Saturday, August 24, 2019
Home > News > ਦੇਖੋ ਜਦੋਂ ਪਰਿਵਾਰ ਨਾਲ ਵਾਪਰੀ ਅਣਹੋਣੀ ਜਦੋਂ ਮਿਰਤਕ ਨੌਜਵਾਨ ਨੇ ਉੱਠ ਕੇ ਪਾਣੀ ਮੰਗ ਲਿਆ ਤੇ!

ਦੇਖੋ ਜਦੋਂ ਪਰਿਵਾਰ ਨਾਲ ਵਾਪਰੀ ਅਣਹੋਣੀ ਜਦੋਂ ਮਿਰਤਕ ਨੌਜਵਾਨ ਨੇ ਉੱਠ ਕੇ ਪਾਣੀ ਮੰਗ ਲਿਆ ਤੇ!

ਸਾਡੇ ਸਮਾਜ ਚ ਅਨੇਕਾਂ ਅਣਹੋਣੀਆਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੁਣ ਕੇ ਯਕੀਨ ਨਹੀਂ ਹੁੰਦਾ ਪਰ ਇਸ ਤਰ੍ਹਾਂ ਦੀਆਂ ਅਣਹੋਣੀਆਂ ਸਭ ਦੇ ਹੋਸ਼ ਉਡਾ ਦਿੰਦੀਆਂ ਹਨ ਅਜਿਹੀ ਹੀ ਇੱਕ ਅਣਹੋਣੀ ਵਾਪਰੀ ਹੈ ਲਖਨਊ ਚ ਜਦੋਂ ਮਿਰ*ਤਕ ਨੌਜਵਾਨ ਨੇ ਉੱਠ ਕੇ ਪਾਣੀ ਮੰਗ ਲਿਆ ਤੇ ਪਾਣੀ ਪੀ ਕੇ ਫ਼ਿਰ ਪਰਿਵਾਰ ਨੂੰ ਅਲਵਿਦਾ ਕਹਿ ਗਿਆ ਆਉ ਜਾਣਦੇ ਪੂਰੀ ਅਣਹੋਣੀ ਬਾਰੇ ਪ੍ਰਪਾਤ ਜਾਣਕਾਰੀ ਅਨੁਸਾਰ ਅਮੀਨਾਬਾਦ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਮਿ*ਰਤਕ ਨੌਜਵਾਨ ਪਾਣੀ ਪੀ ਕੇ ਫ਼ਿਰ ਰੱਬ ਨੂੰ ਪਿਆਰਾ ਹੋ ਗਿਆ ਹੈ। ਦਰਅਸਲ ‘ਚ ਲਖਨਊ ਦੇ ਇੱਕ ਨਿੱਜੀ ਹਸ*ਪਤਾਲ ਨੇ ਨੌਜਵਾਨ ਨੂੰ ਮਿ*ਰਤਕ ਐਲਾਨ ਦਿੱਤਾ ਸੀ। ਜਦੋਂ ਨੌਜਵਾਨ ਦੀ lash ਘਰ ਪੁੱਜੀ ਤਾਂ ਪਰਿਵਾਰਕ ਮੈਂਬਰ ਦੇਖ ਕੇ ਰੋਣ ਲੱਗ ਗਏ। ਇਸ ਤੋਂ ਚਾਰ ਘੰਟੇ ਬਾਅਦ ਨੌਜਵਾਨ ਨੇ ਅਚਾਨਕ ਅੱਖਾਂ ਖੋਲ੍ਹੀਆਂ ਤੇ ਇਸ਼ਾਰੇ ਨਾਲ ਪਾਣੀ ਮੰਗਿਆ ਅਤੇ ਕੱਪ ਭਰ ਕੇ ਪੀਤਾ। ਇਹ ਦੇਖ ਕੇ ਸਭਨਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਉਸ ਨੂੰ ਜਲਦੀ ਬਲਰਾਮਪੁਰਾ ਹਸ*ਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਦੋਬਾਰਾ ਮਿਰ*ਤਕ ਐਲਾਨ ਦਿੱਤਾ। ਦੱਸਿਆ ਜਾਂਦਾ ਹੈ ਕਿ ਅਮੀਨਾਬਾਦ ਦੇ ਰਹਿਣ ਵਾਲੇ ਸੰਜੇ ਦੀ ਕੁੱਝ ਦਿਨ ਪਹਿਲਾਂ ਅਚਾਨਕ ਤਬੀਅਤ ਖ਼ਰਾਬ ਹੋ ਗਈ ਅਤੇ ਉਸਨੂੰ ਕਲੀਨਿਕ ਲਿਜਾਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਪੀਲੀਆ ਦੱਸਿਆ। ਜਦੋਂ ਉਸਨੂੰ ਚਾਰ–ਪੰਜ ਦਿਨ ਤੱਕ ਕੋਈ ਫ਼ਾਇਦਾ ਨਹੀਂ ਹੋਇਆ ਤਾਂ ਉਸ ਨੂੰ ਸਨਿੱਚਰਵਾਰ ਨੂੰ ਨਖਾਸ ਦੇ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇੱਥੇ ਦੱਸਣਯੋਗ ਹੈ ਕਿ ਜਿਥੇ ਡਾਕਟਰਾਂ ਨੇ ਸੰਜੇ ਨੂੰ ਐਤਵਾਰ ਸਵੇਰੇ 6 ਕੁ ਵਜੇ ਮਿ*ਰਤਕ ਐਲਾਨ ਦਿੱਤਾ ਸੀ। ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਦੇ ਹੋਸ਼ ਉੱਡ ਗਏ ਸਨ ਤੁਹਾਨੂੰ ਦੱਸ ਦੇਈਏ ਕਿ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ lash ਲੈ ਕੇ ਘਰ ਆ ਗਏ ਅਤੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਹੋਣ ਲੱਗੀਆਂ ਪਰ 10 ਕੁ ਵਜੇ ਅਚਾਨਕ ਸਰੀਰ ਵਿੱਚ ਹਰਕਤ ਹੋਈ ਤੇ ਉਸ ਨੇ ਅੱਖਾਂ ਖੋਲ੍ਹ ਲਈਆਂ।ਜਦੋਂ ਸੰਜੇ ਨੇ ਪਾਣੀ ਲਈ ਇਸ਼ਾਰਾ ਕੀਤਾ ਤਾਂ ਉਸ ਨੂੰ ਪਾਣੀ ਪਿਆਇਆ ਗਿਆ। ਉਸ ਨੂੰ ਮੁੜ ਬਲਰਾਮਪੁਰ ਹਸਪਤਾਲ ਦੀ ਐਮਰਜੈਂਸੀ ’ਚ ਲੋਕ ਪੁੱਜੇ ਤਾਂ ਡਾਕਟਰਾਂ ਨੇ ਇੱਕ ਵਾਰ ਫਿਰ ਸੰਜੇ ਨੂੰ ਮਿ*ਰਤਕ ਐਲਾਨ ਦਿੱਤਾ।ਜਿਸ ਤੋਂ ਬਾਅਦ ਪੂਰੇ ਪਰਿਵਾਰ ਸਮੇਤ ਇਲਾਕੇ ਦੇ ਲੋਕਾਂ ਨੂੰ ਗਹਿਰਾ ਧੱਕਾ ਲੱਗਾ। ਹੁਣ ਲੋਕੀ ਪਰਿਵਾਰ ਨੂੰ ਇਹੀ ਹੌਸਲਾ ਦੇ ਰਹੇ ਹਨ ਕਿ ਪ੍ਰਮਾਤਮਾ ਦੇ ਭਾਣੇ ਨੂੰ ਕੋਈ ਨਹੀਂ ਰੋਕ ਸਕਦਾ।