Sunday, January 26, 2020
Home > News > ਆਹ ਵੇਖੋ ਗੰਦੇ ਲੋਕਾਂ ਦੀ ਕਰਤੂਤ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀ ਗਲਤ ਵੀਡੀਓ ਕੀਤੀ ਵਾਇਰਲ ! (ਵੇਖੋ ਵੀਡੀਓ)

ਆਹ ਵੇਖੋ ਗੰਦੇ ਲੋਕਾਂ ਦੀ ਕਰਤੂਤ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀ ਗਲਤ ਵੀਡੀਓ ਕੀਤੀ ਵਾਇਰਲ ! (ਵੇਖੋ ਵੀਡੀਓ)

ਆਹ ਵੇਖੋ ਗੰਦੇ ਲੋਕਾਂ ਦੀ ਕਰਤੂਤ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀ ਗਲਤ ਵੀਡੀਓ ਕੀਤੀ ਵਾਇਰਲ ! (ਵੇਖੋ ਵੀਡੀਓ)ਭਾਵਨਾਵਾਂ ਆਹਤ ਕਰਨ ਤੋਂ ਬਾਜ਼ ਨਹੀਂ ਆ ਰਹੇ ਸ਼ਰਾਰਤੀ ਅਨਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਕੇ ਗੁਰਬਾਣੀ ਦੇ ਸ਼ਬਦ ਵਾਲੀ ਵਾਇਰਲ ਵੀਡੀਓ , ਸੰਗਤਾਂ ਚ ਰੋਸ ਬਠਿੰਡਾ ਅਨਿਲ ਵਰਮਾ ਭਾਵਨਾਵਾਂ ਨੂੰ ਆਹਤ ਕਰਨ ਲਈ ਸ਼ਰਾਰਤੀ ਅਨਸਰ ਕੋਈ ਨਾ ਕੋਈ ਹੱਥਕੰਡੇ ਅਪਣਾ ਹੀ ਲੈਂਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਕੇ ਬੇਅਦਬੀ ਕਰਨ ਦੀਆਂ ਵੀ ਕੋਝੀਆਂ ਹਰਕਤਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਅਜਿਹਾ ਹੀ ਇਕ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਰਾਹੀਂ ਸਾਹਮਣੇ ਆਇਆ ਹੈ ?ਜਿਸ ਵਿੱਚ ਇੱਕ ਵਿਅਕਤੀ ਮੰਜੇ ਤੇ ਬੈਠਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਦੀ ਨਕਲ ਕਰਕੇ ਕਿਤਾਬ ਰੱਖ ਕੇ ਉੱਪਰ ਦੀ ਚੌਰ ਸਾਹਿਬ ਫੇਰਦਾ ਹੋਇਆ ਮੋਬਾਈਲ ਤੇ ਗੁਰਬਾਣੀ ਚਲਾ ਰਿਹਾ ਹੈ ? ਵਾਇਰਲ ਹੋਈ ਇਸ ਵੀਡੀਓ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਇਸ ਵਾਇਰਲ ਵੀਡੀਓ ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਘੱਟ ਗਿਣਤੀ ਕੌਮ ਵਿਰੋਧੀ ਤਾਕਤਾਂ ਦਾ ਹੱਥ ਹੈ ਤਾਂ ਜੋ ਕਿਵੇਂ ਨਾ ਕਿਵੇਂ ਕਰਕੇ ਮਾਹੌਲ ਭੜਕਾਇਆ ਜਾ ਸਕੇ ਇਸ ਪਿੱਛੇ ਭਾਜਪਾ ਆਰਐਸਐਸ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਵੀ ਹੱਥ ਹੈ ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੀ ਤਲਾਸ਼ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਜਦੋਂ ਵੀ ਸਾਹਮਣੇ ਆ ਗਿਆ ਤਾਂ ਉਸ ਨੂੰ ਸਿੱਖ ਪਰੰਪਰਾਵਾਂ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਏਗੀ ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਉਕਤ ਵਿਅਕਤੀ ਖਿਲਾਫ਼ ਤੁਰੰਤ ਪਰਚਾ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ