Sunday, January 19, 2020
Home > News > ਥਾਣੇਦਾਰ ਦੀ ਘਰਵਾਲੀ ਨੇ ਕੀਤਾ ਅਜਿਹਾ ਕਾਂਡ, ਇੱਕ ਵਾਰ ਤਾਂ ਦੇਖਣ ਵਾਲਿਆਂ ਦੇ ਵੀ ਉੱਡ ਗਏ ਹੋਸ਼ (ਦੇਖੋ)

ਥਾਣੇਦਾਰ ਦੀ ਘਰਵਾਲੀ ਨੇ ਕੀਤਾ ਅਜਿਹਾ ਕਾਂਡ, ਇੱਕ ਵਾਰ ਤਾਂ ਦੇਖਣ ਵਾਲਿਆਂ ਦੇ ਵੀ ਉੱਡ ਗਏ ਹੋਸ਼ (ਦੇਖੋ)

ਅੰਮ੍ਰਿਤਸਰ ਵਿੱਚ ਰੇਸ਼ਮ ਸਿੰਘ ਨਾਮ ਦੇ ਪੁਲਿਸ ਵਾਲੇ ਦੀ ਦੂਸਰੀ ਪਤਨੀ ਨੇ ਉਸ ਦੇ ਪਹਿਲੇ ਵਿਆਹ ਵਾਲੀ ਪਤਨੀ ਦੇ ਪੁੱਤਰ ਜਸਰਾਜ ਸਿੰਘ ਤੇ ਆਪਣੇ ਪਤੀ ਰੇਸ਼ਮ ਸਿੰਘ ਦੇ ਸਰਵਿਸ ਰਿਵ-ਲਵਰ ਨਾਲ ਫ਼ੇਰ ਕਰ ਦਿੱਤਾ। ਪਰ ਜਸਰਾਜ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾ ਲਈ। ਇਸ ਤੋਂ ਬਾਅਦ ਹਰਜਿੰਦਰ ਕੌਰ ਨੇ ਆਪਣੇ ਪਤੀ ਰੇਸ਼ਮ ਸਿੰਘ ਤੇ ਵੀ ਪਸਤ-ਲ ਚਲਾਈ। ਉਹ ਨੰਗੇ ਪੈਰ ਘਰੋਂ ਗਏ ਅਤੇ ਕਿਸੇ ਗੁਆਂਢੀ ਦੇ ਘਰੋਂ ਚੱਪਲਾਂ ਲਈਆਂ। ਪੁਲਿਸ ਵਾਲੇ ਰੇਸ਼ਮ ਸਿੰਘ ਦੇ ਦੱਸਣ ਅਨੁਸਾਰ ਸਨ। 2012 ਦੇ ਸ਼ੁਰੂ ਵਿੱਚ ਹੀ ਉਨ੍ਹਾਂ ਦੀ ਪਹਿਲੀ ਪਤਨੀ ਚਲਾਣਾ ਕਰ ਗਈ ਸੀ।ਇਸ ਤੋਂ ਕੁਝ ਮਹੀਨੇ ਬਾਅਦ ਉਨ੍ਹਾਂ ਦੀ ਹਰਜਿੰਦਰ ਕੌਰ ਨਾਲ ਦੂਸਰੀ ਮੈਰਿਜ ਹੋ ਗਈ। ਉਨ੍ਹਾਂ ਨੇ ਆਪਸ ਵਿੱਚ ਵਿਆਹ ਤੋਂ ਪਹਿਲਾਂ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਸੀ ਕਿ ਉਹ ਰੇਸ਼ਮ ਸਿੰਘ ਦੇ ਪੁੱਤਰ ਜਸਰਾਜ ਸਿੰਘ ਨੂੰ ਹੀ ਆਪਣਾ ਪੁੱਤਰ ਸਮਝਣਗੇ। ਜਸਰਾਜ ਸਿੰਘ ਦੇ ਦੱਸਣ ਅਨੁਸਾਰ ਉਸ ਦੀ ਦੂਜੀ ਮਾਂ ਹਰਜਿੰਦਰ ਕੌਰ ਉਨ੍ਹਾਂ ਨੂੰ ਮੰਦਾ ਬੋਲਦੀ ਰਹਿੰਦੀ ਹੈ। ਉਸ ਨੇ ਜਸਰਾਜ ਸਿੰਘ ਤੇ ਫ਼ੇਰ ਕੀਤਾ ਪਰ ਉਸ ਨੇ ਭੱਜ ਕੇ ਆਪਣੀ ਜਾਨ ਬਚਾ ਲਈ। ਇਸ ਤੋਂ ਪਹਿਲਾਂ ਹਰਜਿੰਦਰ ਕੌਰ ਉਸ ਦੇ ਚਪੇ-ੜਾਂ ਵੀ ਮਾਰ ਚੁੱਕੀ ਹੈ ਅਤੇ ਉਸ ਦੇ ਗਲਾਸ ਵੀ ਮਾਰਿਆ। ਫਿਰ ਤੋਂ ਬਚ ਕੇ ਉਹ ਆਪਣੇ ਨਾਨਕੇ ਚਲਾ ਗਿਆ ਅਤੇ ਆਪਣੇ ਮਾਮੇ ਨੂੰ ਨਾਲ ਲੈ ਕੇ ਥਾਣੇ ਪਹੁੰਚ ਗਿਆ।ਲੜਕੇ ਦੇ ਦੱਸਣ ਅਨੁਸਾਰ ਉਹ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਦੀ ਮੰਗ ਹੈ ਕਿ ਉਸ ਦੀ ਦੂਜੀ ਮਾਂ ਹਰਜਿੰਦਰ ਕੌਰ ਹੁਣ ਇਸ ਘਰ ਵਿੱਚ ਨਾ ਆਵੇ। ਕਿਉਂ ਕਿ ਉਸਦੇ ਪਿਤਾ ਜੀ ਤਾਂ ਡਿਊਟੀ ਤੇ ਰਹਿੰਦੇ ਹਨ। ਪਿੱਛੋਂ ਉਸ ਦੀ ਮਾਤਾ ਕੁਝ ਵੀ ਕਰ ਸਕਦੀ ਹੈ। ਜਸਰਾਜ ਸਿੰਘ ਅਨੁਸਾਰ ਹੁਣ ਹਰਜਿੰਦਰ ਕੌਰ ਪੁਲੀਸ ਸਟੇਸ਼ਨ ਵਿੱਚ ਹੈ। ਰੇਸ਼ਮ ਸਿੰਘ ਦੇ ਦੱਸਣ ਅਨੁਸਾਰ ਉਸ ਦੀ ਪਤਨੀ ਉਸ ਦੇ ਪੁੱਤਰ ਜਸਰਾਜ ਸਿੰਘ ਦੀ ਜਾਨ ਲੈ ਸਕਦੀ ਹੈ। ਉਹ ਕਹਿੰਦੀ ਹੈ ਕਿ ਇੱਕ ਦਿਨ ਉਸਦੇ ਪੁੱਤਰ ਦੀ ਮ੍ਰ-ਤਕ ਦੇਹ ਇੱਥੇ ਪਈ ਹੋਵੇਗੀ ਕਿ ਉਸ ਨੂੰ ਆਪਣੇ ਮਹਿਕਮੇ ਤੇ ਵੀ ਭਰੋਸਾ ਨਹੀਂ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ