Sunday, January 19, 2020
Home > News > ਜਗਰਾਓਂ ਚ ਜਦੋਂ ਸਿੰਘਾਂ ਨੇ ਗੁਰੂਦਵਾਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਭ ਦੇ ਉੱਡ ਗਏ ਹੋਸ਼ ‘ਸੁਣੋ ਸੱਚ

ਜਗਰਾਓਂ ਚ ਜਦੋਂ ਸਿੰਘਾਂ ਨੇ ਗੁਰੂਦਵਾਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਭ ਦੇ ਉੱਡ ਗਏ ਹੋਸ਼ ‘ਸੁਣੋ ਸੱਚ

ਪੰਜਾਬ ਚ ਆਏ ਦਿਨ ਇਸ ਤਰ੍ਹਾਂ ਦੀਆਂ ਅਣਹੋਣੀਆਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੁਣ ਕੇ ਮਨ ਉਦਾਸ ਹੋ ਜਾਂਦਾ ਹੈ ਜਾਣਕਾਰੀ ਅਨੁਸਾਰ ਜਗਰਾਉਂ ਇਲਾਕੇ ਦੇ ਪਿੰਡ ਛੋਟਾ ਸ਼ੇਰਪੁਰ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਏਸੀ ਦੇ ਫੱਟਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਕਈ ਸਰੂਪ ਅਗਨ ਭੇਟ ਹੋ ਗਏ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ agg ਤੇ ਕਾਬੂ ਪਾਇਆ। ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਇਆ ਜਾਣਾ ਸੀ। ਦੱਸ ਦੇਈਏ ਕਿ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਇਸ ਘ ਟਨਾ ਤੇ ਸਾਰੇ ਇਲਾਕਾ ਨਿਵਾਸੀਆਂ ਨੇ ਅਫ ਸੋਸ ਜਤਾਇਆ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਿੰਡ ਛੋਟਾ ਸ਼ੇਰਪੁਰ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦਾ ਆਰੰਭ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਇਆ ਜਾਣਾ ਸੀ ਕਿ ਅਚਾਨਕ ਹੀ ਇਹ ਅਣਹੋਣੀ ਵਾਪਰ ਗਈ।ਇਸ ਭਾਣੇ ਕਾਰਨ ਹਰ ਕਿਸੇ ਦਾ ਹਿਰਦਾ ਕੁਰਲਾ ਉੱਠਿਆ। ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਵਿੱਚ ਲੱਗਾ ਹੋਇਆ ਸੀ। ਅਚਾਨਕ ਹੀ ਫਟ ਗਿਆ। ਇਸ ਗੁਰੂ ਘਰ ਵਿੱਚ 10 ਸਰੂਪ ਹਨ। ਜਿਨ੍ਹਾਂ ਵਿੱਚੋਂ 7 ਸਰੂਪ ਅਗਨ ਭੇਟ ਹੋ ਗਏ। ਇਕ ਹੋਰ ਵਿਅਕਤੀ ਦੇ ਦੱਸਣ ਅਨੁਸਾਰ ਇਹ ਭਾਣਾ ਵਾਪਰਨ ਨਾਲ ਕਾਫੀ agg ਫੈਲ ਗਈ। ਜਿਉਂ ਹੀ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਸਾਰੇ ਪਿੰਡ ਦੀ ਸੰਗਤ ਬੜੀ ਹਿੰਮਤ ਨਾਲ ਗੁਰਦੁਆਰਾ ਸਾਹਿਬ ਵੱਲ ਦੌੜੀ ਸੰਗਤ ਵੱਲੋਂ agg ਤੇ ਕਾਬੂ ਪਾਇਆ ਗਿਆ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ ਵੀ agg ਫੈਲ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਗਏ ਨਾਂਅ ਦੇ ਪਿੰਡ ਵੱਡਾ ਸ਼ੇਰਪੁਰ ਦਾ ਸਰਪੰਚ ਵੀ ਭਾਣੇ ਸਮੇਂ ਪਹੁੰਚਿਆ। ਉਨ੍ਹਾਂ ਦੇ ਦੱਸਣ ਅਨੁਸਾਰ ਹੁਣ ਇਹਨਾਂ ਸਰੂਪਾਂ ਨੂੰ ਰਾਮਗੜ੍ਹ ਭੁੱਲਰ ਵਿਖੇ ਅੰਗੀਠਾ ਸਾਹਿਬ ਵਿੱਚ ਲਿਜਾਇਆ ਜਾਵੇਗਾ। ਜਿੱਥੇ ਇਨ੍ਹਾਂ 7 ਸਰੂਪ ਨੂੰ ਅਗਨ ਭੇਟ ਕੀਤਾ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵਾਂ ਜਨਮ ਦਿਹਾੜਾ ਮਨਾਏ ਜਾਣ ਦੇ ਦਿਨਾਂ ਦੌਰਾਨ ਇਹ ਅਣਹੋਣੀ ਵਾਪਰੀ ਹੈ। ਜੋ ਕਿ ਬਹੁਤ ਦੁਖ ਦਾਈ ਹੈ। ਪਰ ਇਹ ਸਭ ਅਚਾਨਕ ਹੋਇਆ ਹੈ। ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਪੁਲਿਸ ਨੂੰ ਇਸ ਭਾਣੇ ਦੀ ਸੂਚਨਾ ਮਿਲੀ ਤਾਂ ਤੁਰੰਤ ਪੁਲਸ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਵਾਲੇ ਵੀ ਪਹੁੰਚੇ ਸਨ। ਪਿੰਡ ਵਾਸੀਆਂ ਨੇ agg ਤੇ ਕਾਬੂ ਪਾ ਲਿਆ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਹੋ ਗਏ।