Monday, October 14, 2019
Home > News > ਇਸ ਵਜ੍ਹਾ ਕਰਕੇ ਭਾਰਤੀ ਟੀਮ ਨਿਊਜੀਲੈਂਡ ਤੋਂ ਵਰਲਡ ਕੱਪ ਸੈਮੀਫਾਈਨਲ ਹਾਰੀ ਹੈ ਦੇਖੋ ਸਾਹ ਰੋਕ ਦੇਣ ਵਾਲੀ ਵੀਡੀਓ!

ਇਸ ਵਜ੍ਹਾ ਕਰਕੇ ਭਾਰਤੀ ਟੀਮ ਨਿਊਜੀਲੈਂਡ ਤੋਂ ਵਰਲਡ ਕੱਪ ਸੈਮੀਫਾਈਨਲ ਹਾਰੀ ਹੈ ਦੇਖੋ ਸਾਹ ਰੋਕ ਦੇਣ ਵਾਲੀ ਵੀਡੀਓ!

ਇਸ ਵਜ੍ਹਾ ਕਰਕੇ Team India ਨਿਊਜੀਲੈਂਡ ਤੋਂ ਵਰਲਡ ਕੱਪ ਸੈਮੀਫਾਈਨਲ ਹਾਰੀ ਹੈ ਦੇਖੋ ਸਾਹ ਰੋਕ ਦੇਣ ਵਾਲੀ ਵੀਡੀਓ ‘ਇਸ ਵੇਲੇ ਦੀ ਵੱਡੀ ਮਨਹੂਸ ਖਬਰ ਆ ਰਹੀ ਇੰਗਲੈਂਡ ਤੋਂ ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਨਿਊਜੀਲੈਂਡ ਤੋਂ 2019 ਦਾ 50-50 ਓਵਰ ਵਰਲਡ ਕੱਪ ਹਾਰ ਗਿਆ ਜਿਸ ਕਰਕੇ ਪੂਰੇ ਭਾਰਤ ਚ ਸੋਗ ਮਨਾਇਆ ਜਾ ਰਿਹਾ ਹੈ ਭਾਰਤੀ ਟੀਮ ਦੇ ਫੈਨ ਪੂਰੀ ਤਰ੍ਹਾਂ ਨਿਰਾਸ਼ ਹਨ ਤੇ ਕੁੱਝ ਵੱਡੇ ਖਿਡਾਰੀਆਂ ਨੂੰ ਹਾਰ ਦਾ ਕਾਰਨ ਦੱਸ ਰਹੇ ਹਨ ਭਾਰਤ ਦੀ ਹਰ ਵਜਾ ਰਹੀ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਦੁਬਾਰਾ ਭਾਰਤੀ ਸਾਬਕਾ ਕਪਤਾਨ ਧੋਨੀ ਨੂੰ ਰਨ ਆਊਟ ਕਰਨ ਦੀ ਜਿਸ ਕਰਕੇ ਪੂਰੀ ਖੇਡ ਕੁੱਝ ਸੈਕਿੰਡ ਚ ਹੀ ਬਦਲ ਗਈ ਕਿਉਂਕਿ ਅਗਰ ਧੋਨੀ ਕ੍ਰੀਜ਼ ਤੇ ਰਹਿੰਦੇ ਤਾਂ ਧੋਨੀ ਮੈਚ ਜਿਤਾ ਕੇ ਲੈ ਕੇ ਜਾਂਦੇ। ਪਰ “ਖੈਰ ਅਭ ਪਛਤਾਏ ਕਿਆ ਹੋ ਜਬ ਚਿੜੀਆ ਚੁਗ ਗਈ ਖੇਤ” ਤੁਹਾਨੂੰ ਦੱਸ ਦੇਈਏ ਕਿ ਇਹ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਸੀ ਜੋ ਨਿਧਾਰਿਤ ਸਮੇਂ ਤੇ ਯਾਨੀ ਕਿ ਕੱਲ੍ਹ 9 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ 3 ਵਜੇ ਖੇਡਿਆ ਗਿਆ ਸੀ ਭਾਰਤ ਵਾਰ ਵਾਰ ਹੋ ਰਹੀ ਬਾਰਿਸ਼ ਨੇ ਮੈਚ ਨੂੰ ਪੂਰਾ ਨਹੀਂ ਹੋਣ ਦਿੱਤਾ ਜਿਸ ਕਰਕੇ ਮੈਚ ਅਗਲੇ ਦਿਨ ਭਾਵ ਅੱਜ 10 ਜੁਲਾਈ ਨੂੰ ਖੇਡਿਆ ਗਿਆ ਪਰ ਅੱਜ ਭਾਰਤ ਦਾ ਦਿਨ ਨਹੀਂ ਸੀ ਕਿਉਂਕਿ ਭਾਰਤੀ ਪਾਰੀ ਪਹਿਲੇ ਓਵਰ ਚ ਹੀ ਲੜਖੜਾਉਂਦੀ ਨਜ਼ਰ ਆਈ ਤੇ 5 ਦੌੜਾਂ ਤੱਕ ਭਾਰਤੀ ਟੀਮ ਦੇ ਸਭ ਤੋਂ ਭਰੋਸੇਯੋਗ ਬੱਲੇਬਾਜ ਸਿੰਗਰ ਕਿੰਗ ਰੋਹਿਤ ਸ਼ਰਮਾ ਤੇ ਰਨ ਮਸ਼ੀਨ ਤੇ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਵਿਰੋਟ ਕਹੋਲੀ ਕ੍ਰਮਵਾਰ 1-1 ਦੇ ਸਕੋਰ ਤੇ ਜਲਦੀ ਆਊਟ ਹੋ ਗਏ ਜਿਸ ਕਰਕੇ ਸਾਰਿਆਂ ਦੀਆਂ ਉਮੀਦਾਂ ਸਾਬਕਾ ਕੈਪਟਨ ਕੂਲ ਮਹਿੰਦਰ ਸਿੰਘ ਧੋਨੀ ਤੇ ਟਿਕ ਗਈਆਂ ਸਨ ਪਰ ਧੋਨੀ ਤੇ ਸਰ ਜਡੇਜਾ ਦੇ ਨਾਲ ਮਹੱਤਵਪੂਰਨ ਸਾਂਝੇਦਾਰੀ ਕਰਕੇ ਮੈਚ ਨੂੰ ਨੇੜੇ ਲੈ ਗਏ ਪਰ ਅਹਿਮ ਮੌਕੇ ਤੇ ਮਾਰਟਿਨ ਗਪਟਿਲ ਦੇ ਸ਼ਾਨਦਾਰ ਰਨ ਆਊਟ ਨੇ ਭਾਰਤੀ ਟੀਮ ਤੇ ਕਰੋੜਾਂ ਭਾਰਤੀ ਫੈਨਸ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਇਸ ਇੱਕ 4 ਸੈਕਿੰਡ ਦੀ ਦੂਰੀ ਨੇ ਭਾਰਤ ਨੂੰ ਹੁਣ ਦੁਬਾਰਾ ਚਾਰ ਸਾਲ ਇੰਤਜ਼ਾਰ ਕਰਨ ਤੇ ਮਜਬੂਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਟਿਨ ਗਪਟਿਲ ਨੇ ਪੂਰੇ ਵਰਲਡ ਕੱਪ ਚ ਕੁੱਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਉਨ੍ਹਾਂ ਨੇ ਪੂਰੀ ਵਰਲਡ ਕੱਪ ਚ 10 ਮੈਚਾਂ ਚ ਮਸਾ 200 ਦੌੜਾਂ ਪੂਰੀਆਂ ਹੋਣਗੀਆਂ ਪਰ ਧੋਨੀ ਸਿੱਧਾ ਰਨ ਆਊਟ ਕਰਕੇ ਇਹ 2019 ਦਾ ਵਰਲਡ ਕੱਪ ਹਮੇਸ਼ਾ ਲਈ ਆਪਣੇ ਦੇਸ਼ ਲਈ ਯਾਦਗਾਰ ਬਣਾ ਦਿੱਤਾ ਹੈ। ਇਸ ਚ ਕੋਈ ਸ਼ੱਕ ਨਹੀਂ ਹੈ ਕਿ ਇਹ ਰਨ ਆਊਟ ਭਾਰਤੀ ਟੀਮ ਦੇ ਨਾਲ ਨਾਲ ਭਾਰਤੀ ਫੈਨਸ ਨੂੰ ਸਾਰੀ ਉਮਰ ਇਹ ਉਦਾਸ ਪਲ ਯਾਦ ਰਹਿਣਾ ਹੈ। ਤੁਹਾਨੂੰ ਦੱਸ ਇਸ ਵੀਡੀਓ ਨੂੰ ਵਾਰਿਅਲ ਹੋਣ ਜਾ ਜਿਆਦਾ ਸਮਾਂ ਨਹੀਂ ਲੱਗਿਆ ਤੁਸੀ ਦੇਖੋ ਭਾਰਤ ਦੀ ਹਾਰ ਦੀ ਵੱਡੀ ਵਜ੍ਹਾ ਇਸ ਹਾਰ ਨਾਲ ਭਾਰਤੀ ਟੀਮ ਦਾ ਵਰਲਡ ਕੱਪ ਦਾ ਸਫਰ ਅੱਜ ਖਤਮ ਹੋ ਗਿਆ ਹੈ। ਦੋਨੇ ਟੀਮਾਂ ਇਸ ਤਰ੍ਹਾਂ ਸਨ ਟੀਮਾਂ : ਭਾਰਤ: ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ (WK) (ਵਿਕਟਕੀਪਰ), ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ। ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲਾਥਮ (ਵਿਕਟਕੀਪਰ), ਜੇਮਸ ਨੀਸ਼ਮ, ਕੋਲਨ ਡੀ ਗ੍ਰੈਂਡਹਾਮ, ਮਿਚੇਲ ਸੈਨਟਨਰ, ਲੌਕੀ ਫਾਰਗੁਸਨ, ਮੈਟੀ ਹੈਨਰੀ, ਟਰੈਂਟ ਬੋਲਟ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਵਿਸ਼ਵ ਕ੍ਰਿਕਟ ਕੱਪ 2019 ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾਇਆ। ਕੱਲ੍ਹ ਬਾਰਸ਼ ਕਾਰਨ ਰੁਕਿਆ ਮੈਚ ਅੱਜ 46.1 ਓਵਰਾਂ ਤੋਂ ਬਾਅਦ ਸ਼ੁਰੂ ਹੋਇਆ ਜਿਸ ਵਿਚ ਨਿਊਜ਼ੀਲੈਂਡ ਨੇ 50 ਓਵਰਾਂ ‘ਚ 239 ਬਣਾਈਆਂ ਸਨ। ਭਾਰਤ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ ਮਿਲਿਆ ਸੀ।