Sunday, January 19, 2020
Home > News > ਹੁਣੇ ਹੁਣੇ ਏਅਰਪੋਰਟ ਤੋਂ ਆਈ ਸਭ ਲਈ ਵੱਡੀ ਖੁਸ਼ਖਬਰੀ ਹੁਣ ਨਹੀਂ ਦੇਣੇ ਪੈਣਗੇ!

ਹੁਣੇ ਹੁਣੇ ਏਅਰਪੋਰਟ ਤੋਂ ਆਈ ਸਭ ਲਈ ਵੱਡੀ ਖੁਸ਼ਖਬਰੀ ਹੁਣ ਨਹੀਂ ਦੇਣੇ ਪੈਣਗੇ!

ਇਸ ਵੇਲੇ ਦੀ ਵੱਡੀ ਖੁਸ਼ਖਬਰੀ ਆ ਰਹੀ ਹੈ ਅੰਮ੍ਰਿਤਸਰ ਦੇ ਨਿਵਾਸੀਆਂ ਲਈ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੰਮ੍ਰਿਤਸਰ ਤੇ ਪੰਜਾਬ ਵਾਸੀਆਂ ਦੀ ਲੰਬੇ ਸਮੇ ਤੋਂ ਮੰਗ ਸੀ ਕਿ ਅੰਮ੍ਰਿਤਸਰ ਏਅਰਪੋਰਟ ਉਪਰ ਪਾਰਕਿੰਗ ਫੀਸ ਬਹੁਤ ਜਿਆਦਾ ਹੈ ਤੇ ਇਸਨੂੰ ਘੱਟ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ ਜਿਸ ਨੂੰ ਲੈ ਕੇ ਲੋਕ ਸਥਾਨਕ ਐਮ ਪੀ ਤੇ ਵਿਧਾਇਕ ਤਕ ਵੀ ਕਾਫੀ ਵਾਰ ਪਹੁੰਚ ਕਰ ਚੁਕੇ ਸਨ ਪਰ ਬਹੁਤ ਸਮੇਂ ਬਾਅਦ ਇਹ ਮੰਗ ਪੂਰੀ ਜਾਣਕਾਰੀ ਅਨੁਸਾਰ ਹੁਣ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਨੇ ਲੋਕਾ ਨੂੰ ਵੱਡੀ ਖੁਸ਼ਖਬਰੀ ਦਿੰਦਿਆਂ ਇਹ ਐਲਾਨ ਕੀਤਾ ਹੈ ਕਿ ਹੁਣ ਇਕ ਕਾਰ ਉਪਰ ਪਹਿਲੇ ਅੱਧੇ ਘੰਟੇ ਲਈ ਸਿਰਫ 20 ਰੁਪਏ ਹੀ ਵਸੂਲੇ ਜਾਣਗੇ ਜੋ ਤੁਹਾਨੂੰ ਦੱਸ ਦੇਈਏ ਕਿ ਪਹਿਲਾ ਇਕ ਵਾਰ ਕਾਰ ਲਗਾਉਣ ਦੇ 85 ਰੁਪਏ ਵਸੂਲੇ ਜਾਂਦੇ ਸੀ ਜਿਸ ਨਾਲ ਲੋਕਾਂ ਦਾ ਪਾਰਕਿੰਗ ਵਾਲਿਆਂ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਜਿਸ ਕਾਰਨ ਕਾਫੀ ਮੁਸ਼ਕਿਲ ਹੁੰਦੀ ਸੀ ਪਰ ਹੁਣ ਇਸ ਨਾਲ ਟੈਕਸੀ ਵਾਲਿਆਂ ਨੂੰ ਵੀ ਵੱਡਾ ਫਾਇਦਾ ਪਹੁੰਚੇਗਾ ਜੋ ਸਿਰਫ ਸਵਾਰੀ ਉਤਾਰਨ ਲਈ ਏਅਰਪੋਰਟ ਜਾਂਦੇ ਸਨ ਪਰ ਪੰਜ ਮਿੰਟ ਓਹਨਾ ਨੂੰ ਏਅਰਪੋਰਟ ਦੇ ਅੰਦਰ ਸਵਾਰੀ ਉਤਾਰਨ ਦੇ ਲੱਗ ਜਾਂਦੇ ਸੀ ਤੇ ਪੂਰਾ ਚਾਰਜ ਦੇਣਾ ਪੈਂਦਾ ਸੀ ਜਿਸ ਕਾਰਨ ਟੈਕਸੀ ਡਰਾਈਵਰ ਵੀਰ ਵੀ ਪ੍ਰੇਸ਼ਾਨ ਸਨ ਹਾਲਾਂਕਿ ਹੁਣ ਯਾਤਰੀ ਏਅਰਪੋਰਟ ਟ੍ਰਰਮੀਨਾਲ ਦੀ ਸਾਹਮਣੇ ਵਾਲੀ ਪਾਰਕਿੰਗ ਵਿਚ ਗੱਡੀਆਂ ਨਹੀਂ ਲਗਾ ਸਕਣਗੇ ਜੋ ਕਿ ਸੁਰਖਿਆ ਕਾਰਨਾ ਕਰਕੇ ਕੀਤਾ ਗਿਆ ਹੈ ਤੇ ਵਾਹਨ ਅਲਗ ਤੋਂ ਬਣੀ ਨਵੀ ਪਾਰਕਿੰਗ ਵਿਚ ਹੀ ਲਗਣਗੇ ਟਰਮੀਨਲ ਦੀ ਸਾਹਮਣੇ ਵਾਲੀ ਪਾਰਕਿੰਗ ਵਿਚ ਸਿਰਫ ਸਰਕਾਰੀ ਵਾਹਨ ਹੀ ਲਗਣਗੇ ਇਸ ਦੇ ਇਲਾਵਾ ਅਗਰ ਕੋਈ ਯਾਤਰੀ ਨੂੰ ਛੱਡਣ ਜਾ ਲਿਜਾਉਣ ਵੇਲੇ ਨੋ ਪਾਰਕਿੰਗ ਵਿਚ ਜਿਆਦਾ ਸਮਾਂ ਲਗਾਉਂਦਾ ਹੈ ਤਾ ਉਸਨੂੰ ਭਾਰੀ ਜੁਰਮਾਨਾ ਅਦਾ ਕਰਨਾ ਪਵੇਗਾ ਕੁਲ ਮਿਲਾ ਕੇ ਲੋਕਾਂ ਲਈ ਇਹ ਵੱਡੀ ਰਾਹਤ ਵਾਲੀ ਖਬਰ ਹੈ ਜਿਸ ਕਾਰਨ ਪੂਰੇ ਸ਼ਹਿਰ ਵਾਸੀਆਂ ਇਸ ਫੈਸਲੇ ਨਾਲ ਖੁਸ਼ੀ ਛਾ ਗਈ ਹੈ।