Sunday, January 19, 2020
Home > News > ਟੱਲੀ ਪੁਲਿਸ ਮੁਲਾਜ਼ਮ ਦਾ ਦੇਖੋ ਰੋਹਬ, ਕਹਿੰਦਾ ਲਾਓ ਕੈਪਟਨ ਨੂੰ ਫੋਨ (ਦੇਖੋ ਵੀਡੀਓ)

ਟੱਲੀ ਪੁਲਿਸ ਮੁਲਾਜ਼ਮ ਦਾ ਦੇਖੋ ਰੋਹਬ, ਕਹਿੰਦਾ ਲਾਓ ਕੈਪਟਨ ਨੂੰ ਫੋਨ (ਦੇਖੋ ਵੀਡੀਓ)

ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਕਸਬਾ ਬਟਾਲਾ ਤੋਂ ਜਿੱਥੇ ਕਾਦੀਆਂ ਫਾਟਕ ਨੇੜੇ ਪੰਜਾਬ ਪੁਲਿਸ ਦੇ ਇੱਕ ਏ. ਐੱਸ. ਆਈ. ਵੱਲੋਂ ਸ਼ਰਾਬ ਪੀ ਕੇ ਕਾਫੀ ਹੰਗਾਮਾ ਕੀਤਾ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਜਦੋਂ ਏ. ਐੱਸ. ਆਈ. ਨੂੰ ਸ਼ਰਾਬ ਪੀਣ ਬਾਰੇ ਪੁੱਛਿਆ ਗਿਆ ਤਾਂ ਉਹ ਭੜਕ ਗਿਆ ਅਤੇ ਕਹਿਣ ਲੱਗਿਆ ਕਿ ਭਾਵੇਂ ਉਹ ਕੈਪਟਨ ਨੂੰ ਫੋਨ ਲਾ ਲਵੇ, ਉਹ ਕਿਸੇ ਤੋਂ ਵੀ ਨਹੀਂ ਡਰਦਾ। ਹਾਲਾਂਕਿਇਹ ਪੁਲਿਸ ਮੁਲਾਜ਼ਮ ਸ਼ਹਿਰ ਦੇ ਕਿਸ ਥਾਣੇ ਵਿੱਚ ਤਾਇਨਾਤ ਹੈ, ਇਸ ਬਾਰੇ ਤਾਂ ਕੁਝ ਪਤਾ ਨਹੀਂ ਲੱਗ ਸਕਿਆ ਪਰ ਇਨ੍ਹਾਂ ਜ਼ਰੂਰ ਹੈ ਕਿ ਪੁਲਿਸ ਆਪਣੇ ਕਾਰਨਾਮਿਆਂ ਤੋਂ ਬਾਜ ਨਹੀਂ ਆਉਂਦੀ। ਵੱਡੇ ਅਧਿਕਾਰੀ ਹਮੇਸ਼ਾ ਮਹਿਕਮੇ ਵਿੱਚ ਸੁਧਾਰ ਲਿਆਉਣ ਦੀ ਗੱਲ ਕਰਦੇ ਨੇ ਅਤੇ ਜਿਹੜੇ ਸੁਧਾਰ ਹੋਏ ਉਹ ਸਭ ਨੁੰ ਇਸ ਵੀਡੀਓ ਵਿੱਚ ਦਿਖ ਗਏ ਹੋਣਗੇ ਇੱਕ ਪੁਲਿਸ ਬਲ ਕਾਨੂੰਨ ਦੀ ਪਾਲਣਾ ਲਈ ਰਾਜ ਦੁਆਰਾ ਅਧਿਕਾਰਤ ਵਿਅਕਤੀਆਂ ਦਾ ਇੱਕ ਗਠਿਤ ਅੰਗ ਹੈ, ਲੋਕਾਂ ਅਤੇ ਜਾਇਦਾਦ ਦੀਸੁਰੱਖਿਆ ਲਈ, ਅਤੇ ਅਪਰਾਧ ਅਤੇ ਸਿਵਲ ਡਿਸਆਰਡਰ ਨੂੰ ਰੋਕਣ ਲਈ ਉਨ੍ਹਾਂ ਦੀਆਂ ਸ਼ਕਤੀਆਂ ਵਿਚ ਗ੍ਰਿਫ਼ਤਾਰੀ ਦੀ ਸ਼ਕਤੀ ਅਤੇ ਤਾਕਤ ਦੀ ਸਹੀ ਵਰਤੋਂ ਸ਼ਾਮਲ ਹੈ। ਇਹ ਸ਼ਬਦ ਆਮ ਤੌਰ ਤੇ ਕਿਸੇ ਸਰਬ ਹਾਇਰ ਰਾਜ ਦੀਆਂ ਪੁਲਿਸ ਸੇਵਾਵਾਂ ਨਾਲ ਜੁੜਿਆ ਹੋਇਆ ਹੈ, ਜਿਸਦੀ ਪ੍ਰਭਾਵੀ ਕਾਨੂੰਨੀ ਜਾਂ ਖੇਤਰੀ ਜ਼ਿਮੇਵਾਰੀ ਦੇ ਅੰਦਰ ਉਸ ਰਾਜ ਦੀ ਪੁਲਿਸ ਦੀ ਸ਼ਕਤੀ ਦੀ ਵਰਤੋਂ ਕਰਨ ਲਈ ਅਧਿਕਾਰਿਤ ਹਨ। ਪੁਲਿਸ ਬਲਾਂ ਨੂੰ ਅਕਸਰ ਫੌਜੀ ਜਾਂ ਵਿਦੇਸ਼ੀ ਹਮਲਾਵਰਾਂ ਦੇ ਖਿਲਾਫ ਰਾਜ ਦੀ ਸੁਰੱਖਿਆ ਵਿਚ ਸ਼ਾਮਲ ਹੋਰ ਸੰਸਥਾਵਾਂ ਤੋਂ ਅਲਗ ਹੋਣ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ; ਹਾਲਾਂਕਿ, ਜੈਂਡਰਰਮਰੀ ਸਿਵਲ ਪੁਲਿਸਿੰਗ ਨਾਲ ਸੰਬੰਧਿਤ ਫੌਜੀ ਇਕਾਈਆਂ ਹਨ। ਪੁਲਿਸ ਬਲ ਆਮ ਤੌਰ ਤੇ ਪਬਲਿਕ ਸੈਕਟਰ ਦੀ ਸੇਵਾ ਹੈ, ਜੋ ਟੈਕਸਾਂ ਰਾਹੀਂ ਫੰਡ ਪ੍ਰਾਪਤ ਕਰਦੀ ਹੈ।