Monday, October 14, 2019
Home > News > ਤਾਜ਼ਾ ਖਬਰ ਹੁਣੇ-ਹੁਣੇ ਡਿੱਗਿਆ ਇੱਕ ਹੋਰ ਮਾਸੂਮ ਬੱਚਾ,ਰੈਸਕਿਊ ਆੱਪਰੇਸ਼ਨ ਜਾਰੀ,ਦੇਖੋ ਮੌਕੇ ਦੀ ਪੂਰੀ ਵਾਰਦਾਤ

ਤਾਜ਼ਾ ਖਬਰ ਹੁਣੇ-ਹੁਣੇ ਡਿੱਗਿਆ ਇੱਕ ਹੋਰ ਮਾਸੂਮ ਬੱਚਾ,ਰੈਸਕਿਊ ਆੱਪਰੇਸ਼ਨ ਜਾਰੀ,ਦੇਖੋ ਮੌਕੇ ਦੀ ਪੂਰੀ ਵਾਰਦਾਤ

‘ਹੁਣੇ-ਹੁਣੇ ਡਿੱਗਿਆ ਇੱਕ ਹੋਰ ਮਾਸੂਮ ਬੱਚਾ,ਰੈਸਕਿਊ ਆੱਪਰੇਸ਼ਨ ਜਾਰੀ,ਦੇਖੋ ਮੌਕੇ ਦੀ ਪੂਰੀ ਵਾਰਦਾਤ (ਦੇਖੋ)ਮੁੰਬਈ ਦੇ ਗੋਰੇਗਾਓਂ ਈਸਟ ਦੇ ਅੰਬੇਡਕਰ ਨਗਰ ਬੀਤੀ ਰਾਤ ਇਕ ਬੱਚਾ ਖੁੱਲ੍ਹੇ ਗਟਰ ਵਿਚ ਡਿੱਗ ਕੇ ਪਾਣੀ ਵਿਚ ਵਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਨਾਮ ਦਿਵਯਾਂਸ਼ੂ ਅਤੇ ਉਸ ਦੀ ਉਮਰ 3 ਸਾਲ ਹੈ।ਬੱਚੇ ਦੇ ਗਟਰ ‘ਚ ਡਿੱਗਣ ਦੀ ਪੂਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈ।ਘਟਨਾ ਦੇ ਮਹਿਜ 20 ਤੋਂ 30 ਸੈਕਿੰਡ ਬਾਅਦ ਬੱਚੇ ਦੀ ਮਾਂ ਉਸ ਨੂੰ ਲੱਭਣ ਲਈ ਆਉਂਦੀ ਹੈ ਪਰ ਉਸ ਨੂੰ ਆਪਣੇ ਬੇਟੇ ਦਾ ਕੁਝ ਪਤਾ ਨਹੀਂ ਲੱਗਦਾ। ਨੇੜੇ ਦੇ ਸੀ. ਸੀ. ਟੀ. ਵੀ. ਨੂੰ ਦੇਖਿਆ ਗਿਆ ਤਾਂ ਦਿਵਯਾਸ਼ੂ ਖੁੱਲ੍ਹੇ ਗਟਰ ਵਿਚ ਡਿੱਗਦਾ ਹੋਇਆ ਨਜ਼ਰ ਆਉਂਦਾ ਹੈ। ਇਸ ਤੋਂ ਤੁਰੰਤ ਬਾਅਦ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਬੀ. ਐੱਮ. ਸੀ. ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬੱਚੇ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਗਿਆ।ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਘਟਨਾ ਲਈ ਪੂਰੀ ਤਰ੍ਹਾਂ ਬੀ. ਐੱਮ. ਸੀ. ਜ਼ਿੰਮੇਵਾਰ ਹੈ। ਜੇਕਰ ਬੀ. ਐੱਮ. ਸੀ. ਖੁੱਲ੍ਹੇ ਗਟਰ ਨੂੰ ਢੱਕ ਕੇ ਰੱਖਦੀ ਤਾਂ ਇੰਨਾ ਵੱਡਾ ਹਾਦਸਾ ਨਾ ਵਾਪਰਦਾ।ਤੁਹਾਨੂੰ ਦੱਸ ਦੇਈਏ ਕਿ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ। ਜਿਸ ਨੂੰ ਅਖ਼ੀਰ 6 ਦਿਨਾਂ ਬਾਅਦ ਮੰਗਲਵਾਰ ਨੂੰ ਬੋਰਵੈਲ ਵਿਚੋਂ ਮ੍ਰਿਤਕ ਬਾਹਰ ਕੱਢਿਆ ਗਿਆ।ਜਿਸ ਤੋਂ ਬਾਅਦ ਲੋਕਾਂ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਉਤੇ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ।ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਫਤਿਹਵੀਰ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ, ਜਿਸ ਕਾਰਨ ਮਾ*ਸੂਮ ਫਤਿਹਵੀਰ ਦੀ mout ਹੋਈ ਹੈ। ਜਿਸ ਦੀ ਜਾਂਚ ਡੂੰਘਾਈ ਨਾਲ ਹੋਣੀ ਚਾਹੀਦੀ ਹੈ।