Friday, July 19, 2019
Home > News > ਦੇਖੋ “ਹੁਣ ਯੋਗਰਾਜ ਸਿੰਘ ਨੇ ਦਿੱਤਾ ਧੋਨੀ ਬਾਰੇ ਇਹ ਵੱਡਾ ਬਿਆਨ” ਕੀਤੇ ਵੱਡੇ ਖੁਲਾਸੇ “ਆਪਣੇ ਵਿਚਾਰ ਜਰੂਰ ਦਿਉ

ਦੇਖੋ “ਹੁਣ ਯੋਗਰਾਜ ਸਿੰਘ ਨੇ ਦਿੱਤਾ ਧੋਨੀ ਬਾਰੇ ਇਹ ਵੱਡਾ ਬਿਆਨ” ਕੀਤੇ ਵੱਡੇ ਖੁਲਾਸੇ “ਆਪਣੇ ਵਿਚਾਰ ਜਰੂਰ ਦਿਉ

“ਹੁਣ ਯੋਗਰਾਜ ਸਿੰਘ ਨੇ ਦਿੱਤਾ ਧੋਨੀ ਬਾਰੇ ਇਹ ਵੱਡਾ ਬਿਆਨ” ਕੀਤੇ ਵੱਡੇ ਖੁਲਾਸੇ “ਆਪਣੇ ਵਿਚਾਰ ਜਰੂਰ ਦਿਉ “ਭਾਰਤੀ ਟੀਮ 2019 ਦੇ ਵਰਲਡ ਕੱਪ ਦੇ ਸੈਮੀਫਾਈਨਲ ਮੁਕਾਬਲੇ ਚ ਨਿਊਜ਼ੀਲੈਂਡ ਤੋਂ ਹਾਰ ਗਈ “ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ ਮਹੇਂਦਰ ਸਿੰਘ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ। ਯੁਵੀ ਦੇ ਪਿਤਾ ਤੇ ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਧੋਨੀ ਵਰਗੀਗੰਦਗੀ ਹਮੇਸ਼ਾ ਨਹੀਂ ਰਹੇਗੀ। ਧੋਨੀ ਇੱਕ ਤਾਨਾਸ਼ਾਹੀ ਵਜੀਰ ਦੀ ਤਰ੍ਹਾਂ ਕੰਮ ਕਰਦਾ ਰਿਹਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਰਾਇਡੂ ਦੇ ਸੰਨਿਆਸ ਲੈਣ ਤੋਂ ਕਾਫੀ ਦੁਖੀ ਹਨ। ਉਨ੍ਹਾਂ ਜਲਦਬਾਜ਼ੀ ਵਿੱਚ ਫੈਸਲਾ ਲਿਆ। ਯੋਗਰਾਜ ਨੇ ਰਾਇਡੂ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੈਸਲਾ ਵਾਪਸ ਲੈ ਲਵੇ ਤੇ ਘਰੇਲੂ ਕ੍ਰਿਕੇਟ ਵਿੱਚ ਦੌੜਾਂ ਬਣਾ ਕੇ ਖ਼ੁਦ ਨੂੰ ਸਾਬਤ ਕਰੇ। ਦੱਸ ਦੇਈਏ ਵਿਸ਼ਵ ਕੱਪ ਟੀਮ ਵਿੱਚ ਥਾਂ ਨਾ ਮਿਲਣ ਕਰਕੇ ਅੰਬਾਤੀ ਰਾਇਡੂ ਨੇ ਕ੍ਰਿਕੇਟ ਤੋਂ ਅਲਵਿਦਾ ਕਹਿ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਯੋਗਰਾਜ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਰਾਇਡੂ ਮੇਰੇ ਬੱਚੇ ਤੂੰ ਸੰਨਿਆਸ ਦਾ ਫੈਸਲਾ ਜਲਦਬਾਜ਼ੀ ਵਿੱਚ ਲੈ ਲਿਆ। ਸੰਨਿਆਸ ਤੋਂ ਵਾਪਸ ਆ ਜਾਓ ਤੇ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਿਖਾਓ। ਐਮਐਸ ਧੋਨੀ ਵਰਗੇ ਲੋਕ ਹਮੇਸ਼ਾ ਕ੍ਰਿਕੇਟ ਵਿੱਚ ਨਹੀਂ ਰਹਿੰਦੇ। ਉਨ੍ਹਾਂ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।ਆਪਣੇ ਦੂਜੇ ਟਵੀਟ ਵਿੱਚ ਯੋਗਰਾਜ ਨੇ ਲਿਖਿਆ ਕਿ ਤੁਸੀਂ ਹਰ ਥਾਂ ਬੁਰੇ ਇਨਸਾਨ ਪਾਓਗੇ। ਯੁਵਰਾਜ ਸਿੰਘ ਧੋਨੀ ਤੋਂ ਪਹਿਲਾਂ ਟੀਮ ਇੰਡੀਆ ਦਾ ਕਪਤਾਨ ਬਣਾਉਣਾ ਡਿਜ਼ਰਵ ਕਰਦੇ ਸੀ। ਤੁਹਾਨੂੰ ਦੱਸ ਦੇਈਏ ਕਿ ਮਾਰਟਿਨ ਗਪਟਿਲ ਦੇ ਸ਼ਾਨਦਾਰ ਰਨ ਆਊਟ ਨੇ ਭਾਰਤੀ ਟੀਮ ਤੇ ਕਰੋੜਾਂ ਭਾਰਤੀ ਫੈਨਸ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਇਸ ਇੱਕ 4 ਸੈਕਿੰਡ ਦੀ ਦੂਰੀ ਨੇ ਭਾਰਤ ਨੂੰ ਹੁਣ ਦੁਬਾਰਾ ਚਾਰ ਸਾਲ ਇੰਤਜ਼ਾਰ ਕਰਨ ਤੇ ਮਜਬੂਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਟਿਨ ਗਪਟਿਲ ਨੇ ਪੂਰੇ ਵਰਲਡ ਕੱਪ ਚ ਕੁੱਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਉਨ੍ਹਾਂ ਨੇ ਪੂਰੀ ਵਰਲਡ ਕੱਪ ਚ 10 ਮੈਚਾਂ ਚ ਮਸਾ 200 ਦੌੜਾਂ ਪੂਰੀਆਂ ਹੋਣਗੀਆਂ ਪਰ ਧੋਨੀ ਸਿੱਧਾ ਰਨ ਆਊਟ ਕਰਕੇ ਇਹ 2019 ਦਾ ਵਰਲਡ ਕੱਪ ਹਮੇਸ਼ਾ ਲਈ ਆਪਣੇ ਦੇਸ਼ ਲਈ ਯਾਦਗਾਰ ਬਣਾ ਦਿੱਤਾ ਹੈ। ਇਸ ਚ ਕੋਈ ਸ਼ੱਕ ਨਹੀਂ ਹੈ ਕਿ ਇਹ ਰਨ ਆਊਟ ਭਾਰਤੀ ਟੀਮ ਦੇ ਨਾਲ ਨਾਲ ਭਾਰਤੀ ਫੈਨਸ ਨੂੰ ਸਾਰੀ ਉਮਰ ਇਹ ਉਦਾਸ ਪਲ ਯਾਦ ਰਹਿਣਾ ਹੈ।

Leave a Reply

Your email address will not be published. Required fields are marked *