Sunday, January 26, 2020
Home > News > ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਜੰਗ ਸੱਤਵੇਂ ਅਸਮਾਨ ਤੇ ” ਰੰਧਾਵਾ ਭਰਾਵਾਂ ਨੂੰ ਮਿਲਿਆ ਸਿੱਖ ਜਥੇਬੰਦੀਆਂ ਦਾ ਸਾਥ (ਵੀਡੀਓ)

ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਜੰਗ ਸੱਤਵੇਂ ਅਸਮਾਨ ਤੇ ” ਰੰਧਾਵਾ ਭਰਾਵਾਂ ਨੂੰ ਮਿਲਿਆ ਸਿੱਖ ਜਥੇਬੰਦੀਆਂ ਦਾ ਸਾਥ (ਵੀਡੀਓ)

ਐਲੀ ਮਾਂਗਟ ਤੇ ਰੰਮੀ ਰੰਧਾਵੇ ਦੇ ਬੁਰੇ ਫਸੇ ਸਿੰਗ,ਫਿਰਦੇ ਨੇ ਮੁੱਲ ਦੀ ਲੜਾਈ ਲੈਣ ਨੂੰ…ਪੰਜਾਬ ਚ ਇਸ ਸਮੇਂ ਦੋ ਸਿੰਗਰਾਂ ਦੀ ਜੰਗ ਜਾਰੀ ਹੈ ਐਲੀ ਮਾਂਗਟ ਤੇ ਰੰਮੀ ਪ੍ਰਿੰਸ ਰੰਧਾਵਾ ਦਾ ਆਪਸੀ ਕਲੇਸ਼ ਇਨ੍ਹਾਂ ਜਿਆਦਾ ਵਧ ਗਿਆ ਹੈ ਕਿ ਸਿੱਖ ਜਥੇਬੰਦੀਆਂ ਵੀ ਵਿੱਚ ਆ ਗਈਆਂ ਹਨ ਸਿੱਖ ਜਥੇਬੰਦੀਆਂ ਨੇ ਐਲੀ ਨੂੰ ਚੈਲੇਂਜ ਕਰਿਆ ਹੈ ਕਿ ਜੇ ਰੰਧਾਵਾ ਭਰਾਵਾਂ ਨੂੰ ਕੁੱਝ ਹੋਇਆ ਤਾਂ ਤੇਰੀ ਪੁੱਤ ਖੈਰ ਨਹੀਂ ਹੈ ਤੂੰ ਹੋਰਨਾਂ ਨੂੰ ਡਰਾ ਲੈਂਦਾ ਹੋਣਾ ਹੈ ਪਰ ਸੱਭਿਆਚਾਰ ਦੀ ਸੇਵਾ ਕਰਨ ਵਾਲਿਆਂ ਨਾਲ ਅਸੀ ਹਿੱਕ ਠੋਕ ਕੇ ਖੜੇ ਹਾ। ਤੁਹਾਨੂੰ ਦੱਸ ਦੇਈਏ ਕਿ ਐਲੀ ਮਾਂਗਟ ਨੇ ਲਾਈਵ ਹੋ ਕੇ ਰੰਧਾਵਾ ਭਰਾਵਾਂ ਤੇ ਪਰਸਨਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਹਨ ਐਲੀ ਮਾਂਗਟ ਵੱਲੋਂ ਰੰਧਾਵਾ ਭਰਾਵਾਂ ਨੂੰ “ਕਰਿਸ਼ਚਨ” ਕਹਿ ਕੇ ਟਿੱਚਰ ਕਰਨ ਅਤੇ ਡੇਲੀ ਪੋਸਟ ਵੱਲੋਂ ੲਿਹਨੂੰ ਸ਼ੇਅਰ ਕਰਨ ਤੇ ਜਵਾਬ। ਕਰਿਸ਼ਚਨ ਭਾਈਚਾਰਾ ਵੀ ਨਿਰਾਸ਼ ਉਨ੍ਹਾਂ ਦਾ ਕਹਿਣਾ ਹੈ ਕਿ ਵੀਰ ਜੀ ਸਾਨੂੰ ਵਿੱਚ ਕਿਉ ਫਸਾ ਰਹੇ ਹੋ ਆਪਸੀ ਲੜਾਈ ਨੂੰ ਧਾਰਮਿਕ ਮਸਲਾ ਨਾ ਬਣਾਈ । ਤੁਹਾਡਾ ਜੋ ਵੀ ਮਸਲਾ ਹੈ ਆਪਣੇ ਤਾਂਈ ਹੀ ਸੰਭਾਲ ਕੇ ਰੱਖੋ। ਬਾਕੀ ਰਹੀ ਗੱਲ ਕਰਿਸ਼ਚਨ ਲੋਕਾਂ ਦੀ ਤਾਂ ਅਸੀਂ ਵੀ ਤੁਹਾਡੇ ਵਾਂਗ ਇਨਸਾਨ ਹੀ ਹਾਂ। ਅਸੀਂ ਮੰਗਲ ਗ੍ਰਹਿ ਤੋਂ ਨਹੀਂ ਆਏ ਹਾਂ। ਅਸੀਂ ਵੀ ਪੰਜਾਬ ਦੇ ਹੀ ਜੰਮਪਲ ਹਾਂ। ਇਸ ਤੋਂ ਬਾਅਦ ਅੱਜ ਹੁਣੇ ਰੰਮੀ ਰੰਧਾਵਾ ਨੇ ਆਪਣੇ ਫੇਸਬੁੱਕ ਪੇਜ ਐਲੀ ਮਾਂਗਟ ਦੀਆਂ ਗੱਲਾਂ ਦਾ ਜਵਾਬ ਦਿੱਤਾ ਉਨ੍ਹਾਂ ਨੇ ਕਿਹਾ ਕਿ ਸੱਤ ਸ਼੍ਰੀ ਅਕਾਲ ਪੰਜਾਬੀਉ ਦਿਲੋਂ ਪਿਆਰ ਸਾਰਿਆਂ ਨੂੰ ਪੰਜਾਬੀ ਗਾਇਕੀ ਦਾ ਸਭ ਤੋਂ ਵੱਡਾ ਗੰਦ ਏਲੀ ਮੰਗਤਾ ਸਾਡੇ ਕੋਲੋ ਕੁਝ ਸਵਾਲਾਂ ਦੇ ਜਵਾਬ ਮੰਗਦਾ ਸੀ ਦੇ ਦਿੱਤੇ ਇਸ ਨੂੰ ਜਵਾਬ ਹੁਣ ਬੇਸ਼ਰਮਾ ਡੁੱਬਕੇ ਮਰ ਜਾਵੀਂ ਪੁੱਤ ਜੇ ਤੂੰ ਸਾਡੇ ਧਰਮ,ਪਹਿਰਾਵਾ,ਸਭਿਆਚਾਰ, ਵਿਰਸੇ ਜਾ ਪਰਿਵਾਰ ਬਾਰੇ ਜੇ ਦੋਬਾਰਾ ਬੋਲਿਆ ਤਾਂ ਸੋਚ ਲਵੀਂ ਬਾਕੀ ਬਾਕੀ 11 ਤਰੀਕ ਨੂੰ ਆ ਜਾਵੀ ਜਰੂਰ ਸੋ ਪੰਜਾਬੀਉ ਚੰਗਾ ਸੁਨਣਾ ਤੁਹਾਡੇ ਹੱਥ ਆ ਸੋ ਜਿਉਂਦੇ ਵਸਦੇ ਰਹੋ ਸਾਰੇ ਪੰਜਾਬੀ ਦਿਲੋਂ ਦੁਆਵਾਂ ਸਾਰਿਆਂ ਨੂੰ ਇਨਾਂ ਪਿਆਰ ਕਰਨ ਲਈ । ਅੱਗੇ ਸਾਂਝੀ ਕਰਨਾ ਨਾਂ ਭੁੱਲਣਾ ਧੰਨਵਾਦ ਜੀ