Sunday, January 26, 2020
Home > News > ਬਟਾਲਾ ਭਾਣੇ ‘ਚ ਫੈਕਟਰੀ ਮਾਲਕ ਦਾ ਵੀ ਉਜੜਿਆ ਸਾਰਾ ਪਰਿਵਾਰ ‘ਪੁਲਸ ਨੇ ਮਰੇ ਮਾਲਕ ਤੇ ਕੀਤੀ FIR ਦਰਜ !

ਬਟਾਲਾ ਭਾਣੇ ‘ਚ ਫੈਕਟਰੀ ਮਾਲਕ ਦਾ ਵੀ ਉਜੜਿਆ ਸਾਰਾ ਪਰਿਵਾਰ ‘ਪੁਲਸ ਨੇ ਮਰੇ ਮਾਲਕ ਤੇ ਕੀਤੀ FIR ਦਰਜ !

ਬੀਤੇ ਦਿਨ ਬਟਾਲਾ ਵਿੱਚ ਪਟਾਕਾ ਫੈਕਟਰੀ ‘ਚ ਵਾਪਰ ਭਾਣੇ ਵਿੱਚ ਕੁੱਲ 23 ਲੋਕ mar ਗਏ। ਇਨ੍ਹਾਂ ਵਿੱਚੋਂ 7 ਜਣੇ ਫੈਕਟਰੀ ਮਾਲਕ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ। ਪੁਲਿਸ ਨੇ ਇਸ ਮਾਮਲੇ ਸਬੰਧੀ ਫੈਕਟਰੀ ਮਾਲਕ ਜਸਪਾਲ ਸਿੰਘ ਦੇ ਪਰਿਵਾਰ ਤੇ FIR ਦਰਜ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਫੈਕਟਰੀ ਮਾਲਕ ਦੀ ਕੁੱਝ ਸਾਲ ਪਹਿਲਾਂ Mout ਹੋ ਗਈ ਸੀ। ਜਿਸ ਤੋਂ ਬਾਅਦ ਫੈਕਟਰੀ ਨੂੰ ਜਸਪਾਲ ਸਿੰਘ ਦਾ ਪਰਿਵਾਰ ਚਲਾ ਰਿਹਾ ਸੀ ਪਰ ਜਾਣਕਾਰੀ ਅਨੁਸਾਰ ਫੈਕਟਰੀ ਮਾਲਕ ਦਾ ਪਰਿਵਾਰ ਵੀ ਉਜੜ ਗਿਆ ਫਿਰ ਸੋਚਣ ਵਾਲੀ ਗੱਲ ਹੈ FIR ਕਿਸ ਤ ਦਰਜ ਹੋਈ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਵੀ ਪੀ ੜਤਾਂ ਦਾ ਹਾਲ ਜਾਣਨ ਲਈ ਪੁੱਜੇ। ਉਨ੍ਹਾਂ ਦੇ ਪੀਏ ਗੁਰਪ੍ਰੀਤ ਸਿੰਘ ਪਲਹੇੜੀ ਨੇ ਕਿਹਾ ਕਿ ਇਸ ਵੇਲੇ ਮੌਕੇ ‘ਤੇ ਜਾਇਜ਼ਾ ਲੈਣ ਦਾ ਮਾਹੌਲ ਨਹੀਂ। ਇਸ ਕਾਰਨ ਸੰਨੀ ਦਿਓਲ ਹਸ ਪਤਾਲ ਤੋਂ ਹੀ ਆਪਣੀ ਅਗਲੀ ਮੰਜ਼ਿਲ ਵੱਲ ਜਾ ਰਹੇ ਹਨ, ਉਹ ਅਣਹੋਣੀ ਵਾਲੀ ਥਾਂ ‘ਤੇ ਨਹੀਂ ਜਾਣਗੇ।ਇਸ ਬਾਰੇ ਐਸਐਸਪੀ ਬਟਾਲਾ ਨੇ ਪੁਸ਼ਟੀ ਕੀਤੀ ਕਿ ਫੈਕਟਰੀ ਮਾਲਕ ਦੇ ਪਰਿਵਾਰ ਦੇ 7 ਮੈਂਬਰ ਧਮਾਕੇ ਵਿੱਚ mar ਗਏ ਹਨ। ਗੁਰਦਾਸਪੁਰ ਦੇ DC ਨੇ ਦੱਸਿਆ ਕੇ ਰਾਹਤ ਕਾਰਜ ਹਾਲੇ ਤਕ ਜਾਰੀ ਹਨ। ਮਿਰਤਕਾ ਦੇ ਪੋਸਟ ਮਾਰ ਟਮ ਕਰਵਾਏ ਜਾ ਰਹੇ ਹਨ। ਹੁਣ ਤਕ 21 ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਦੇ ਸਸਕਾਰ ਕਰਵਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਹਸ ਪਤਾਲ ਅਧਿਕਾਰੀਆਂ ਨੇ marn ਵਾਲਿਆਂ ਦੀ ਇੱਕ ਲਿਸਟ ਵੀ ਜਾਰੀ ਕੀਤੀ ਹੈ ਜਿਨ੍ਹਾਂ ‘ਚ ਚਾਰ ਫੈਕਟਰੀ ਮਾਲਕ ਵੀ ਸ਼ਾਮਲ ਹਨ। ਕੱਲ੍ਹ ਤੋਂ ਜਾਰੀ ਰਾਹਤ ਕਾਰਜ ਸਵੇਰੇ ਪੂਰਾ ਹੋ ਗਿਆ ਹੈ ਅਤੇ ਫੋਰੈਂਸਿਕ ਟੀਮ ਅਣਹੋਣੀ ਵਾਲੀ ਥਾਂ‘ਤੇ ਮੌਜੂਦ ਹੈ। ਫੋਰੈਂਸਿਕ ਟੀਮ ਮਲਬੇ ਦੀ ਵੀ ਜਾਂਚ ਕਰੇਗੀ। ਦੱਸ ਦੇਈਏ ਬੀਤੇ ਦਿਨ ਸ਼ਾਮ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ‘ਚ ਇੱਕ ਪਟਾਖਾ ਫੈਕਟਰੀ ‘ਚ ਜ਼ਬਰਦਸਤ ਧ ਮਾਕਾ ਹੋਇਆ ਜਿਸ ‘ਚ 23 ਲੋਕਾਂ ਦੀ Mout ਹੋ ਗਈ (ਇਹ ਆਕੜਾ ਜਿਆਦਾ ਵੀ ਹੋ ਸਕਦਾ ਹੈ) ਇਨ੍ਹਾਂ ‘ਚ ਵਧੇਰੇ ਗਿਣਤੀ ਮਜ਼ਦੂਰਾਂ ਦੀ ਹੈ। ਜਾਣਕਾਰੀ ਅਨੁਸਾਰ ਜੋ ਗਰੀਬ ਪਰਿਵਾਰਾਂ ਨਾਲ ਸੰਬੰਧਤ ਸਨ। ਇਸ ਭਾਣੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ।