਿਨ੍ਹਾਂ ਲਈਸੈਂਸ ਡਰਾਈਵਿੰਗ-1000 ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ —ਬਿਨ੍ਹਾਂ ਟਿਕਟ ਯਾਤਰਾ-200 ਰੁਪਏ ਤੋਂ ਵਧਾ ਕੇ 500 ਰੁਪ —ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ-2 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ —ਓਵਰ ਸਪੀਡ ਜਾਂ ਰੇਸ ਲਗਾਉਣਾ-500 ਤੋਂ ਵਧਾ 5 ਹਜ਼ਾਰ ਰੁਪਏ —ਬਿਨ੍ਹਾਂ ਪਰਮਿਟ ਦਾ ਵਾਹਨ-5 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ —ਸੀਟ ਬੈਲਟ-100 ਤੋਂਵਧਾ ਕੇ 1 ਹਜ਼ਾਰ ਰੁਪਏ —ਬਿਨ੍ਹਾਂ ਇੰਸ਼ੋਰੈਂਸ ਡਰਾਈਵਿੰਗ-1000 ਤੋਂ ਵਧਾ ਕੇ 2 ਹਜ਼ਾਰ ਰੁਪਏ ਇਹ ਹਨ ਨਵੇਂ ਨਿਯਮ… ਕੇਂਦਰ ਸਰਕਾਰ ਨੇ ਪੁਰਾਣੇ ਕਾਨੂੰਨ ਨੂੰ ਸਖਤ ਬਣਾਉਣ ਦੇ ਨਾਲ-ਨਾਲ ਇਸ ‘ਚ ਕੁਝ ਨਿਯਮ ਵੀ ਜੋੜੇ ਹਨ… —ਓਵਰ ਸਾਈਜ਼ ਵ੍ਹੀਕਲ-5 ਹਜ਼ਾਰ ਰੁਪਏ —ਐਮਰਜੈਂਸੀ ਵਾਹਨਾਂ ਨੂੰ ਜਗ੍ਹਾ ਨਾ ਦੇਣਾ-10 ਹਜ਼ਾਰ ਰੁਪਏ —ਨਾਬਾਲਗਾਂ ਦੇ ਅਪਰਾਧ-25 ਹਜ਼ਾਰ ਜ਼ੁਰਮਾਨੇ ਦੇ ਨਾਲ 3 ਸਾਲ ਦੀ ਸਜ਼ਾ ‘ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ