Sunday, January 26, 2020
Home > News > ਹੁਣੇ ਹੁਣੇ ਇਸ ਮਸ਼ਹੂਰ ਗਾਇਕ ਦੇ ਘਰੇ ਪਿਆ ਸੋਗ ਹੋਈ ਅਚਾਨਕ!

ਹੁਣੇ ਹੁਣੇ ਇਸ ਮਸ਼ਹੂਰ ਗਾਇਕ ਦੇ ਘਰੇ ਪਿਆ ਸੋਗ ਹੋਈ ਅਚਾਨਕ!

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੀਡੀਆ ਰਿਪੋਰਟਾਂ ਅਨੁਸਾਰ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਦੇ ਪ੍ਰਸ਼ਸਕਾਂ ਲਈ dukh ਦੀ ਖ਼ਬਰ ਹੈ । ਖਬਰ ਇਹ ਹੈ ਉਨ੍ਹਾਂ ਦੀ ਭੈਣ ਏਨਾਬੇਲ ਦਾ ਦਿਹਾਂਤ ਹੋ ਗਿਆ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰਦੇ ਹੋਏ ਇਕ ਭਾਵੁਕ ਪੋਸਟ ਵੀ ਪਾਈ ਹੈ । ਕਨਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭੈਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਹੋਏ ਲਿਖਿਆ ਕਿ ਮੇਰੀ ਭੈਣ ਦਾ ਦਿਹਾਂਤ ਹੋ ਗਿਆ ਹੈ ਭਗਵਾਨ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਆਪਣਾ dukh ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੀ । ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਬੁਰਾ ਦਿਨ ਹੈ । ਮੈਂ ਤੇਰੇ ਨਾਲ ਬਿਤਾਈਆਂ ਸਾਰੀਆਂ ਖ਼ੂਬਸੂਰਤ ਯਾਦਾਂ ਨੂੰ ਜ਼ਿੰਦਗੀ ਭਰ ਸਮੇਟ ਕੇ ਰੱਖਾਂਗੀ । ਬਹੁਤ ਸਾਰਾ ਪਿਆਰ….ਕਨਿਕਾ ਦੀ ਇਸ ਪੋਸਟ ਤੋਂ ਬਾਅਦ ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਦੀ ਭੈਣ ਦੇ ਅਕਾਲ ਚਲਾਣੇ ‘ਤੇ ਡੂੰਘੇ dukh ਦਾ ਪ੍ਰਗਟਾਵਾ ਕੀਤਾ ਹੈ । ਦੱਸ ਦਈਏ ਕਿ ਸਾਲ 2012 ‘ਚ ਕਨਿਕਾ ਦਾ ਮਿਊਜ਼ਿਕ ਵੀਡੀਓ ‘ਜੁਗਨੀ ਜੀ’ ਆਇਆ ਸੀ। ਇਸ ਤੋਂ ਇਲਾਵਾ ‘ਬੇਬੀ ਡੌਲ’ ਗੀਤ ਨਾਲ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਖਾਸ ਜਗ੍ਹਾ ਬਣਾਈ। ਆਪਣੀ ਗਾਇਕਾ ਤੋਂ ਇਲਾਵਾ ਕਨਿਕਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਤੋਂ ਇਲਾਵਾ ਕੱਲ ਵੀ ਇੱਕ ਭਾਣਾ ਵਾਪਰਿਆ ਸੀ ਇੰਡਸਟਰੀ ਲਈ 23 ਸਾਲਾ ਵੀਡੀਓ ਡਾਇਰੈਕਟਰ ਏਕਨੂਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਸੜਕ ਅਣਹੋਣੀ ’ਚ mout ਹੋ ਗਈ। ਉਸ ਨੇ ਮੰਗਲਵਾਰ ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਲਈ ਫਲਾਈਟ ਲੈਣੀ ਸੀ। ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀ ਦੱਸਿਆ ਹੋਇਆ ਸੀ ਕਿ ਉਹ ਜਲੰਧਰ ਤੋਂ ਹੀ ਦੁਬਈ ਲਈ ਨਿਕਲ ਜਾਵੇਗਾ। ਉਥੇ ਉਸ ਨੇ ਕਿਸੇ ਸ਼ੂਟਿੰਗ ਦੇ ਸਿਲਸਿਲੇ ’ਚ ਜਾਣਾ ਸੀ। ਸੋਮਵਾਰ ਰਾਤ 2 ਵਜੇ ਤੋਂ ਬਾਅਦ ਨੈਸ਼ਨਲ ਹਾਈਵੇਅ (ਜਲੰਧਰ-ਲੁਧਿਆਣਾ ਰੋਡ) ’ਤੇ ਮੋਦੀ ਰਿਜ਼ਾਰਟ ਦੇ ਸਾਹਮਣੇ ਉਕਤ ਹਾਦਸਾ ਉਸ ਸਮੇਂ ਹੋਇਆ ਜਦੋਂ ਏਕਨੂਰ ਦੀ ਇਨਡੈਵਰ ਕਾਰ ਦਾ ਡਰਾਈਵਰ ਸਾਈਡ ਵਾਲਾ ਟਾਇਰ ਖੁੱਲ੍ਹ ਜਾਣ ਕਾਰਨ ਕਾਰ ਸੜਕ ਵਿਚਕਾਰ ਪਲਟ ਗਈ। ਕਾਰ ਨੂੰ ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਵਾਸੀ ਵੀਡੀਓ ਡਾਇਰੈਕਟਰ ਏਕਨੂਰ ਸਿੰਘ ਖੁਦ ਚਲਾ ਰਿਹਾ ਸੀ ਅਤੇ ਗੱਡੀ ਵਿਚ ਉਸ ਦੇ ਤਿੰਨ ਹੋਰ ਦੋਸਤ ਸ਼ਮਸ਼ੇਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਰਈਆ (ਅੰਮ੍ਰਿਤਸਰ), ਰੋਬਿਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਹੈਬਤਪੁਰ ਥਾਣਾ ਸੁਲਤਾਨਪੁਰ ਲੋਧੀ ਅਤੇ ਦਿਲਬਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਵਿਕਾਸਪੁਰੀ ਸੀ।