Sunday, October 20, 2019
Home > News > ਦੇਖੋ ਦਵਾਈ ਕਰਦੀ ਹੈ ਪੱਕਾ ਇਲਾਜ ਜਦੋਂ ਸਰੀਰ ਦਾ ਕੋਈ ਵੀ ਅੰਗ ਕੰਮ ਛੱਡ ਜਾਵੇ ” ਸਰਭੱਤ ਦੇ ਭਲੇ ਲਈ ਸ਼ੇਅਰ ਕਰੋ ਜੀ

ਦੇਖੋ ਦਵਾਈ ਕਰਦੀ ਹੈ ਪੱਕਾ ਇਲਾਜ ਜਦੋਂ ਸਰੀਰ ਦਾ ਕੋਈ ਵੀ ਅੰਗ ਕੰਮ ਛੱਡ ਜਾਵੇ ” ਸਰਭੱਤ ਦੇ ਭਲੇ ਲਈ ਸ਼ੇਅਰ ਕਰੋ ਜੀ

ਦੇਖੋ ਦਵਾਈ ਕਰਦੀ ਹੈ ਪੱਕਾ ਇਲਾਜ ਜਦੋਂ ਸਰੀਰ ਦਾ ਕੋਈ ਵੀ ਅੰਗ ਕੰਮ ਛੱਡ ਜਾਵੇ “ਇਨ੍ਹਾਂ ਵੀਰਾਂ ਦੇ ਉਪਰਾਲੇ ਲਈ ਸ਼ੇਅਰ ਕਰੋ ਜੀ ਅੱਜ ਦੇ ਸਮੇਂ ਕਾਫੀ ਵੀਰ ਭੈਣ ਗੈਂਗਰੀਨ ਵਰਗੀ ਬਿਮਾਰੀ ਨਾਲ ਜੀ ਰਹੇ ਹਨ ਜਿਸ ਦਾ ਮਤਲਬ ਹੈ ਤੁਹਾਡੇ ਕਿਸੇ ਵੀ ਅੰਗ ਤੇ ਸਟ ਕਾਰਨ ਲਾਗ ਲੱਗ ਰਹੀ ਹੈ ਜਿਸ ਤੋਂ ਬਾਅਦ ਬੰਦੇ ਦਾ ਬੁਰਾ ਹਾਲ ਹੋ ਜਾਂਦਾ ਹੈ ਉਸ ਨੂੰ ਨੀਂਦ ਤੱਕ ਨਹੀਂ ਆਉਂਦੀ ਤਾਂ ਇਸ ਦੇ ਪੱਕੇ ਇਲਾਜ ਲਈ ਇੱਕ ਵਾਰ ਜਰੂਰ ਇਸ ਵੀਡੀਓ ਦੇਖੋ ਤੇ ਸ਼ੇਅਰ ਕਰੋ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ ਜੀ ਤਾਂ ਜੋ ਹੋਰਨਾਂ ਵੀ ਇਸ ਦੀ ਜਾਣਕਾਰੀ ਮਿਲੇ।ਆਉ ਜਾਣਦੇ ਹਾਂ ਗੈਂਗਰੀਨ ਬਾਰੇ ਮੈਡੀਸਨ ਵਿਚ ਇਸ ਸ਼ਬਦ ਦੀ ਵਰਤੋਂ ਕਿਸੇ ਟਿਸ਼ੂ ਦੇ ਖਤਮ ਹੋ ਜਾਣ ( mortification ) ਲਈ ਕੀਤੀ ਜਾਂਦੀ ਹੈ । ਇਸ ਦਾ ਕਾਰਨ ਆਮ ਤੌਰ ਤੇ ਲੰਮੇ ਅਰਸੇ ਲਈ ਪੋਸ਼ਣ ਵਿਚ ਖ਼ਰਾਬੀ ਜਾਂ ਰੁਕਾਵਟ ਹੁੰਦੀ ਹੈ ਜਿਹੜਾ ਲਹੂ ਧਾਰਾ ਵਿਚ ਕੋਈ ਸੱ*ਟ ਜਾਂ ਲਾਗ ਆਦਿ ਕਰਕੇ ਹੋ ਸਕਦੀ ਹੈ । ਆਰਟਿਰੀਓਸੀ-ਸਲਿਰੋਸਿਸ , ਸ਼ੱਕਰ ਰੋਗ , ਰੇਨੋਜ਼ ਬੀ*ਮਾਰੀ ਬਰਗਰਜ਼ ਬੀ*ਮਾਰੀ , ਟਾਈਫਸ ਆਦਿ ਕੁਝ ਬਿਮਾ*ਰੀਆਂ ਹਨ ਜਿਨ੍ਹਾਂ ਵਿਚ ਗੈਂਗਰੀਨ ਹੋਣ ਦਾ ਡਰ ਰਹਿੰਦਾ ਹੈ । ਇਸ ਤੋਂ ਇਲਾਵਾ ਇਹ ਰੋਗ ਕੋਈ ਥਾਂ ਸੜ ਜਾਣ ਜਾਂ ਅਤਿ ਠੰਢੀ ਹੋ ਜਾਣ ਜਾਂ ਲੰਮੇ ਅਰਸੇ ਲਈ ਬਿਸਤਰ ਉਤੇ ਪਏ ਰਹਿਣ ਨਾਲ ਵੀ ਹੋ ਸਕਦਾ ਹੈ । ਕਲਾਸਟਰਿਡੀਆ ਬੈਕਟੀਰੀਆ ਦੀ ਲਾਗ ਕਾਰਨ ਗੈਸ ਗੈਂਗਰੀਨ ਹੋ ਜਾਂਦਾ ਹੈ । ਇਹ ਬੈਕਟੀਰੀਆ ਆਕਸੀਜਨ ਦੀ ਅਣਹੋਂਦ ਵਿਚ ਵਧਦਾ ਫੁੱਲਦਾ ਹੈ । ਇਹ ਡੂੰਘੇ ਜ਼ਖ਼ਮਾਂ ਵਿਚ ਜਿਹੜੇ ਚੰਗੀ ਤਰ੍ਹਾਂ ਸਾਫ਼ ਨਾ ਕੀਤੇ ਜਾਣ ਵਿਚ ਵਿਕਸਿਤ ਹੁੰਦਾ ਹੈ । ਇਸ ਦਾ ਇਲਾਜ ਇਸ ਦੇ ਕਾਰਨ ਦੇ ਗਿਆਨ ਤੋਂ ਬਾਅਦ ਹੀ ਕੀਤਾ ਜਾਂਦਾ ਹੈ ।ਕਿਉਂਕਿ ਇਹ ਰੋਗ ਬਹੁਤ ਵੀਰਾਂ ਭੈਣਾਂ ਦੀ ਪ੍ਰੇਸ਼ਾਨੀ ਹੈ ਇਸ ਚ ਕੋਈ ਸ਼ੱਕ ਨਹੀਂ ਹੈ ਇਸ ਦੇ ਅਨੇਕਾਂ ਕਾਰਨ ਹੋ ਸਕਦੇ ਨੇ ਪਰ ਆਪਾ ਇਨ੍ਹਾਂ ਨੂੰ ਬਿਆਨ ਨਹੀਂ ਕਰ ਸਕਦੇ ਇਸ ਸਮੇਂ ਸਿਰ ਇਲਾਜ ਕਰਵਾਉਣਾ ਜਰੂਰੀ ਹੈ ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ |ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹੀ ਰਾਮਬਾਣ ਦੱਸਣ ਜਾ ਰਹੇ ਹਾਂ ਇਹ ਦਿਵਾਈ ਬਹੁਤ ਅਸਰਦਾਰ ਹੈ ਦੋਸਤੋ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਦੀ ਇਹ ਸਮੱਸਿਆ ਬਹੁਤ ਵੱਧ ਜਾਦੀ ਹੈ ਤੇ ਅੰਗ ਕੱਟਣ ਦੀ ਨੌਬਤ ਆਉਣ ਦੀ ਸਮੱਸਿਆ ਰਹਿੰਦੀ ਹੈ ਜਿਸ ਕਰਕੇ ਉਹ ਰਾਤ ਨੂੰ ਜੀਅ ਭਰ ਕੇ ਨਹੀਂ ਸੌਂ ਪਾਉਂਦੇ ਪਰ ਅੱਜ ਅਸੀਂ ਇਸ ਦਵਾਈ ਬਾਰੇ ਦੱਸਿਆ ਹੈ ਜਿਸ ਇੱਕ ਬਾਰ ਵਰਤ ਕੇ ਜਰੂਰ ਦੇਖੋ ਇਸ ਲਈ ਵੀਡੀਓ ਨੂੰ ਅਖੀਰ ਤਕ ਜਰੂਰ ਦੇਖੋ। ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸ ਹੋਰ ਵੀਰ ਭੈਣ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਸਕੇ। ਇਹ ਰੋਗ ਅੱਜ ਵੱਡਾ ਰੋਗ ਬਣ ਗਿਆ ਹੈ ਜੋ ਹਰੇਕ ਨੂੰ ਲੱਗ ਸਕਦਾ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ। ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ 9877589942 ਜਿਹੜੇ ਬੰਦੇ ਗੈਂਗਰੀਨ ਤੋਂ ਤੰਗ ਹਨ ਉਨ੍ਹਾਂ ਲਈ ਵਰਦਾਨ ਸਾਬਤ ਹੋਵੇਗੀ ਇਹ ਦਵਾਈ।