Sunday, January 26, 2020
Home > News > ਜੇਕਰ ਤੁਸੀਂ ਵੀ ਗੱਡੀਆਂ ‘ਤੇ ਇਹ ਕੁੱਝ ਲਿਖਵਾਇਆ ਹੈ ਤਾਂ ਹੋ ਜਾਵੋਂ ਸਾਵਧਾਨ ਖੈਰ ਨਹੀਂ ਤੁਹਾਡੀ’ ਹੋ ਸਕਦਾ !

ਜੇਕਰ ਤੁਸੀਂ ਵੀ ਗੱਡੀਆਂ ‘ਤੇ ਇਹ ਕੁੱਝ ਲਿਖਵਾਇਆ ਹੈ ਤਾਂ ਹੋ ਜਾਵੋਂ ਸਾਵਧਾਨ ਖੈਰ ਨਹੀਂ ਤੁਹਾਡੀ’ ਹੋ ਸਕਦਾ !

ਜੇ ਤੁਸੀਂ ਵੀ ਗੱਡੀਆਂ ‘ਤੇ ਇਹ ਲਿਖਵਾਇਆ ਤਾਂ ਹੋ ਜਾਵੋਂ ਸਾਵਧਾਨ ਖੈਰ ਨਹੀਂ ਤੁਹਾਡੀ’ ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੇਸ਼ ਭਰ ‘ਚ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਨੂੰ ਤੋੜਨ ‘ਤੇ ਸਾਵਧਾਨ ਹੋ ਜਾਵੋ ,ਕਿਉਂਕਿ ਟ੍ਰੈਫਿਕ ਨਿਯਮਾਂ ਨੂੰ ਤੋੜਨ ‘ਤੇ ਹੁਣ 10 ਗੁਣਾ ਤੱਕਚਲਾਨ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ। ਦੇਸ਼ ‘ਚ ਇੱਕ ਸਤੰਬਰ ਤੋਂ ਟ੍ਰੈਫਿਕ ਨਿਯਮਾਂ ਵਿੱਚ ਕਈ ਵੱਡੇ ਬਦਲਾਅ ਹੋਏ ਹਨ। ਇਸ ‘ਚ ਸੜਕ ਹਾਦਸਿਆਂ ‘ਚ ਹੋ ਰਹੇ ਲਗਾਤਾਰ ਵਾਧੇ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਚੇ ਜੁਰਮਾਨੇ ਦੀ ਰਾਸ਼ੀ ‘ਚ ਕਈ ਗੁਣਾ ਵਾਧਾ ਕੀਤਾ ਗਿਆ ਹੈ। ਮੀਡੀਆ ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਵਹੀਕਲ ‘ਤੇ ਦੀਆਂ ਨੰਬਰ ਪਲੇਟਾਂ, ਸ਼ੀਸ਼ਿਆਂ ਅਤੇ ਬਾਡੀ ‘ਤੇ ਕੁੱਝ ਵੀ ਲਿਖਵਾਇਆ ਹੈ ਤਾਂ ਸਾਵਧਾਨ ਹੋ ਜਾਵੋਂ ,ਕਿਉਂਕਿ ਪੁਲਿਸ ਦੀ ਨਿਗ੍ਹਾ ਵਿੱਚ ਇਹ ਗੈਰ ਕਾਨੂੰਨੀ ਹੈ। ਹੁਣ ਜਾਟ, ਗੁੱਜਰ, ਪੁਲਿਸ, ਪੱਤਰਕਾਰ, ਐਡਵੋਕੇਟ, ਭਾਜਪਾਈ ਅਤੇ ਕਾਂਗਰਸੀ ਜਿਹੇ ਢੇਰ ਸਾਰੇ ਸ਼ਬਦ ਗੱਡੀ ਉਤੇ ਲਿਖਵਾਉਣ ‘ਤੇ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਮੀਡੀਆ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਗੱਡੀਆਂ ‘ਤੇ ਲਿਖੇ ਸਲੋਗਨ ਜਾਂ ਅਜਿਹੇ ਸਟਿੱਕਰ ਬਹੁਤ ਖ਼ਤਰਨਾਕ ਸਾਬਤ ਹੋ ਸਕਦੇ ਹਨ, ਮੀਡੀਆ ਜਾਣਕਾਰੀ ਅਨੁਸਾਰ ਕਿਉਂਕਿ ਇਹ ਡਰਾਈਵਿੰਗ ਦੌਰਾਨ ਹੋਰ ਰਾਹਗੀਰਾਂ ਦਾ ਧਿਆਨ ਸੜਕ, ਰਸਤੇ ਅਤੇ ਹੋਰ ਚੀਜਾਂ ਤੋਂ ਭਟਕਾਉਂਦੇ ਹਨ, ਜਿਸ ਕਾਰਨ ਹਾਦਸੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।ਜਾਣਕਾਰੀ ਅਨੁਸਾਰ ਸੀਨੀਅਰ ਟ੍ਰੈਫ਼ਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੰਬਰ ਪਲੇਟਾਂ ‘ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖਣੀਆਂ ਹਮੇਸ਼ਾ ਤੋਂ ਗ਼ੈਰ-ਕਾਨੂੰਨੀ ਰਹੀਆਂ ਹਨ ਅਤੇ ਅਜਿਹਾ ਕਰਨ ‘ਤੇ 5000 ਰੁਪਏ ਦਾ ਜ਼ੁਰਮਾਨਾ ਹੈ।ਹਾਲਾਂਕਿਸੂਬੇ ‘ਚ ਗੱਡੀਆਂ ਦੀ ਬਾਡੀ ਅਤੇ ਵਿੰਡ ਸਕ੍ਰੀਨ ‘ਤੇ ਅਜਿਹੇ ਸ਼ਬਦਾਂ ਨੂੰ ਲਿਖਣ ‘ਤੇ ਕਿੰਨਾ ਜੁਰਮਾਨਾ ਲੱਗੇਗਾ, ਫਿਲਹਾਲ ਇਸ ਬਾਰੇ ਸਪਸ਼ਟ ਨਹੀਂ ਹੈ। ਪਰ ਹੁਣ ਤੁਹਾਨੂੰ ਚੌਕਸ ਰਹਿਣ ਦੀ ਜਰੂਰਤ ਹੈ ਕਿਉਂਕਿ ਕਦੋਂ ਵੀ ਤੁਹਾਡੇ ਨਾਲ ਪੰਗਾ ਪੈ ਸਕਦਾ ਹੈ।ਇਸ ਅਹਿਮ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਸਭ ਪਤਾ ਲੱਗਾ ਨਵੇਂ ਨਿਯਮਾਂ ਦਾ।