Monday, October 14, 2019
Home > News > ਆਸ਼ਕੀ ਦੇ ਨਤੀਜੇ.. ਪੰਜਾਬੀ ਕੁੜੀ ਨੂੰ ਪ੍ਰੇਮੀ ਨੇ ਮਿੱਟੀ ਦਾ ਤੇਲ ਪਾ ਕੇ ਸਾੜਿਆ..

ਆਸ਼ਕੀ ਦੇ ਨਤੀਜੇ.. ਪੰਜਾਬੀ ਕੁੜੀ ਨੂੰ ਪ੍ਰੇਮੀ ਨੇ ਮਿੱਟੀ ਦਾ ਤੇਲ ਪਾ ਕੇ ਸਾੜਿਆ..

ਅੱਜ ਕੱਲ੍ਹ ਦੇ ਨੌਜਵਾਨ ਆਸ਼ਕੀ ਦੇ ਚੱਕਰ ਚ ਪੈ ਕੇ ਜਿਥੇ ਮਾਪਿਆਂ ਦੀ ਇੱਜਤ ਰੋਲਦੇ ਹਨ ਓਥੇ ਆਪਣੀ ਜਿੰਦਗੀ ਨਾਲ ਵੀ ਰਿਸਕ ਲੈ ਰਹੇ ਹੁੰਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖਕੇ ਹਰ ਆਸ਼ਕੀ ਕਰਨ ਵਾਲੇ ਨੌਜਵਾਨ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕੇ ਇਹਨਾਂ ਕੰਮਾਂ ਚ ਕੁਝ ਨਹੀਂ ਰੱਖਿਆ … ਪੂਰੀ ਖਬਰ ਪੜ੍ਹ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਨੌਜਵਾਨ ਇਸ ਨੂੰ ਦੇਖਕੇ ਸਮਝ ਸਕਣ ਅਤੇ ਮਾਪਿਆਂ ਦੀ ਇੱਜਤ ਨਾ ਰੋਲਣ ..

ਹੈਦਰਾਬਾਦ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਘਟਨਾ ਵਾਪਰੀ। ਸ਼ਹਿਰ ਦੇ ਸੰਤੋਸ਼ ਨਗਰ ਵਿੱਚ ਇੱਕ ਸਾਨੀਆ ਨਾਮ ਦੀ ਇੱਕ ਔਰਤ ਨੂੰ ਉਸ ਦੇ ਪ੍ਰੇਮੀ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲੱਗਾ ਦਿੱਤੀ। ਪੀੜਤ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਸਰੀਰ ਜ਼ਿਆਦਾ ਜਲਨ ਕਾਰਨ ਸਰੀਰ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਦੋਸ਼ੀ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਲਿਆ ਹੈ। ਪੁਲਿਸ ਮੁਤਾਬਕ ਪੀੜਤ ਵਿਆਹੁਤਾ ਔਰਤ ਪੰਜਾਬ ਤੋਂ ਹੈ ਤੇ ਆਪਣੇ ਪ੍ਰੇਮੀ ਸਲਮਾਨ ਨਾਲ ਹੈਦਰਾਬਾਦ ਰਹਿ ਰਹੀ ਸੀ। ਪਿਛਲੇ ਕੁੱਝ ਦਿਨਾਂ ਤੋਂ ਉਸ ਤੋਂ ਦੂਰ ਰਹਿਣ ਕਾਰਨ ਸਲਮਾਨ ਸਾਨੀਆ ‘ਤੇ ਗ਼ੁੱਸਾ ਚੱਲ ਰਿਹਾ ਸੀ। ਦੋਸ਼ੀ ਨੇ ਕਥਿਤ ਤੌਰ ਉੱਤੇ ਕੈਰੋਸੀਨ ਦਾ ਤੇਲ ਪਾ ਕੇ ਔਰਤ ਨੂੰ ਅੱਗ ਲੱਗਾ ਦਿੱਤੀ । ਅੱਜ ਕੱਲ੍ਹ ਦੇ ਨੌਜਵਾਨ ਆਸ਼ਕੀ ਦੇ ਚੱਕਰ ਚ ਪੈ ਕੇ ਜਿਥੇ ਮਾਪਿਆਂ ਦੀ ਇੱਜਤ ਰੋਲਦੇ ਹਨ ਓਥੇ ਆਪਣੀ ਜਿੰਦਗੀ ਨਾਲ ਵੀ ਰਿਸਕ ਲੈ ਰਹੇ ਹੁੰਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖਕੇ ਹਰ ਆਸ਼ਕੀ ਕਰਨ ਵਾਲੇ ਨੌਜਵਾਨ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕੇ ਇਹਨਾਂ ਕੰਮਾਂ ਚ ਕੁਝ ਨਹੀਂ ਰੱਖਿਆ … ਪੂਰੀ ਖਬਰ ਪੜ੍ਹ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਨੌਜਵਾਨ ਇਸ ਨੂੰ ਦੇਖਕੇ ਸਮਝ ਸਕਣ ਅਤੇ ਮਾਪਿਆਂ ਦੀ ਇੱਜਤ ਨਾ ਰੋਲਣ ..