Thursday, July 18, 2019
Home > News > ਮਾਪਿਆਂ ਦੀ ਇੱਜ਼ਤ ਰੋਲ ਘਰੋਂ ਭਜੀ ਕੁੜੀ ਦੇ ਪਿਓ ਨੇ ਦਿੱਤਾ ਵੱਡਾ ਬਿਆਨ “ਭਾਵੁਕ ਹੋ ਕੇ ਕਿਹਾ (ਦੇਖੋ ਵੀਡੀਓ)

ਮਾਪਿਆਂ ਦੀ ਇੱਜ਼ਤ ਰੋਲ ਘਰੋਂ ਭਜੀ ਕੁੜੀ ਦੇ ਪਿਓ ਨੇ ਦਿੱਤਾ ਵੱਡਾ ਬਿਆਨ “ਭਾਵੁਕ ਹੋ ਕੇ ਕਿਹਾ (ਦੇਖੋ ਵੀਡੀਓ)

ਕੱਲ੍ਹ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਭਾਜਪਾ ਵਿਧਾਇਕ ਪੱਪੂ ਭਰਤੋਲ ਦੀ ਕੁੜੀ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਹ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਸੀ ਦਰਅਸਲ ਭਾਜਪਾ ਵਿਧਾਇਕ ਦੀ ਕੁੜੀ ਨੇ ਇਕ ਦਲਿਤ ਪਰਿਵਾਰ ਤੋਂ ਸੰਬੰਧਿਤ ਮੁੰਡੇ ਨਾਲ ਭੱਜ ਕੇ ਵਿਆਹ ਕਰਵਾਇਆ ਹੈ ਅਤੇ ਕੁੜੀ ਦੇ ਘਰਵਾਲਿਆਂ ਨੇ ਇਹ ਨਾਮੰਜੂਰ ਹੈ ਤੇ ਉਨ੍ਹਾਂ ਨੇ ਕੁੜੀ ਨੂੰ ਲੱਭਣ ਖ਼ਾਤਰ ਆਪਣੇ ਗੁਰਗੇ ਲਾਏ ਹੋਏ ਹਨ ਅਜਿਹਾ ਕੁੜੀ ਵੀਡੀਓ ਵਿਚ ਕਹਿ ਰਹੀ ਹੈ ਕੁੜੀ ਨੇ ਆਪਣੇ ਪਿਤਾ ਪੱਪੂ ਭਰਤੋਲ ਅਤੇ ਪਿਤਾ ਦੇ ਦੋਸਤ ਰਾਜੀਵ ਰਾਣਾ ਤੋਂ ਜਾਂ ਦਾ ਖ਼ਤਰਾ ਦੱਸਿਆ ਹੈ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲੈ ਹੈ ਕਿ ਉਹ ਉਸ ਨੂੰ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਦੇਵੇ ਇਸ ਤੋਂ ਬਾਅਦ ਅੱਜ ਇਕ ਵੀਡੀਓ ਵਿਚ ਕੁੜੀ ਦੇ ਬਾਪ ਨੇ ਜੋ ਜੋ ਕਿਹਾ ਹੈ ਉਹ ਦੇਖੋ ਤੇ ਆਪਣੇ ਕੀਮਤੀ ਵਿਚਾਰ ਜਰੂਰ ਕਾਮੈਂਟ ਰਹੀ ਦਸਣੇ ਕੇ ਕੌਣ ਸਹੀ ਤੇ ਕੌਣ ਗਲਤ ਦੇਖੋ ਵੀਡੀਓ ਹਰ ਮਾਂ ਇਹੋ ਚਾਹੁੰਦੀ ਹੈ ਕਿ ਉਸਦੀ ਸੰਤਾਨ ਪੁੱਤਰ ਹੋਵੇ, ਕਿਉਂ ਨਹੀਂ ਉਹ ਧੀ ਨੂੰ ਜਨਮ ਦੇ ਕੇ ਖ੍ਯੁਸ ਹੁੰਦੀ। ਭਾਵੇਂ ਇੱਛਾ ਥੋੜੀ ਦੇਰ ਦੀ ਹੁੰਦੀ ਹੈ। ਬੇਟੀ ਦੀ ਜਨਮ ਤੋਂ ਬਾਦ ਫੇਰ ਉਸ ਨਾਲ ਵੀ ਬਹੁਤ ਮੋਹ ਪਿਆਰ ਹੋ ਜਾਂਦਾ। ਅਜਿਹਾ ਕਿਉਂ ? ਇਹ ਇਕ ਧਾਰਣਾ ਬਣੀ ਹੋਈ ਹੈ ਮੁੱਢ ਕਦੀਮ ਤੋਂ ਕਿ ਧੀਆਂ ਪਰਾਇਆ ਧਨ ਹੁੰਦੀਆਂ। ਇਨ੍ਹਾਂ ਨੇ ਤਾਂ ਪਰਾਏ ਘਰ ਜਾਣਾ। ਜਦੋਂ ਕਿ ਪੁੱਤਰ ਉਨ੍ਹਾਂ ਕੋਲ ਰਹੇਗਾ। ਇਹ ਵੀ ਉਨ੍ਹਾਂ ਦਾ ਵ੍ਯਿਵਾਸ ਹੀ ਹੈ ਜਿਸ ਤਰ੍ਹਾਂ ਦਾ ਅੱਜ ਜਮਾਨਾ ਹੈ, ਇਸ ਦੋਰ ਵਿੱਚ ਨਾ ਧੀਆਂ ਤੇ ਨਾ ਹੀ ਪੁੱਤਰ ਕੋਲ ਰਹਿੰਦੇ ਹਨ ਜਿੱਥੇ ਜਿਸਦੀ ਨੌਕਰੀ ਹੁੰਦੀ ਜਾਂ ਕੰਮ ਧੰਦਾ ਉਹ ਉ¤ਥੇ ਹੀ ਰਹਿੰਦਾ ਹੈ। ਮਾਂ ਬਾਪ ਅਕਸਰ ਇਕੱਲੇ ਹੀ ਰਹਿ ਜਾਂਦੇ ਹਨ। ਫੇਰ ਅਸੀਂ ਸਿਰਫ ਧੀਆਂ ਨੂੰ ਹੀ ਕਿਉਂ ਪਰਾਇਆ ਧਨ ਕਹਿੰਦੇ ਹਾਂ?

Leave a Reply

Your email address will not be published. Required fields are marked *