Sunday, January 19, 2020
Home > News > ਤਿੰਨ ਧੀਆਂ ਦੇ ਪਿਓ ਨਾਲ ਵਰਤਿਆ ਵੱਡਾ ਭਾਣਾ ਪਰਿਵਾਰ ਦਾ ਰੋ-ਰੋ ਬੁਰਾ ਹਾਲ!

ਤਿੰਨ ਧੀਆਂ ਦੇ ਪਿਓ ਨਾਲ ਵਰਤਿਆ ਵੱਡਾ ਭਾਣਾ ਪਰਿਵਾਰ ਦਾ ਰੋ-ਰੋ ਬੁਰਾ ਹਾਲ!

ਸਾਡੇ ਸਮਾਜ ਚ ਅਨੇਕਾਂ ਅਣਹੋਣੀਆ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੁਣਕੇ ਮਨ ਉਦਾਸ ਜਰੂਰ ਹੋ ਜਾਂਦਾ ਹੈ ਅਜਿਹੀਆਂ ਅਣਹੋਣੀਆ ਪਰਿਵਾਰ ਨੂੰ ਲੰਬੀ ਉਮਰ ਦਾ ਰੌਣਾ ਦੇ ਜਾਦੀਆ ਹਨ। ਅਜਿਹੀ ਹੀ ਮਨਹੂਸ ਖਬਰ ਪੰਜਾਬ ਤੋਂ ਆ ਰਹੀ ਹੈ ਪਿੰਡ ਸੇਖਵਾਂ ਵਿਖੇ ਇਕਵਿਅਕਤੀ ਬਲਬੀਰ ਸਿੰਘ ਪੁੱਤਰ ਜੀਤਾ ਸਿੰਘ ਉਮਰ ਕਰੀਬ 45 ਸਾਲ ਵੱਲੋਂ ਆਪਣੇ ਘਰ ‘ਚ ਫਾਹ ਲੈ ਕੇ khudkhushi ਕਰਨ ਦੀ ਮੰਦਭਾਗੀ ਖਬਰ ਪ੍ਰਾਪਤ ਹੋਈ ਹੈ । ਮੀਡੀਆ ਜਾਣਕਾਰੀ ਅਨੁਸਾਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਪੁੱਤਰ ਜੀਤਾ ਸਿੰਘ ਦੀ Mout ਨਾਲ ਜਿਥੇ sog ਦੀ ਲਹਿਰ ਦੌੜ ਗਈ ਇਸ ਦੀ ਸੂਚਨਾ ਮਿਲਦੇ ਹੀ ਜ਼ੀਰਾ ਪੁਲਸ ਵੱਲੋਂ ਇੰਸਪੈਕਟਰ ਬਚਨ ਸਿੰਘ ਤੇ ਸਹਾਇਕ ਇੰਸਪੈਕਟਰ ਸ਼ਮਸ਼ੇਰ ਸਿੰਘ ਪੁਲਸ ਪਾਰਟੀ ਸਮੇਤ ਭਾਣੇ ਵਾਲੇ ਸਥਾਨ ‘ਤੇ ਪੁੱਜੇ ਤੇ ਉਸ ਵਿਅਕਤੀ ਦੀ ਪਤਨੀ ਕੁਲਦੀਪ ਕੌਰ ਜੋ ਆਸ਼ਾ ਵਰਕਰ ਵਜੋਂ ਕੰਮ ਕਰ ਰਹੀ ਹੈ ਦੇ ਦੱਸਣ ਮੁਤਾਬਕ ਸੋਮਵਾਰ ਸਵੇਰੇ ਉਹ ਟਰੇਨਿੰਗ ‘ਤੇ ਕੱਸੋਆਣਾ ਹੈਲਥ ਸੈਟਰ ਵਿਖੇ ਗਈ ਹੋਈ ਸੀ ਜਦ ਬਾਅਦ ਦੁਪਹਿਰ ਕਰੀਬ 2 ਵਜੇ ਤੋਂ ਬਾਅਦ ਘਰ ਪੁੱਜੀ ਤਾਂ ਉਸਨੇ ਦੇਖਿਆ ਕਿ ਉਸਦੇ ਪਤੀ ਦੀ lash ਘਰ ਦੇ ਕਮਰੇ ‘ਚ ਲਟਕ ਰਹੀ ਸੀ। ਸਥਾਨਕ ਲੋਕਾਂ ਵੱਲੋ ਤੇ ਪਿੰਡ ਦੇ ਸਰਪੰਚ ਘਟਨਾ ਸਥਾਨ ‘ਤੇ ਪੁੱਜੇ ਮ੍ਰਿ ਤਕ ਮਿਸਤਰੀ ਦਾ ਕੰਮ ਕਰਦਾ ਸੀ ਤੇ ਜਿਸਦੀਆਂ ਤਿੰਨ ਲੜਕੀਆਂ ਸਨ ਜਿਨ੍ਹਾਂ ‘ਚੋਂ ਇੱਕ ਦੀ ਸ਼ਾਦੀ ਹੋ ਚੁੱਕੀ ਹੈ ਅਤੇ ਦੋ ਪੜ੍ਹ ਰਹੀਆਂ ਹਨ ਅਤੇ ਆਰਥਿਕ ਤੰਗੀ ਦੇ ਚੱਲਦਿਆਂ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸਨੇ ਅਜਿਹਾ ਕਦਮ ਚੁੱਕਿਆ। ਇਸ ਮੌਕੇ ਜ਼ੀਰਾ ਪੁਲਸ ਵੱਲੋ lash ਦਾ ਪੋਸਟ ਮਾਰਟਮਕਰਵਾ ਕੇ ਬਾਡੀਵਾਰਸ਼ਾ ਹਵਾਲੇ ਕਰ ਦਿੱਤੀ। ਇਸ ਖਬਰ ਕਾਰਨ ਪੂਰੇ ਇਲਾਕੇ ਚ ਸੋਗ ਛਾਇਆ ਹੋਇਆ ਹੈ ਕਿਉਂਕਿ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਆਖਰ ਹੁਣ ਤਿੰਨ ਧੀਆਂ ਨੂੰ ਪਿਤਾ ਦਾ ਸਹਾਰਾ ਕੌਣ ਦੇਵੇਗਾ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਤੇ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਜੀ।