Sunday, January 26, 2020
Home > News > ਹੁਣੇ-ਹੁਣੇ ਆਈ ਤਾਜਾ ਵੱਡੀ ਖਬਰ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਹੱਥਕੜੀਆਂ ਲਾ ਕੇ ਕੋਰਟ ਚ ਲਿਜਾਇਆ ਗਿਆ!

ਹੁਣੇ-ਹੁਣੇ ਆਈ ਤਾਜਾ ਵੱਡੀ ਖਬਰ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਹੱਥਕੜੀਆਂ ਲਾ ਕੇ ਕੋਰਟ ਚ ਲਿਜਾਇਆ ਗਿਆ!

ਹੁਣੇ-ਹੁਣੇ ਆਈ ਤਾਜਾ ਵੱਡੀ ਖਬਰ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਹੱਥਕੜੀਆਂ ਲਾ ਕੇ ਕੋਰਟ ਚ ਲਿਜਾਇਆ ਗਿਆ!ਮੀਡੀਆ ਰਿਪੋਰਟਾਂ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਕਨੇਡਾ ਤੋਂ ਆਏ ਪੰਜਾਬੀ ਗਾਇਕ ਨੂੰ ਅਚਾਨਕ ਫੜ ਕੇ ਅੱਜ ਕੋਰਟ ਚ ਪੇਸ਼ ਕੀਤਾ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਕੱਲ ਮੁਹਾਲੀ ਵਿਚ ਦੋ ਪੰਜਾਬੀ ਗਾਇਕਾਂ ਦੇ ਸਮਰਥਕਾਂ ਵਿਚ ਵੱਡਾ ਟਕਰਾਅ ਹੁੰਦੇ-ਹੁੰਦੇ ਟਲ ਗਿਆ। ਮੌਕੇ ਉਤੇ ਪੁੱਜੀ ਪੁਲਿਸ ਨੇ ਮਾਮਲਾ ਸਾਂਭ ਲਿਆ ਤੇ ਕਈ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਜਾਣਕਾਰੀ ਅਨੁਸਾਰ ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਨੇ ਕੱਲ੍ਹ ਇੱਕ-ਦੂਜੇ ਨੂੰ ਧਮ ਕੀਆਂ ਦਿੱਤੀਆਂ ਸਨ ਤੇ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਤੈਅ ਕਰਨ ਲਈ ਵੀ ਵੰਗਾਰਿਆ ਸੀ। ਜਿਸ ਪਿੱਛੋਂ ਅੱਜ ਦੋਵਾਂ ਗਾਇਕਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ।ਦੱਸਣਯੋਗ ਹੈ ਕਿ ਰੰਮੀ ਰੰਧਾਵਾ ਦੇ ਉਪਨ ਚੈਲੇਂਜ ਨੂੰ ਮੰਨ ਕੇ ਐਲੀ ਮਾਂਗਟ ਤੁਰੰਤ ਕਨੇਡਾ ਤੋਂ ਪੰਜਾਬ ਦੋ ਹੱਥ ਕਰਨ ਆਇਆ ਸੀ ਪਰ ਆਉਦੇ ਹੀ ਪੁਲਸ ਨੇ ਉਸ ਨੂੰ ਇਹ ਕਹਿ ਕੇ ਚੱਕ ਲਿਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਕਰਯੋਗ ਹੈ ਕਿ ਦੂਜੀ ਧਿਰ ਦੇ ਰੰਮੀ ਰੰਧਾਵਾ ਨੂੰ ਪਹਿਲਾਂ ਹੀ ਪੰਜਾਬ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਤਾ ਜੋ ਆਪਸੀ ਬਿਆਨਬਾਜੀ ਕਿਤੇ ਤਤਕਾਰ ਦਾ ਕਾਰਨ ਨਾ ਬਣ ਜਾਵੇ। ਉੱਧਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਵੀ ਐਲੀ ਸੁਧਰ ਜਾਣ ਲਈ ਕਿਹਾ ਸੀ ਕਿ ਰੰਮੀ ਰੰਧਾਵਾ ਨਾਲ ਪੰਗੇ ਨਾ ਲਵੇ ਪਰ ਐਲੀ ਮਾਂਗਟ ਨੇ ਬਿਨਾਂ ਸੁਣੇ ਇਹ ਕਦਮ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਇੱਕ ਦਮ ਕਨੇਡਾ ਤੋਂ ਭਾਰਤ ਆ ਗਿਆ ਤੇ ਚੈਲੇਂਜ ਕਬੂਲ ਕਰਿਆ ਖੈਰ ਹੁਣ ਐਲੀ ਮਾਂਗਟ ਪੁਲਸ ਦੀ ਹਿਰਾਸਤ ਚ ਹੈ।