Sunday, January 26, 2020
Home > News > ਕੱਲ੍ਹ ਗ੍ਰਿਫ਼ਤਾਰ ਹੋਏ ਗਾਇਕ ਐਲੀ ਮਾਂਗਟ ਬਾਰੇ ਕੋਰਟ ਨੇ ਹੁਣੇ-ਹੁਣੇ ਕਰਤਾ ਇਹ ਵੱਡਾ ਐਲਾਨ!

ਕੱਲ੍ਹ ਗ੍ਰਿਫ਼ਤਾਰ ਹੋਏ ਗਾਇਕ ਐਲੀ ਮਾਂਗਟ ਬਾਰੇ ਕੋਰਟ ਨੇ ਹੁਣੇ-ਹੁਣੇ ਕਰਤਾ ਇਹ ਵੱਡਾ ਐਲਾਨ!

ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਇਹ ਵਿਵਾਦ ਹਾਈ ਕੋਰਟ ਪਹੁੰਚ ਚੁੱਕਾ ਹੈ। ਗ੍ਰਿਫਤਾਰੀ ਤੋਂ ਬਾਅਦ ਅੱਜ ਐਲੀ ਮਾਂਗਟ ਦੀ ਪੇਸ਼ੀ ਸੀ, ਜਿਸ ‘ਚ ਉਨ੍ਹਾਂ ਨੂੰ ਦੋ ਦਿਨ ਦਾ ਰਿਮਾਂਡ ਦਿੱਤਾ ਹੈ। ਇਹ ਸੀ ਮਾਮਲਾ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਵਿਚਕਾਰ ਸੋਸ਼ਲ ਮੀਡੀਆ ਉੱਤੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਉਸੇ ਵਿਵਾਦ ਕਾਰਣ ਦੋਵਾਂ ਨੇ ਆਪਸ ਵਿਚ 11 ਸਤੰਬਰ ਨੂੰ ਆਹਮੋ-ਸਾਹਮਣੇ ਹੋ ਕੇ ਖੂਨੀ ਸੰਘਰਸ਼ ਕਰਨ ਦਾ ਸਮਾਂ ਫਿਕਸ ਕੀਤਾ ਸੀ। ਐਲੀ ਮਾਂਗਟ ਨੇ ਕੈਨੇਡਾ ਤੋਂ ਲਾਈਵ ਹੋ ਕੇ ਰੰਧਾਵਾ ਨੂੰ ਵੰਗਾਰਿਆ ਸੀ ਕਿ ਉਹ ਕੈਨੇਡਾ ਤੋਂ ਚੱਲ ਪਿਆ ਹੈ ਅਤੇ ਸਿੱਧਾ ਉਸ ਦੇ ਘਰ ਪਹੁੰਚਿਆ। ਮੋਹਾਲੀ ਪੁਲਸ ਨੂੰ ਜਿਵੇਂ ਹੀ ਇਸ ਗੱਲ ਦੀ ਭਿਣਕ ਲੱਗੀ ਤਾਂ ਪੁਲਸ ਨੇ ਇਕ ਦਿਨ ਪਹਿਲਾਂ 10 ਸਤੰਬਰ ਨੂੰ ਹੀ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਕਨੇਡਾ ਤੋਂ ਆਏ ਪੰਜਾਬੀ ਗਾਇਕ ਨੂੰ ਅਚਾਨਕ ਫੜ ਕੇ ਅੱਜ ਕੋਰਟ ਚ ਪੇਸ਼ ਕੀਤਾ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਕੱਲ ਮੁਹਾਲੀ ਵਿਚ ਦੋ ਪੰਜਾਬੀ ਗਾਇਕਾਂ ਦੇ ਸਮਰਥਕਾਂ ਵਿਚ ਵੱਡਾ ਟਕਰਾਅ ਹੁੰਦੇ-ਹੁੰਦੇ ਟਲ ਗਿਆ। ਮੌਕੇ ਉਤੇ ਪੁੱਜੀ ਪੁਲਿਸ ਨੇ ਮਾਮਲਾ ਸਾਂਭ ਲਿਆ ਤੇ ਕਈ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਜਾਣਕਾਰੀ ਅਨੁਸਾਰ ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਨੇ ਕੱਲ੍ਹ ਇੱਕ-ਦੂਜੇ ਨੂੰ ਧਮ ਕੀਆਂ ਦਿੱਤੀਆਂ ਸਨ ਤੇ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਤੈਅ ਕਰਨ ਲਈ ਵੀ ਵੰਗਾਰਿਆ ਸੀ। ਜਿਸ ਪਿੱਛੋਂ ਅੱਜ ਦੋਵਾਂ ਗਾਇਕਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ।ਦੱਸਣਯੋਗ ਹੈ ਕਿ ਰੰਮੀ ਰੰਧਾਵਾ ਦੇ ਉਪਨ ਚੈਲੇਂਜ ਨੂੰ ਮੰਨ ਕੇ ਐਲੀ ਮਾਂਗਟ ਤੁਰੰਤ ਕਨੇਡਾ ਤੋਂ ਪੰਜਾਬ ਦੋ ਹੱਥ ਕਰਨ ਆਇਆ ਸੀ ਪਰ ਆਉਦੇ ਹੀ ਪੁਲਸ ਨੇ ਉਸ ਨੂੰ ਇਹ ਕਹਿ ਕੇ ਚੱਕ ਲਿਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਕਰਯੋਗ ਹੈਕਿ ਦੂਜੀ ਧਿਰ ਦੇ ਰੰਮੀ ਰੰਧਾਵਾ ਨੂੰ ਪਹਿਲਾਂ ਹੀ ਪੰਜਾਬ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਤਾ ਜੋ ਆਪਸੀ ਬਿਆਨਬਾਜੀ ਕਿਤੇ ਤਤਕਾਰ ਦਾ ਕਾਰਨ ਨਾ ਬਣ ਜਾਵੇ। ਉੱਧਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਵੀ ਐਲੀ ਸੁਧਰ ਜਾਣ ਲਈ ਕਿਹਾ ਸੀ ਕਿ ਰੰਮੀ ਰੰਧਾਵਾ ਨਾਲ ਪੰਗੇ ਨਾ ਲਵੇ ਪਰ ਐਲੀ ਮਾਂਗਟ ਨੇ ਬਿਨਾਂ ਸੁਣੇ ਇਹ ਕਦਮ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਇੱਕ ਦਮ ਕਨੇਡਾ ਤੋਂ ਭਾਰਤ ਆ ਗਿਆ ਤੇ ਚੈਲੇਂਜ ਕਬੂਲ ਕਰਿਆ ਖੈਰ ਹੁਣ ਐਲੀ ਮਾਂਗਟ ਪੁਲਸ ਦੀ ਹਿਰਾਸਤ ਚ ਹੈ।