Monday, October 14, 2019
Home > News > ਦੇਖੋ ਦਹੇਜ ਲਈ ਪਾਪੀਆਂ ਨੇ ਆਹ ਦੇਖੋ ਕੁੜੀ ਨਾਲ ਕੀ ਕੀ ਕਰਤਾ (ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਨਸਾਫ ਮਿਲ ਸਕੇ)

ਦੇਖੋ ਦਹੇਜ ਲਈ ਪਾਪੀਆਂ ਨੇ ਆਹ ਦੇਖੋ ਕੁੜੀ ਨਾਲ ਕੀ ਕੀ ਕਰਤਾ (ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਨਸਾਫ ਮਿਲ ਸਕੇ)

ਸਾਡੇ ਸਮਾਜ ਵਿਚ ਕਈ ਤਰ੍ਹਾਂ ਤਰ੍ਹਾਂ ਦੇ ਲੋਕ ਹਨ ਕੋਈ ਬਹੁਤ ਹੀ ਵਧੀਆ ਇਨਸਾਨ ਹਨ ਪਰ ਕਈ ਬਹੁਤ ਹੀ ਘਟੀਆ ਕਿਸਮ ਦੇ ਹਨ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਕੇ ਲੋਕੀ ਕਿੰਨਾ ਗਿਰ ਸਕਦੇ ਹਨ। ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਇਕ ਕੁੜੀ ਦੇ ਸੋਹਰਾ ਪਰਿਵਾਰ ਨੇ ਕੀ ਕੀ ਕੀਤਾ ਹੈ ਇਸ ਮਾਸੂਮ ਕੁੜੀ ਨਾਲ ਇਸਦੀ ਜਿੰਦਗੀ ਨਰਕ ਬਣਾ ਕੇ ਰੱਖ ਦਿਤੀ ਹੈ ਇਸ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾ ਜੋ ਇਸ ਲੜਕੀ ਦੇ ਸੋਹਰਾ ਪਰਿਵਾਰ ਤੇ ਕਾਰਵਾਈ ਹੋ ਸਕੇ , ਰਬ ਦਾ ਵਾਸਤਾ ਹੈ ਦੁਨੀਆਂ ਵਾਲਿਓ ਕਦੇ ਵੀ ਕਿਸੇ ਨਾਲ ਇਸ ਤਰ੍ਹਾਂ ਨਾ ਕਰੋ ਦੇਖੋ ਵੀਡੀਓ………ਜੇ ਇਨਸਾਨੀਅਤ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਭੈਣ ਨੂੰ ਇਨਸਾਫ ਮਿਲੇ। ਪੀਰਾਂ ਫਕੀਰਾਂ ਤੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਜਿਸ ਦੀਆਂ ਕਦੇ ਸਿਫਤਾਂ ਹੁੰਦੀਆਂ ਸਨ। ਅੱਜ ਮੇਰੇ ਉਸ ਸੋਹਣੇ ਪੰਜਾਬ ਵਿਚ ਅਜਿਹੀਆਂ ਬੁਰਾਈਆਂ ਪ੍ਰਚਲਿਤ ਹੋ ਗਈਆਂ ਹਨ ਜਿਨ੍ਹਾਂ ਨੇ ਦੁਨੀਆ ਵਿਚ ਸਾਡਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਇਨ੍ਹਾਂ ਵਿਚੋਂ ਹੀ ਇਕ ਰੀਤ ਦਾਜ ਪ੍ਰਥਾ ਦੀ ਹੈ, ਜੋ ਕਿ ਵਿਆਹ ਸਮੇਂ ਕੁੜੀ ਦੇ ਮਾਂ-ਬਾਪ ਉਸ ਨੂੰ ਦਿੰਦੇ ਹਨ। ਭਾਵੇਂ ਪ੍ਰਾਚੀਨ ਸਮੇਂ ਵਿਚ ਇਹ ਪ੍ਰਥਾ ਇਕ ਚੰਗੇ ਉਦੇਸ਼ ਨਾਲ ਸ਼ੁਰੂ ਹੋਈ ਸੀ ਪਰ ਅੱਜ ਇਸ ਨੇ ਬਹੁਤ ਹੀ ਭਿਆਨਕ ਰੂਪ ਧਾਰ ਲਿਆ ਹੈ। ਅੱਜਕੱਲ੍ਹਾਂ ਤਾਂ ਨਕਦ ਰਾਸ਼ੀ ਦੀ ਮੰਗ ਕੀਤੀ ਜਾਂਦੀ ਹੈ। ਇਸ ਤਰ੍ਹਾਂ ਅਮੀਰਾਂ ਲਈ ਇਹ ਮਨ-ਪਰਚਾਵਾ ਪਰ ਗਰੀਬਾਂ ਲਈ ਨਿਰੀ ਮੁਸੀਬਤ ਹੈ। ਅੱਜਕੱਲ੍ਹ ਮੁੰਡੇ ਦਾ ਵਿਆਹ ਕੁੜੀ ਨਾਲ ਨਹੀਂ ਸਗੋਂ ਚੈਕ ਬੁੱਕ ਨਾਲ ਹੁੰਦਾ ਹੈ। ਰਿਸ਼ਤਾ ਅਜੇ ਸਿਰੇ ਵੀ ਨਹੀਂ ਚੜਿਆ ਹੁੰਦਾ ਦੋਵੇਂ ਧਿਰਾਂ ਪਹਿਲਾਂ ਲੈਣ-ਦੇਣ ਦੀ ਗੱਲ ਮੁਕਾਉਂਦੀਆਂ ਹਨ। ਮੁੰਡੇ ਵਾਲੇ ਆਪਣੀ ਜਾਇਦਾਦ ਦਾ ਸਾਰਾ ਹਿਸਾਬ ਲਗਾ ਕੇ ਕੁੜੀ ਵਾਲਿਆਂ ਨੂੰ ਦੱਸ ਦਿੰਦੇ ਹਨ । ਕਈ ਵਾਰ ਮੁੰਡੇ ਵਾਲੇ ਬਿਲਕੁਲ ਵਿਆਹ ਸਮੇਂ ਹੀ ਆਪਣੀ ਮੰਗ ਕੁੜੀ ਵਾਲਿਆਂ ਅੱਗੇ ਰੱਖਦੇ ਹਨ। ਜਿਸ ਨੂੰ ਪੂਰਾ ਕਰਨ ਲਈ ਕੁੜੀ ਵਾਲਿਆਂ ਨੂੰ ਆਪਣੀਆਂ ਜਮੀਨਾਂ ਜਾਇਦਾਦਾਂ ਤੱਕ ਵੇਚਣੀਆਂ ਪੈਂਦੀਆਂ ਹਨ। ਸਾਡੇ ਦੇਸ਼ ਵਿਚ 92% ਲੋਕ ਇਸ ਪ੍ਰਥਾ ਨਾਲ ਜੁੜੇ ਹੋਏ ਹਨ।