Sunday, October 20, 2019
Home > News > ਦੇਖੋ ਇਹ ਪੰਜਾਬੀ ਵੀਰ ਬਿਨ੍ਹਾਂ ਕਿਸੇ ਦਵਾਈ ਤੋਂ ਲੈ ਕੇ ਆਉਂਦਾ ਹੈ ਸਿਰ ਦੇ ਵਾਲ,ਦੇਖੋ ਵੀਡੀਓ ਸ਼ੇਅਰ ਕਰੋ

ਦੇਖੋ ਇਹ ਪੰਜਾਬੀ ਵੀਰ ਬਿਨ੍ਹਾਂ ਕਿਸੇ ਦਵਾਈ ਤੋਂ ਲੈ ਕੇ ਆਉਂਦਾ ਹੈ ਸਿਰ ਦੇ ਵਾਲ,ਦੇਖੋ ਵੀਡੀਓ ਸ਼ੇਅਰ ਕਰੋ

ਇਸ ਸ਼ਖਸ ਦੇ ਉਸਤਰੇ ਅੱਗੇ ਹੇਅਰ ਟਰਾਂਸਪਲਾਂਟ ‘ਤੇ ਮਹਿੰਗੀਆਂ ਦਵਾਈਆਂ ਵੀ ਫੇਲ੍ਹ, ਸੁਣੋ ਕੀ ਹੈ ਰਾਜ਼ .. ਇਕ ਉਮਰ ਤੋਂ ਬਾਅਦ ਵਾਲਾਂ ਦਾ ਸਫੈਦ ਹੋਣਾ ਕੁਦਰਤੀ ਗੱਲ ਹੈ ਪਰ ਤਣਾਅ, ਨੀਂਦ ਨਾ ਆਉਣਾ, ਕਿਸੇ ਗੱਲ ਦੀ ਪ੍ਰੇਸ਼ਾਨੀ ਹੋਣਾ ਅਤੇ ਬਲੱਡ ਸਰਕੂਲੇਸ਼ਨ ਠੀਕ ਤਰ੍ਹਾਂ ਨਾ ਹੋਣ ਕਾਰਨ ਘੱਟ ਉਮਰ ‘ਚ ਹੀ ਵਾਲ ਸਫੈਦ ਹੋ ਜਾਂਦੇ ਹਨ। ਇਸ ਤੋਂ ਇਲਾਵਾ ਥਾਈਰਾਈਡ ਡਿਸਆਰਡਰ, ਵਿਟਾਮਿਨ ਬੀ ਦੀ ਕਮੀ ਅਤੇ ਸਮੋਕਿੰਗ
ਦੀ ਵਜ੍ਹਾ ਨਾਲ ਵਾਲ ਜਲਦੀ ਸਫੈਦ ਹੋਣ ਲੱਗਦੇ ਹਨ। ਇਨ੍ਹਾਂ ਨੂੰ ਲਕਾਉਣ ਲਈ ਲੋਕ ਹੇਅਰ ਕਲਰ ਅਤੇ ਡਾਈ ਦਾ ਇਸਤੇਮਾਲ ਕਰਦੇ ਹਨ ਪਰ ਇਹ ਕੈਮੀਕਲ ਯੁਕਤ ਪ੍ਰੋਡਕਟਸ ਵਾਲਾਂ ਅਤੇ ਸਕਿਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਦੀ ਥਾਂ ਤੁਸੀਂ ਦੇਸੀ ਨੁਸਖਿਆਂ ਨਾਲ ਵੀ ਵਾਲਾਂ ਨੂੰ ਕਾਲਾ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆ ਬਾਰੇ। ਸਮੱਗਰੀ—. 1 ਕੱਪ ਨਾਰੀਅਲ ਦਾ ਤੇਲ…2-3 ਲਸਣ ਦੀਆਂ ਕਲੀਆਂ..ਕੱਟਿਆ ਹੋਇਆ ਛੋਟਾ ਜਿਹਾ ਪਿਆਜ਼..1 ਚੱਮਚ ਐਲੋਵੇਰਾ ਜੈੱਲ..10-15 ਕਰੀ ਪੱਤੇ..1 ਕੱਟਿਆ ਹੋਇਆ ਆਂਵਲਾ..ਅੱਧਾ ਚੱਮਚ ਮੇਥੀ ਦੇ ਦਾਣੇ..ਇਸ ਤਰ੍ਹਾਂ ਬਣਾਓ ਇਹ ਮਿਸ਼ਰਣ..ਵਾਲਾਂ ਨੂੰ ਕਾਲਾ ਕਰਨ ਵਾਲੇ ਘਰੇਲੂ ਨੁਸਖੇ ਨੂੰ ਬਨਾਉਣ ਲਈ ਸਭ ਤੋਂ ਪਹਿਲਾਂ ਕੜ੍ਹਾਈ ਲਓ। ਹੁਣ ਇਸ ‘ਚ 1 ਕੱਪ ਨਾਰੀਅਲ ਦਾ ਤੇਲ ਗਰਮ ਹੋਣ ਲਈ ਰੱਖ ਦਿਓ। ਫਿਰ ਇਸ ‘ਚ 10-15 ਕਰੀ ਪੱਤੇ ਅਤੇ ਕੱਟੀ ਹੋਈ 1 ਛੋਟਾ ਜਿਹਾ ਪਿਆਜ਼ ਪਾ ਕੇ ਹਿਲਾਓ। ਹੁਣ 2-3 ਲਸਣ ਦੀਆਂ ਕਲੀਆਂ, ਅੱਧਾ ਚੱਮਚ ਮੇਥੀ ਦੇ ਦਾਣੇ ਅਤੇ 1 ਕੱਟਿਆ ਹੋਇਆ ਆਂਵਲਾ ਪਾ ਕੇ ਭੁੰਨ ਲਓ। ਥੋੜ੍ਹੀ ਦੇਰ ਤੋਂ ਬਾਅਦ ਇਸ ਮਿਸ਼ਰਣ ‘ਚ ਐਲੋਵੇਰਾ ਜੈੱਲ ਪਾ ਕੇ ਮਿਲਾਓ ਅਤੇ 10 ਮਿੰਟ ਲਈ ਘੱਟ ਗੈਸ ‘ਤੇ ਪੱਕਣ ਲਈ ਰੱਖ ਦਿਓ। ਜਦੋਂ ਇਹ ਮਿਰਸ਼ਣ ਠੰਡਾ ਹੋ ਜਾਵੇ ਤਾਂ ਇਸ ਠੀਕ ਤਰ੍ਹਾਂ ਨਾਲ ਛਾਨ ਲਓ। ਇਸਤੇਮਾਲ ਕਰਨ ਦਾ ਤਰੀਕਾ ਤੇਲ ਨੂੰ ਆਪਣੀਆਂ ਉਂਗਲੀਆਂ ਦੀ ਸਹਾਇਤਾ ਨਾਲ ਵਾਲਾਂ ਦੀਆਂ ਜੜ੍ਹਾਂ ‘ਚ ਲਗਾਓ। ਤਕਰੀਬਨ 1 ਘੰਟੇ ਬਾਅਦ ਬਾਲਾਂ ਨੂੰ ਸ਼ੈਪੂ ਨਾਲ ਧੋ ਲਓ। ਰੋਜ਼ਾਨਾ ਕੁਝ ਦਿਨਾਂ ਤੱਕ ਇਸ ਤੇਲ ਨੂੰ ਲਗਾਉਣ ਨਾਲ ਹਫਤੇ ‘ਚ ਹੀ ਵਾਲ ਕਾਲੇ ਹੋਣ ਲੱਗਨਗੇ।