Sunday, January 26, 2020
Home > News > ਦੇਖੋ ਜਦੋਂ ਬੱਚਿਆਂ ਨੇ ਭੰਨੀ ਗੋਲਕ,ਨਿਕਲੇ 13400 ਰੁਪਏ ਹੜ ਪੀੜਿਤਾਂ ਲਈ ਕੀਤੇ ਦਾਨ (ਵੀਡੀਓ ਸ਼ੇਅਰ ਕਰੋ ਜੀ)

ਦੇਖੋ ਜਦੋਂ ਬੱਚਿਆਂ ਨੇ ਭੰਨੀ ਗੋਲਕ,ਨਿਕਲੇ 13400 ਰੁਪਏ ਹੜ ਪੀੜਿਤਾਂ ਲਈ ਕੀਤੇ ਦਾਨ (ਵੀਡੀਓ ਸ਼ੇਅਰ ਕਰੋ ਜੀ)

ਸਰਕਾਰਾਂ ਦੀ ਬੇਰੁਖੀ ਦੀ ਮਾਰ ਝੱਲ ਰਿਹਾ ਪੰਜਾਬ ਜੋ ਸਰਕਾਰੀ ਹੜਾਂ ਨਾਲ ਟੱਕਰ ਲੈ ਰਿਹਾ ਹੈ। ਪਾਣੀ ਦੇ ਹੜਾਂ ਤੋਂ ਬਾਅਦ ਜੋ ਪੰਜਾਬੀਆਂ ਨੇ ਹੜਾਂ ਵਿਚ ਫਸੇ ਆਪਣੇ ਭੈਣ ਭਰਾਵਾਂ ਦੀ ਮਦਦ ਲਈ ਦਿਨ ਰਾਤ ਇੱਕ ਕਰਕੇ ਲੰਗਰਾਂ-ਰਸਦਾਂ ਦੇ ਹੜ ਲਿਆਂਦੇ ਉਸਨੇ ਸਰਕਾਰਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਬਿਨਾ ਸਰਕਾਰੀ ਮਦਦ ਪੰਜਾਬ ਦੇ ਲੋਕ ਖੁਦ ਤੇ ਬਣੀ ਕਿਸੇ ਵੀ ਆਫ਼ਤ ਦਾ ਟਾਕਰਾ ਕਰਨ ਦੇ ਕਾਬਲ ਹਨ। ਪੰਜਾਬੀਆਂ ਨੇ ਜੋ ਮਦਦ ਦੇ ਭੰਡਾਰੇ ਖੋਲ੍ਹੇ ਉਸਨੇ ਇਹ ਸਾਬਿਤ ਕਰ ਦਿੱਤਾ ਕਿ ਜੇ ਅਸੀਂ ਦੁਨੀਆ ਨੂੰ ਰਜਾ ਸਕਦੇ ਹਾਂ ਤਾਂ ਖੁਦ ਵੀ ਕਦੇ ਭੁੱਖੇ ਨਹੀਂ ਮਰਦੇ। ਇਹ ਦੋ ਬੱਚੇ ਗੁਨਵੀਰ ਸਿੰਘ ਤੇ ਹਰਗੁਨ ਸਿੰਘ ਜੋ ਕਿ ਪਿੰਡ ਸੈਦੋਵਾਲ ਨਜਦੀਕ ਨੂਰਮਿਹਲ ਤੋ ਹਨ ਇਹਨਾ ਬੱਚਿਆ ਨੇ ਆਪਣੇ ਗੋਲਕ ਵਿੱਚ ਜਮਾ ਕੀਤੇ ਪੈਸੇ ਜੋ ਕਿ ਕੁਲ ਰਾਸ਼ੀ 13400 ਸੀ ਹੜ ਪੀੜਤਾ ਦੀ ਮਦਤ ਲਈ ਪਿੰਡ ਦੇ ਨੌਜ਼ਵਾਨਾ ਵੱਲੋ ਇੱਕਠੀ ਕੀਤੀ ਜਾ ਰਹੀ ਸਹਾਇਤਾ ਲਈ ਦਾਨ ਕੀਤੇ। ਬਾਬੇ ਨਾਨਕ ਵਲੋਂ ਬਕਸ਼ੀ ਵੰਡ ਛਕੋ ਦੀ ਦਾਤ ਤੇ ਦਸਵੰਧ ਦਾ ਸਿਧਾਂਤ ਸਾਡੇ ਬੱਚਿਆਂ ਵਿਚ ਵੀ ਪ੍ਰਬਲ ਹੈ ਕਿ ਉਹ ਆਪਣੇ ਹਿੱਸੇ ਆਉਂਦਾ ਪੈਸਾ ਵੀ ਆਪਣਿਆਂ ਦੀ ਮਦਦ ਲਈ ਵਾਰ ਦਿੰਦੇ ਹਨ। ਪਰਮਾਤਮਾ ਇਹਨਾਂ ਬੱਚਿਆਂ ਨੂੰ ਤੰਦਰੁਸਤੀ ਤੇ ਤਰੱਕੀ ਬਕਸ਼ੇ।ਸਰਕਾਰਾਂ ਦੀ ਬੇਰੁਖੀ ਦੀ ਮਾਰ ਝੱਲ ਰਿਹਾ ਪੰਜਾਬ ਜੋ ਸਰਕਾਰੀ ਹੜਾਂ ਨਾਲ ਟੱਕਰ ਲੈ ਰਿਹਾ ਹੈ। ਪਾਣੀ ਦੇ ਹੜਾਂ ਤੋਂ ਬਾਅਦ ਜੋ ਪੰਜਾਬੀਆਂ ਨੇ ਹੜਾਂ ਵਿਚ ਫਸੇ ਆਪਣੇ ਭੈਣ ਭਰਾਵਾਂ ਦੀ ਮਦਦ ਲਈ ਦਿਨ ਰਾਤ ਇੱਕ ਕਰਕੇ ਲੰਗਰਾਂ-ਰਸਦਾਂ ਦੇ ਹੜ ਲਿਆਂਦੇ ਉਸਨੇ ਸਰਕਾਰਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਬਿਨਾ ਸਰਕਾਰੀ ਮਦਦ ਪੰਜਾਬ ਦੇ ਲੋਕ ਖੁਦ ਤੇ ਬਣੀ ਕਿਸੇ ਵੀ ਆਫ਼ਤ ਦਾ ਟਾਕਰਾ ਕਰਨ ਦੇ ਕਾਬਲ ਹਨ। ਪੰਜਾਬੀਆਂ ਨੇ ਜੋ ਮਦਦ ਦੇ ਭੰਡਾਰੇ ਖੋਲ੍ਹੇ ਉਸਨੇ ਇਹ ਸਾਬਿਤ ਕਰ ਦਿੱਤਾ ਕਿ ਜੇ ਅਸੀਂ ਦੁਨੀਆ ਨੂੰ ਰਜਾ ਸਕਦੇ ਹਾਂ ਤਾਂ ਖੁਦ ਵੀ ਕਦੇ ਭੁੱਖੇ ਨਹੀਂ ਮਰਦੇ। ਇਹ ਦੋ ਬੱਚੇ ਗੁਨਵੀਰ ਸਿੰਘ ਤੇ ਹਰਗੁਨ ਸਿੰਘ ਜੋ ਕਿ ਪਿੰਡ ਸੈਦੋਵਾਲ ਨਜਦੀਕ ਨੂਰਮਿਹਲ ਤੋ ਹਨ ਇਹਨਾ ਬੱਚਿਆ ਨੇ ਆਪਣੇ ਗੋਲਕ ਵਿੱਚ ਜਮਾ ਕੀਤੇ ਪੈਸੇ ਜੋ ਕਿ ਕੁਲ ਰਾਸ਼ੀ 13400 ਸੀ ਹੜ ਪੀੜਤਾ ਦੀ ਮਦਤ ਲਈ ਪਿੰਡ ਦੇ ਨੌਜ਼ਵਾਨਾ ਵੱਲੋ ਇੱਕਠੀ ਕੀਤੀ ਜਾ ਰਹੀ ਸਹਾਇਤਾ ਲਈ ਦਾਨ ਕੀਤੇ। ਬਾਬੇ ਨਾਨਕ ਵਲੋਂ ਬਕਸ਼ੀ ਵੰਡ ਛਕੋ ਦੀ ਦਾਤ ਤੇ ਦਸਵੰਧ ਦਾ ਸਿਧਾਂਤ ਸਾਡੇ ਬੱਚਿਆਂ ਵਿਚ ਵੀ ਪ੍ਰਬਲ ਹੈ ਕਿ ਉਹ ਆਪਣੇ ਹਿੱਸੇ ਆਉਂਦਾ ਪੈਸਾ ਵੀ ਆਪਣਿਆਂ ਦੀ ਮਦਦ ਲਈ ਵਾਰ ਦਿੰਦੇ ਹਨ। ਪਰਮਾਤਮਾ ਇਹਨਾਂ ਬੱਚਿਆਂ ਨੂੰ ਤੰਦਰੁਸਤੀ ਤੇ ਤਰੱਕੀ ਬਕਸ਼ੇ