Thursday, July 18, 2019
Home > News > ਅੰਮ੍ਰਿਤਸਰ ਹਾਦਸੇ ਤੋਂ ਬਾਅਦ ਲੋਕਾਂ ਦੀ ਗੰਦੀ ਕਰਤੂਤ ਦੇਖ ਕੇ ਹੈਰਾਨ ਹੋ ਜਾਵੋਗੇ ..

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਲੋਕਾਂ ਦੀ ਗੰਦੀ ਕਰਤੂਤ ਦੇਖ ਕੇ ਹੈਰਾਨ ਹੋ ਜਾਵੋਗੇ ..

ਕਈ ਲੋਕ ਏਨਾ ਗਿਰ ਸਕਦੇ ਹਨ ਦੇਖਕੇ ਤੁਹਾਡੇ ਹੋਸ਼ ਉਡ ਜਾਣਗੇ ਦਰਅਸਲ ਇਹ ਮਾਮਲਾ ਹੈ ਅਮ੍ਰਿਤਸਰ ਵਿਖੇ ਹੋਏ ਰੇਲ ਹਾਦਸੇ ਬਾਰੇ ਦੇਖੋ ਖਬਰ….ਰੇਲ ਹਾਦਸਾ: ਬਿਨ੍ਹਾਂ ਸਰ ਵਾਲੀ ਲਾਸ਼ ‘ਤੇ 3 ਲੋਕਾਂ ਨੇ ਜਤਾਇਆ ਦਾਅਵਾ, DNA ਟੈਸਟ ਦੇ ਨਾਂਅ ਤੇ ਭੱਜੇ…ਅੰਮ੍ਰਿਤਸਰ ‘ਚ ਹੋਏ ਦਰਦਨਾਕ ਹਾਦਸੇ ‘ਚ 61 ਮ੍ਰਿਤਕਾਂ ‘ਚ ਇੱਕ ਦੀ ਪਹਿਚਾਣ ਹਾਲੇ ਤੱਕ ਨਹੀਂ ਹੋ ਪਾਈ ਹੈ। ਦਰਅਸਲ, ਇਸ ਲਾਸ਼ ਦਾ ਸਿਰ ਬਰਾਮਦ ਨਹੀਂ ਹੋਇਆ ਹੈ।

ਉੱਥੇ ਹੀ ਜਦੋਂ ਤੋਂ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 5 ਲੱਖ ਮੁਆਵਜਾ ਦੇਣ ਦੀ ਘੋਸ਼ਣਾ ਕੀਤੀ ਤਾਂ ਪੈਸਿਆਂ ਦੀ ਲਾਲਚ ‘ਚ ਕਈ ਲੋਕਾਂ ਨੇ ਉਸ ਲਾਸ਼ ਤੇ ,,,,, ਆਪਣੀ ਦਾਅਵੇਦਾਰੀ ਜਤਾਈ, ਪੁਲਿਸ ਵੀ ਹੈਰਾਨ ਹੈ ਕਿ ਇੰਨੀ ਦੁੱਖ ਵਾਲੀ ਘਟਨਾ ਤੋਂ ਬਾਅਦ ਵੀ ਲੋਕ ਅਜਿਹੀਆਂ ਹਰਕਤਾਂ ਕਰ ਰਹੇ ਹਨ। ਦੂਜੇ ਪਾਸੇ ਇਸ ਲਾਸ਼ ਤੇ ਦਾਅਵੇਦਾਰੀ ਜਤਾਉਣ ਲਈ ਪਹੁੰਚੇ ਤਾਂ ਜਦੋਂ ਤਿੰਨੇ ਲੋਕਾਂ ਨਾਲ ਡੀਐਨਏ ਦੀ ਗੱਲ ਕੀਤੀ ਤਾਂ ਦੋ ਮਿੰਟ ਚ ਭੱਜ ਗਏ।ਜੀਆਰਪੀ ਦੇ ਐਸਐਚਓ ਨੇ ਦੱਸਿਆ ਕਿ ਡੀਐਨਏ ਮੈਚ ਕੀਤੇ ਬਿਨ੍ਹਾਂ ਇਸ ਮ੍ਰਿਤਕ ਦਾ ਵਾਰਸ ਘੋਸ਼ਿਤ ਨਹੀਂ ਕੀਤਾ ਜਾਵੇਗਾ। ਹਾਦਸੇ ਤੋਂ ਬਾਅਦ ਤੋਂ ਹੀ ਇਹ ਲਾਸ਼ ਜੀਆਰਪੀ ਕੋਲ ਹੈ। ਉਹਨਾਂ ਨੇ ਦੱਸਿਆ ਕਿ ਕਾਫੀ ਤਲਾਸ਼ ਦੇ ਬਾਵਜੂਦ ਇਸ ਲਾਸ਼ ਦਾ ਸਰ ਨਹੀਂ ਮਿਲ ਪਾਇਆ।Lea acerca de las noticias sobre un accidente de tren en Amritsar …. Accidente de tren: 3 personas afirmaron haber huido en nombre de la prueba de ADN, sin ningún tipo de flagelo … Una persona murió, entre ellas 61, murió en un trágico accidente en Amritsar. Estar hecho De hecho, el cuerpo del cuerpo no ha sido recuperado. Desde allí, desde que el gobierno de Punjab declaró una indemnización de 5 lakh a los familiares de los fallecidos, muchas personas en la codicia del dinero expresaron su reclamo sobre el cuerpo, la policía, de que la policía estaba sorprendida de que después de la tragedia La gente también está haciendo tales actos.

Leave a Reply

Your email address will not be published. Required fields are marked *