Monday, October 14, 2019
Home > News > ਸ਼੍ਰੋਮਣੀ ਅਕਾਲੀ ਦਲ ਨੂੰ ਹੁਣੇ ਹੁਣੇ ਲੱਗਾ ਇੱਕ ਹੋਰ ਵੱਡਾ ਕਰਾਰਾ ਝਟਕਾ!!

ਸ਼੍ਰੋਮਣੀ ਅਕਾਲੀ ਦਲ ਨੂੰ ਹੁਣੇ ਹੁਣੇ ਲੱਗਾ ਇੱਕ ਹੋਰ ਵੱਡਾ ਕਰਾਰਾ ਝਟਕਾ!!

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਿਆਸਤ ਦੇ ਖੇਤਰ ਚੋ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਇਹ ਝਟਕਾ ਦਿੱਲੀ ਤੋਂ ਆਇਆ ਹੈ। ਆਉ ਜਾਣਦੇ ਪੂਰੀ ਖਬਰ ਬਾਰੇ ਕੀ ਮਸਲਾਂ ਹੈ।ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਕਰਾਰਾ ਝਟਕਾ ਹੁਣੇ ਹੁਣੇ ਲੱਗਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ( DSGMC) ਦਾ ਅੰਦਰੂਨੀ ਵਿਵਾਦ ਗਹਿਰਾ ਗਿਆ ਹੈ। ਜੀਐੱਮ ਸੂਬੇਦਾਰ ਦੀ ਬਹਾਲੀ ਤੋਂ ਖਫਾ ਮਨਜਿੰਦਰ ਸਿਰਸਾ ਨੇ ਜਨਰਲ ਸਕੱਤਰ ਦਾ ਚਾਰਜ ਛੱਡਿਆ ਹੈ।ਛੇੜਛਾੜ ਦੇ ਇਲਜ਼ਾਮਾਂ ‘ਚ ਘਿਰੇ ਰਣਜੀਤਿ ਸਿੰਘ ਸੂਬੇਦਾਰ ਨੂੰ ਸਿਰਸਾ ਨੇ ਮੁਅੱਤਲ ਕੀਤਾ ਸੀ ਪਰ ਜੀਕੇ ਨੇ ਕੀਤਾ ਬਹਾਲ ਕਰ ਦਿੱਤਾ ਸੀ। ਸੂਬੇਦਾਰ ਤੋਂ ਅਸਤੀਫ਼ਾ ਨਾ ਲਏ ਜਾਣ ਤੱਕ ਚਾਰਜ ਨਾ ਸੰਭਾਲਣ ਦੀ ਚੇਤਾਵਨੀ ਦਿੱਤੀ ਹੈ। ਕਮੇਟੀ ਦਾ ਅੰਦਰੂਨੀ ਵਿਵਾਦ ਸੁਲਝਾਉਣ ਲਈ ਸੁਖਬੀਰ ਬਾਦਲ ਨੇ ਅੱਜ ਬੈਠਕ ਬੁਲਾਈ ਹੈ।ਅਜੇ ਕੱਲ੍ਹ ਹੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਪ੍ਰਧਾਨਗੀ ਦਾ ਅਹੁਦਾ ਮੁੜ ਸੰਭਾਲਿਆ ਸੀ ਤਾਂ ਹੁਣ ਮਨਜਿੰਦਰ ਸਿੰਘ ਸਿਰਸਾ ਨੇ ਜਨਰਲ ਸਕੱਤਰ ਦਾ ਅਹੁਦਾ ਛੱਡ ਦਿੱਤਾ ਹੈ . ਉਨ੍ਹਾਂ ਆਪਣਾ ਚਾਰਜ ਕਮੇਟੀ ਦੇ ਇੱਕ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਨੂੰ ਸੰਭਾਲ ਦਿੱਤਾ ਹੈ .ਨਿਊਜ਼ 8 ਦੀ ਰਿਪੋਰਟ ਅਨੁਸਾਰ ਇਹ ਘਟਨਾਕ੍ਰਮ ਜੀ ਕੇ ਅਤੇ ਸਿਰਸਾ ਵਿਚਕਾਰ ਚੱਲ ਰਹੀ ਪਾਵਰ ਪਾਲਿਟਿਕਸ ਦਾ ਨਤੀਜਾ ਹੈ ਸਮਝਿਆ ਜਾਂਦਾ ਹੈ ਕਿ ਛੇੜਛਾੜ ਦੇ ਇਲਜ਼ਾਮਾਂ ‘ਚ ਘਿਰੇ ਰਣਜੀਤ ਸਿੰਘ ਸੂਬੇਦਾਰ ਨੂੰ ਸਿਰਸਾ ਨੇ ਮੁਅੱਤਲ ਕੀਤਾ ਸੀ ਪਰ ਜੀਕੇ ਨੇ ਕੀਤਾ ਬਹਾਲ ਕਰ ਦਿੱਤਾ ਸੀ।ਇਹ ਵੀ ਪਤਾ ਲੱਗਾ ਹੈ ਕਿ ਸੂਬੇਦਾਰ ਤੋਂ ਅਸਤੀਫ਼ਾ ਨਾ ਲਏ ਜਾਣ ਤੱਕ ਚਾਰਜ ਨਾ ਸੰਭਾਲਣ ਦੀ ਚੇਤਾਵਨੀ ਦਿੱਤੀ ਹੈ।.ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਸ ਖਿੱਚੋਤਾਣ ਦਾ ਹੱਲ ਕਰਨ ਲਈ ਦਿੱਲੀ ਕਮੇਟੀ ਦੇ ਨੇਤਾਵਾਂ ਨਾਲ ਮੀਟਿੰਗ ਕਰਨਗੇ