Sunday, January 26, 2020
Home > News > ਗੁਰਦਵਾਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਬੁਜਰਗ ਤੇ ਤਿੰਨ ਬੱਚਿਆਂ ਨਾਲ ਵਾਪਰਿਆ ਵੱਡਾ ਭਾਣਾ ਦੋ ਦੀ ਹੋਈ !

ਗੁਰਦਵਾਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਬੁਜਰਗ ਤੇ ਤਿੰਨ ਬੱਚਿਆਂ ਨਾਲ ਵਾਪਰਿਆ ਵੱਡਾ ਭਾਣਾ ਦੋ ਦੀ ਹੋਈ !

ਸਾਡੇ ਪੰਜਾਬ ਚ ਰੋਜਾਨਾ ਆਵਾਰਾ ਪਸ਼ੂਆਂ ਨਾਲ ਭਾਣੇ ਜਾਂ ਅਣਹੋਣੀਆ ਵਾਪਰ ਰਹੀਆਂ ਹਨ ਅੱਜ ਦੇ ਸਮੇਂ ਵਿੱਚ ਆਏ ਦਿਨ ਸੜਕਾਂ ’ਤੇ ਭਿੜਦੇ ਆਵਾਰਾ ਪਸ਼ੂ ਲੋਕਾਂ ਦੀ Mout ਦਾ ਕਾਰਨ ਬਣਦੇ ਜਾ ਰਹੇ ਹਨ । ਅਜਿਹੀ ਹੀ ਇੱਕ ਖਬਰ ਮਿਲੀ ਹੈ ਫਤਿਹਗੜ੍ਹ ਸਾਹਿਬ ਤੋਂ ਅਜਿਹਾ ਇੱਕ ਤਾਜ਼ਾ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ,ਜਿੱਥੇ ਆਵਾਰਾ ਪਸ਼ੂਆਂ ਦੀ ਲਪੇਟ ਵਿੱਚ ਆਉਣ ਨਾਲ ਬੱਚੀ ਸਮੇਤ ਇੱਕ ਬਜ਼ੁਰਗ ਦੀ ਮੌਕੇ ‘ਤੇ ਹੀ Mout ਹੋ ਗਈ, ਜਦਕਿ 2 ਬੱਚੇ jakhmi ਹੋ ਗਏ ਹਨ । ਦਰਅਸਲ ਇਹ ਭਾਣਾ ਉਸ ਸਮੇਂ ਵਾਪਰਿਆ ਜਦੋਂ ਬਜ਼ੁਰਗ ਵਿਅਕਤੀ ਆਪਣੇ 3 ਪੋਤੀ-ਪੋਤਰਿਆਂ ਨਾਲ ਗੁਰਦੁਆਰਾ ਜੋਤੀ ਸਰੂਪ ਵਿਖੇ ਮੱਥਾ ਟੇਕ ਕੇ ਵਾਪਿਸ ਆ ਰਿਹਾ ਸੀ, ਕਿ ਰਸਤੇ ਵਿੱਚ ਸੜਕ ’ਤੇ ਭਿੜ ਰਹੇ ਆਵਾਰਾ ਪਸ਼ੂਆਂ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ । ਜਿਸ ਕਾਰਨ ਉਹ ਨੀਚੇ ਗਿਰ ਗਏ । ਇਸ ਦੌਰਾਨ ਬਜ਼ੁਰਗ ਤੇ ਉਸ ਦੀ ਪੋਤਰੀ ਕੋਲੋਂ ਲੰਘ ਰਹੇ ਟਰਾਲੇ ਦੇ ਹੇਠਾਂ ਆ ਗਏ ।ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਰੱਬ ਨੂੰ ਪਿਆਰੇ ਹੋ ਗਏ ਇਸ ਭਾਣੇ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਾਡੀ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ । ਜਦਕਿ ਇਸ ਭਾਣੇ ਵਿੱਚ jakhmi ਦੋਨੋ ਬੱਚਿਆਂ ਨੂੰ ਇੱਕ ਨਿਜੀ ਹਸਪ ਤਾਲ ਲਿਜਾਇਆ ਗਿਆ । ਇਸ ਮਾਮਲੇ ਵਿੱਚ ਸਥਾਨਕ ਲੋਕਾਂ ਨੇ ਅਜਿਹੇ ਹਾਦਸਿਆਂ ਨੂੰ ਪ੍ਰਸ਼ਾਸਨ ਦੀ ਨਾਲਾਇਕੀ ਦਾ ਨਤੀਜਾ ਦੱਸਿਆ ਹੈ, ਜੋ ਕਰੋੜਾਂ ਰੁਪਏ ਗਊ ਸੈਸ ਲੈਣ ਦੇ ਬਾਵਜੂਦ ਇਨ੍ਹਾਂ ਪਸ਼ੂਆਂ ਦਾ ਕੋਈ ਹੱਲ ਨਹੀਂ ਕਰਦਾ । ਦੱਸ ਦੇਈਏ ਕਿ ਸਰਕਾਰ ਦੇ ਖਜ਼ਾਨੇ ਵਿੱਚ ਗਊ ਸੈਸ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਟੈਕਸ ਜਾਂਦਾ ਹੈ, ਜੋ ਆਵਾਰਾ ਪਸ਼ੂਆਂ ਤੇ ਗਊਸ਼ਾਲਾਵਾਂ ਦੀ ਸਾਂਭ-ਸੰਭਾਲ ’ਤੇ ਖਰਚ ਹੋਣਾ ਹੁੰਦਾ ਹੈ, ਪਰ ਇਸ ਦੇ ਬਾਵਜੂਦ ਸਰਕਾਰ ਆਵਾਰਾ ਪਸ਼ੂਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ