Sunday, January 26, 2020
Home > News > ਦੇਖੋ ਪ੍ਰੇਮੀ ਜੋੜੇ ਨੇ ਅੱਧੀ ਰਾਤ ਨੂੰ ਫੇਸਬੁਕ ਤੇ ਲਾਈਵ ਹੋ ਕੇ ਕੀਤੀ (ਕੀ ਵਿਚਾਰ ਨੇ)

ਦੇਖੋ ਪ੍ਰੇਮੀ ਜੋੜੇ ਨੇ ਅੱਧੀ ਰਾਤ ਨੂੰ ਫੇਸਬੁਕ ਤੇ ਲਾਈਵ ਹੋ ਕੇ ਕੀਤੀ (ਕੀ ਵਿਚਾਰ ਨੇ)

ਦਿੜ੍ਹਬਾ ਮੰਡੀ ਦੇ ਪਿੰਡ ਗੁੱਜਰਾਂ ਵਿਚ ਇਕ ਪ੍ਰੇਮੀ ਜੋੜੇ ਨੇ ਖੇਤ ‘ਚ ਮੋਟਰ ‘ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਅਕਵਿੰਦਰ ਸਿੰਘ ਉਰਫ ਬੰਟੀ ਅਤੇ ਹਰਬੰਸ ਕੌਰ ਦੇ ਪ੍ਰੇਮ ਸਬੰਧ ਸਨ। ਰਾਤ ਨੂੰ ਮੋਟਰ ‘ਤੇ ਜਾ ਕੇ ਅਕਵਿੰਦਰ ਸਿੰਘ ਨੇ ਪਹਿਲਾਂ ਲੜਕੀ ਅਤੇ ਫਿਰ ਖੁਦ ਲੀਲਾ ਖਤਮ ਕਰ ਲਈ ਹੈ। ਲੜਕੀ ਬੀ. ਏ. ਫਾਇਨਲ ਵਿਚ ਪੜ੍ਹਦੀ ਸੀ। ਪ੍ਰੇਮੀ ਜੋੜੇ ਨੇ ਏਦਾਂ ਕਰਨ ਤੋਂ ਪਹਿਲਾਂ ਇਕ ਵੀਡਿਓ ਵੀ ਨੈੱਟ ‘ਤੇ ਅਪਲੋਡ ਕੀਤੀ, ਜਿਸ ਵਿਚ ਦੋਵੇਂ ਖੁਸ਼ ਨਜ਼ਰ ਆ ਰਹੇ ਸਨ। ਬੰਟੀ ਨੇ ਵੀਡਿਓ ਵਿਚ ਕਿਹਾ ਕਿ ਉਹ ਦੋਵੇਂ ਆਪਣੀ ਮਰਜੀ ਨਾਲ ਏਦਾਂ ਕਰ ਰਹੇ ਹਨ। ਇਸ ਕਰਕੇ ਪੁਲਸ ਕਿਸੇ ਵੀ ਵਿਅਕਤੀ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪਰੇਸ਼ਾਨ ਨਾ ਕਰੇ। ਉਥੇ ਹੀ ਡੀ.ਐਸ.ਪੀ. ਦਿੜ੍ਹਬਾ ਵਿਲੀਅਮ ਜੇਜੀ ਨੇ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿਆਰ ਜਾਂ ਪ੍ਰੇਮ ਸਹਿਚਾਰ ਦੀ ਇੱਕ ਬੁਨਿਆਦੀ ਜੈਵਿਕ ਸ਼ਰਤ ਉੱਤੇ ਅਧਾਰਤ ਮੂਲ ਮਾਨਵੀ ਵਲਵਲਾ ਹੈ ਜਿਸ ਲਈ ਹਰੇਕ ਬੋਲੀ ਵਿੱਚ ਕਈ-ਕਈ ਸ਼ਬਦ ਵਰਤੇ ਜਾਂਦੇ ਹਨ। ਇਸ ਨਾਲ ਦੁਨੀਆ ਵਡਿਆਈ ਜਿੱਤੀ ਜਾ ਸਕਦੀ ਹੈ। ਇਸ ਵਾਸਤੇ ਹਿੰਦ ਉਪਮਹਾਂਦੀਪ ਵਿੱਚ ਸਭ ਤੋਂ ਵਧੇਰੇ ਪ੍ਰਚਲਿਤ ਹਿੰਦੁਸਤਾਨੀ ਸ਼ਬਦ ਮੁਹੱਬਤ ਹੈ। ਇਸ ਦਾ ਅਧਾਰ ਅਰਬੀ ਸ਼ਬਦ ਹੁੱਬ (حب) ਹੈ। ਪਿਆਰ ਕਈ ਪ੍ਰਕਾਰ ਦਾ ਹੋ ਸਕਦਾ ਹੈ। ਇਹ ਆਮ, ਕਿਸੇ ਵਿਸ਼ੇਸ਼ ਵਸਤੂ, ਸੰਕਲਪ, ਵਿਅਕਤੀ ਨਾਲ ਹੋ ਸਕਦਾ ਹੈ। ਇਹ ਮਾਮੂਲੀ ਹੋ ਸਕਦਾ ਹੈ ਅਤੇ ਗੰਭੀਰ ਵੀ। ਗੰਭੀਰ ਸਥਿਤੀ ਜਾਨ ਦੇਣ ਅਤੇ ਲੈਣ ਦੀ ਹੱਦ ਤੱਕ ਹੋ ਸਕਦੀ ਹੈ। ਅਧਿਆਤਮਿਕ ਕਵਿਤਾ ਵਿੱਚ ਦੈਵੀ ਪ੍ਰੇਮ ਹੁੰਦਾ ਹੈ ਅਤੇ ਕਿਸੇ ਖੇਤਰ ਵਿਸ਼ੇਸ਼ ਲਈ ਦੇਸ਼ ਪਿਆਰ। ਅੰਗਰੇਜ਼ੀ ਸ਼ਬਦ “ਲਵ (love)” ਵੀ ਅਨੇਕ ਭਾਵਨਾਵਾਂ, ਸਥਿਤੀਆਂ, ਅਤੇ ਵਤੀਰਿਆਂ ਲਈ ਪ੍ਰਚਲਿਤ ਹੈ। ਇਸ ਵਿੱਚ ਭੋਜਨ ਦੇ ਅਨੰਦ ਤੋਂ ਲੈ ਕੇ ਦੋ ਪ੍ਰੇਮੀਆਂ ਦਰਮਿਆਨ ਇਸ਼ਕ ਤੱਕ ਸ਼ਾਮਲ ਹੈ। ਇਸ ਵਿੱਚ ਪੱਕੇ ਗੂੜ੍ਹੇ ਸਨੇਹ ਦਾ ਵਲਵਲਾ ਅਤੇ ਨਿਜੀ ਮੋਹ ਵੀ ਸ਼ਾਮਲ ਹੈ।[1] ਇਹ ਮਨੁੱਖੀ ਮਿਹਰਬਾਨੀ, ਕਰੁਣਾਭਾਵ ਅਤੇ ਸਨੇਹ ਦੀ ਨੁਮਾਇੰਦਗੀ ਕਰਦੀ ਨੇਕੀ ਵੀ — “ਦੂਜੇ ਦੇ ਭਲੇ ਹਿਤ ਨਿਸ਼ਕਾਮ, ਵਫ਼ਾਦਾਰ ਅਤੇ ਸੁਹਿਰਦ ਸਰੋਕਾਰ” ਹੋ ਸਕਦਾ ਹੈ।[2] ਅਤੇ ਇਹ ਦੂਸਰੇ ਮਨੁੱਖਾਂ, ਆਪਣੇ ਆਪੇ ਜਾਂ ਜਾਨਵਰਾਂ ਲਈ ਦਇਆ ਅਤੇ ਸਨੇਹ ਨਾਲ ਗੜੁੱਚ ਸ਼ੁਭਕਰਮ ਵੀ ਹੋ ਸਕਦੇ ਹਨ। ਪਿਆਰ ਅਸਲ ਵਿੱਚ ਇੱਕ ਅਜਿਹਾ ਅਨੁਭਵ ਹੈ ਜਿਸ ਬਾਰੇ ਕੁਝ ਵੀ ਕਹਿ ਸਕਣਾ ਨਾਮੁਮਕਿਨ ਹੈ। ਇਹ ਉਹ ਅਹਿਸਾਸ ਹੈ ਜੋ ਹਰ ਇੱਕ ਲਈ ਵੱਖਰਾ ਹੈ। ਇਸਨੂੰ ਸ਼ਬਦਾਂ ਵਿੱਚ ਪਰੋਇਆ ਜਾ ਹੀ ਨਹੀਂ ਸਕਦਾ