Tuesday, September 17, 2019
Home > News > ਇੱਕੋ ਝਟਕੇ ਚ ਹੋ ਗਿਆ ਸਾਰਾ ਪਰਿਵਾਰ ਖਤਮ, ਵਾਪਰਿਆ ਕਹਿਰ

ਇੱਕੋ ਝਟਕੇ ਚ ਹੋ ਗਿਆ ਸਾਰਾ ਪਰਿਵਾਰ ਖਤਮ, ਵਾਪਰਿਆ ਕਹਿਰ

ਮੱਧ ਪ੍ਰਦੇਸ਼ ਦੇ ਖਰਗੋਨ ‘ਚ ਇਕ ਸੜਕੀ ਹਾਦਸੇ ‘ਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ 50 ਸਾਲ ਦੇ ਚੰਦਰਸ਼ੇਖਰ ਦੀਵਾਨ, ਉਨ੍ਹਾਂ ਦੀ ਪਤਨੀ, 16 ਸਾਲ ਦੀ ਬੇਟੀ ਅਤੇ 5 ਸਾਲ ਦੀ ਛੋਟੀ ਬੇਟੀ ਕਾਰ ‘ਚ ਸਵਾਰ ਸੀ। ਹੈ। ਪਰਿਵਾਰ ਬੈਜਾਪੁਰ ਜਾ ਰਿਹਾ ਸੀ ਉਦੋਂ ਹੀ ਕਾਰ 15 ਕਿਲੋਮੀਟਰ ਦੂਰ ਇੰਦਰਾ ਸਾਗਰ ਪਰਿਯੋਜਨਾ ਦੀ ਮੁਖ ਨਹਿਰ ‘ਚ ਜਾ ਡਿੱਗੀ।ਹਾਦਸਾ ਕਦੋਂ ਅਤੇ ਕਿਵੇਂ ਹੋਇਆ ਇਹ ਕਿਸੇ ਨੇ ਨਹੀਂ ਦੇਖਿਆ, ਕਾਰ ਦਾ ਕਾਫੀ ਹਿੱਸਾ ਪਾਣੀ ‘ਚ ਡੁੱਬ ਗਿਆ ਸੀ। ਜਦੋਂ ਪਿੰਡ ਵਾਸੀਆਂ ਨੇ ਇਹ ਦੇਖਿਆ ਤਾਂ ਬੜੀ ਕੋਸ਼ਿਸ਼ਾਂ ਨਾਲ ਗੱਡੀ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ। ਕਾਰ ਨੂੰ ਕੱਢਦੇ ਹੀ ਸਮਝ ਆ ਗਿਆ ਕਿ ਅੰਦਰ ਕੋਈ ਵੀ ਨਹੀਂ ਬਚਿਆ। ਬਾਵਜੂਦ ਇਸ ਦੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ,ਜਿੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਉੱਥੇ ਮੌਜੂਦ ਲੋਕਾਂ ਮੁਤਾਬਕ ਇਹ ਹਾਦਸਾ ਘੁਮਾਆਦਾਰ ਪੁਲ ਕਾਰਨ ਹੋਇਆ ਹੈ ਜਿਸ ‘ਚ ਅਕਸਰ ਕਾਰ ਬੇਕਾਬੂ ਹੋ ਜਾਂਦੀ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,Four people of one family died in a road accident in Khargone, Madhya Pradesh. Among the deceased, 50 year old Chandrasekhar Diwan, his wife, 16-year-old daughter and 5-year-old little daughter were in the car. Is. When the family was going to Baijapur, the car fell into the main canal of Indira Sagar, 15 km away, when the accident happened and no one noticed how much of the car was submerged in the water. When the villagers saw this, the vehicle was driven out of the water with great effort.