Monday, October 14, 2019
Home > News > ਵੱਡੀ ਖਬਰ ਮੌਸਮ ਵਿਭਾਗ ਨੇ ਹੁਣੇ ਹੁਣੇ ਜਿਲਿਆਂ ਦੀ ਲਿਸਟ ਜਾਰੀ ਕੀਤੀ ਇਹਨਾਂ ਥਾਵਾਂ ਤੇ ਅੱਜ ਪਵੇਗਾ ਭਾਰੀ ਮੀਂਹ

ਵੱਡੀ ਖਬਰ ਮੌਸਮ ਵਿਭਾਗ ਨੇ ਹੁਣੇ ਹੁਣੇ ਜਿਲਿਆਂ ਦੀ ਲਿਸਟ ਜਾਰੀ ਕੀਤੀ ਇਹਨਾਂ ਥਾਵਾਂ ਤੇ ਅੱਜ ਪਵੇਗਾ ਭਾਰੀ ਮੀਂਹ

ਅੰਮ੍ਰਿਤਸਰ ਖੇਤਰ ਮੀਂਹ ਜਾਰੀ ਆਓੁਣ ਵਾਲੇ ਕੁਝ ਮਿੰਟਾਂ ਤੇ ੫ ਘੰਟਿਆਂ ਦੌਰਾਨ ਪੱਟੀ, ਬਿਆਸ, ਕਪੂਰਥਲਾ, ਹਰੀਕੇ, ਸੁਲਤਾਨਪੁਰ ਲੋਧੀ, ਬਟਾਲਾ, ਜ਼ੀਰਾ, ਫਿਰੋਜ਼ਪੁਰ, ਮੋਗਾ, ਧਰਮਕੋਟ,ਸ਼ਾਹਕੋਟ,ਨਕੋਦਰ,ਜਲੰਧਰ, ਗੁਰਦਾਸਪੁਰ, ਜਗਰਾਓੁ,ਫਰੀਦਕੋਟ ਤੇ ਦੁਆਬੇ ਦੇ ਕਈ ਹੋਰਨਾਂ ਖੇਤਰਾ ਠੰਡੀ ਹਨੇਰੀ ਤੇ ਟੁੱਟਵਾਂ ਮੀਂਹ ਕਈ ਥਾਂਈ ਪੁੱਜ ਰਿਹਾ ਹੈ। ਆਓੁਣ ਵਾਲੇ ਕੁਝ ਮਿੰਟਾ ਤੇ ਘੰਟਿਆਂ ਦੌਰਾਨ ਲੁਧਿਆਣਾ, ਫਿਲੌਰ, ਨਵਾਂਸ਼ਹਿਰ, ਮਲੇਰਕੋਟਲਾ, ਰਾਏਕੋਟ, ਨਾਭਾ,ਪਟਿਆਲਾ,ਸਰਹੰਦ,ਖੰਨਾ,ਰੋਪੜ,ਚੰਡੀਗੜ੍ਹ,ਅਨੰਦਪੁਰ ਸਾਹਿਬ,ਚਮਕੌਰ ਸਾਹਿਬ,ਬਲਾਚੌਰ ਖੇਤਰਾ ਘਾਟ ਨਾਲ ਠੰਡੀ ਨੇਰੀ ਸਾਰੇ ਤੇ ਕਈਂ ਥਾਂਈ ਮੀਂਹ ਪੁੱਜ ਰਿਹਾ ਹੈ। ਜਾਰੀ ਕੀਤਾ #ਠੰਡੀ_ਹਨੇਰੀ ਅੰਮ੍ਰਿਤਸਰ ਖੇਤਰ ਮੀਂਹ ਜਾਰੀ ਆਓੁਣ ਵਾਲੇ ਕੁਝ ਮਿੰਟਾਂ ਤੇ ੫ ਘੰਟਿਆਂ ਦੌਰਾਨ ਪੱਟੀ, ਬਿਆਸ, ਕਪੂਰਥਲਾ, ਹਰੀਕੇ, ਸੁਲਤਾਨਪੁਰ ਲੋਧੀ, ਬਟਾਲਾ, ਜ਼ੀਰਾ, ਫਿਰੋਜ਼ਪੁਰ, ਮੋਗਾ, ਧਰਮਕੋਟ,ਸ਼ਾਹਕੋਟ,ਨਕੋਦਰ,ਜਲੰਧਰ, ਗੁਰਦਾਸਪੁਰ, ਜਗਰਾਓੁ,ਫਰੀਦਕੋਟ ਤੇ ਦੁਆਬੇ ਦੇ ਕਈ ਹੋਰਨਾਂ ਖੇਤਰਾ ਠੰਡੀ ਹਨੇਰੀ ਤੇ ਟੁੱਟਵਾਂ ਮੀਂਹ ਕਈ ਥਾਂਈ ਪੁੱਜ ਰਿਹਾ ਹੈ। ਅੱਗੇ ਪੈਂਦੇ ਖੇਤਰਾ ਲਈ ਬਣਦੀ ਸਥਿਤੀ ਲਈ ਅਲਰਟ ਜਾ ਕੁਮੈਟ ਕਰ ਦਿੱਤਾ ਜਾਵੇਗਾ।ਪੰਜਾਬ-ਹਰਿਆਣਾ ਸਣੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਬਾਰਸ਼ ਹੋਈ। ਮਾਨਸੂਨ ਨੇ ਦਸਤਕ ਦੇ ਦਿੱਤਾ ਹੈ ਤੇ ਅਗਲੇ ਦਿਨਾਂ ਵਿੱਚ ਖੂਬ ਬਾਰਸ਼ ਹੋਣ ਦੀ ਉਮੀਦ ਹੈ। ਅੱਜ ਚੰਡੀਗੜ੍ਹ ਤੇ ਇਸ ਦੇ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਇਲਾਕਿਆਂ ਵਿੱਚ ਚੰਗੀ ਬਾਰਸ਼ ਹੋਈ ਜਿਸ ਨਾਲ ਤਾਪਮਾਨ ਕਾਫੀ ਹੇਠਾਂ ਆ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਮੁੜ ਸਰਗਰਮ ਹੋਈ ਹੈ। ਅਗਲੇ ਦਿਨੀਂ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਬਾਰਸ਼ ਹੋਏਗੀ। ਮੌਸਮ ਵਿਭਾਗ ਮੁਤਾਬਕ ਮੌਨਸੂਨ ਦਾ ਦਬਾਅ ਕੁਝ ਘਟਿਆ ਸੀ ਪਰ ਹੁਣ ਚੰਗੀ ਬਾਰਸ਼ ਹੋਣ ਦੀ ਉਮੀਦ ਹੈ। ਉਂਝ ਇਸ ਵਾਰ ਪੰਜਾਬ ਵਿੱਚ ਬਾਰਸ਼ ਕਾਫੀ ਘੱਟ ਪਈ ਹੈ। ਇਸ ਨਾਲ ਝੋਨੇ ਦੀ ਲੁਆਈ ‘ਤੇ ਵੀ ਅਸਰ ਪਿਆ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੂਰੇ ਦੇਸ਼ ਵਿੱਚ ਹੀ ਬਾਰਸ਼ ਘੱਟ ਦਰਜ ਕੀਤੀ ਗਈ ਹੈ। ਇਸ ਦਾ ਪੈਦਾਵਾਰ ‘ਤੇ ਅਸਰ ਪੈ ਸਕਦਾ ਹੈ।