Friday, July 19, 2019
Home > News > ਪੂਰੀ ਦੁਨੀਆਂ ਤੋਂ ਭਾਰਤ ਦੀ ਇਸ ਜਗਾ ਔਰਤਾਂ ਆਉਂਦੀਆਂ ਨੇ ਇਸ ਵਜਾ ਕਰਕੇ ਗਰਭਵਤੀ ਹੋਣ

ਪੂਰੀ ਦੁਨੀਆਂ ਤੋਂ ਭਾਰਤ ਦੀ ਇਸ ਜਗਾ ਔਰਤਾਂ ਆਉਂਦੀਆਂ ਨੇ ਇਸ ਵਜਾ ਕਰਕੇ ਗਰਭਵਤੀ ਹੋਣ

ਅੱਜ ਅਸੀ ਤਹਾਨੂੰ ੲਿੱਕ ਹੈਰਾਨੀਜਨਕ ਗੱਲ ਦੱਸਣ ਜਾ ਰਹੇ ਹਾਂ ਜੋ ਤਹਾਨੂੰ ਸ਼ਾੲਿਦ ਪਹਿਲਾਂ ਪਤਾ ਵੀ ਹੋਵੇ, ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਭਾਰਤ ਦੀ ਅਜਿਹੇ ਥਾਂ ਦੀ ਜਿੱਥੇ ਸਾਰੀ ਦੁਨੀਅਾਂ ਤੋਂ ਅੌਰਤ ਗਰਭਵਤੀ ਹੋਣ ਅਾੳੁਂਦੀਅਾਂ ਹਨ , ਇਹ ਸੁਣਨ ਵਿੱਚ ਸ਼ਾਇਦ ਅਜੀਬ ਲੱਗੇ, ਪਰ ਦੁਨੀਆ ਭਰ ਤੋਂ ਔਰਤਾਂ ਇੱਥੋਂ ਦੇ ਸਥਾਨਕ ਲੋਕਾਂ ਤੋਂ ਗਰਭਵਤੀ ਹੋਣ ਲਈ ਆਉਂਦੀਆਂ ਹਨ ਤਾਂ ਜੋ ਉਹ ਪਿਓਰ ਬਲੱਡ ਯਾਨੀ ਆਰੀਅਨ ਵੰਸ਼ ਵਾਲੇ ਬੱਚੇ ਨੂੰ ਜਨਮ ਦੇ ਸਕਣ। ਜੇਕਰ ੲਿਤਿਹਾਸ ਤੇ ਨਜ਼ਰ ਮਾਰਿੲੇ ਤਾਂ ਪਤਾ ਲੱਗਦਾ ਹੈ, ਹਿਟਲਰ ਨੇ ਉਨ੍ਹਾਂ ਮਾਸੂਮ ਲੋਕਾਂ ਨੂੰ ਮਰਵਾ ਦਿੱਤਾ ਸੀ ਜੋ ਆਰੀਅਨ ਨਸਲ ਤੋਂ ਨਹੀਂ ਸਨ। ਆਰੀਅਨ ਨਸਲ ਦੇ ਲੋਕਾਂ ਨੂੰ ਦੁਨੀਆ ਭਰ ਵਿੱਚ ਸਭ ਤੋਂ ‘ਪਿਓਰ ਬਲੱਡ’ ਵਜੋਂ ਜਾਣਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ,ਕਿ ਆਰੀਅਨ ਜਾਤ ਦੇ ਲੋਕਾਂ ਦੀ ਚਮੜੀ ਗੋਰੀ, ਵਾਲ ਚਿੱਟੇ ਤੇ ਨੀਲੀਆਂ ਅੱਖਾਂ ਹੁੰਦੀਆਂ ਹਨ। ਪੂਰੀ ਦੁਨੀਆ ਤੋਂ ਲੋਕ ਆਰੀਅਨ ਜਾਤ ਦੇ ਲੋਕਾਂ ਨੂੰ ਤਲਾਸ਼ਦੇ ਹਨ ਤੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਵੀ ਆਰੀਅਨ ਨਸਲ ਦਾ ਹੋਵੇ।ਬ੍ਰਾਕਪਾ ਜਾਤ ਦੇ ਲੋਕ ਆਪਣੇ ਪੁਰਖਿਆਂ ਤੇ ਵੰਸ਼ ਵਿਸ਼ੇਸ਼ਤਾ ‘ਤੇ ਬੇਹੱਦ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਆਪਣੇ ਮਜ਼ਬੂਤ ਸਮਾਜਿਕ ਰਹੁ-ਰੀਤਾਂ ਤੇ ਨਿਯਮਾਂ ਦੀ ਵਰਤੋਂ ਕਰਕੇ ਆਪਣੇ ਜੀਵਨ ਤੇ ਵੰਸ਼ ਵਿਸ਼ੇਸ਼ਤਾ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਤਿਹਾਸਕਾਰਾਂ ਮੁਤਾਬਕ, ਸੰਨ 1991 ਵਿੱਚ ਬ੍ਰਾਕਪਾ ਲੋਕਾਂ ਦੀ ਗਿਣਤੀ ਸਿਰਫ 1900 ਹੀ ਰਹਿ ਗਈ ਸੀ। ਇਹ ਲੋਕ ਲੱਦਾਖ ਦੇ ਚਾਰ ਪਿੰਡਾਂ ਵਿੱਚ ਹੀ ਰਹਿੰਦੇ ਹਨ,ਇਹ ਲੋਕ ਆਪਣੀ ਜਾਤ ਤੇ ਨਸਲ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਉਨ੍ਹਾਂ ਨੂੰ ਖ਼ੁਦ ਤੋਂ ਵੱਖ ਕਰ ਕੇ ਆਪਣਾ ਵੱਖਰਾ ਸਮਾਜ ਸਿਰਜਿਆ ਹੈ। ਜੇਕਰ ਇਸ ਜਾਤ ਦੀ ਕੋਈ ਕੁੜੀ ਕਿਸੇ ਬਾਹਰੀ ਜਾਤ ਵਿੱਚ ਵਿਆਹ ਕਰਦੀ ਹੈ ਤਾਂ ਉਸ ਨੂੰ ਪਿੰਡ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ। ਗਨੈਂਟ ਹੋਣ ਲਈ ਔਰਤਾਂ ਨੂੰ ਇੱਥੇ ਪੈਸੇ ਦੇਣੇ ਪੈਂਦੇ ਹਨ। ਇੱਥੋਂ ਤਕ ਕਿ ਆਰੀਅਨ ਜਨਜਾਤੀ ਦੇ ਲੋਕਾਂ ਨਾ ਤਸਵੀਰ ਖਿਚਵਾਉਣ ਲਈ ਵੀ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਹਨ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *