Friday, July 19, 2019
Home > News > ਪੰਜਾਬੀਉ ਸਾਵਧਾਨ ਹੋ ਜਾਵੋ – ਏਅਰਪੋਰਟ ‘ਤੇ ਲੱਗੀ ਨਵੀਂ ਪਾਬੰਦੀ , ਹੁਣ ਯਾਤਰੀ ਨਹੀਂ ਨਾਲ ਲਿਜਾ ਸਕਣਗੇ ਇਹ ਸਮਾਨ !

ਪੰਜਾਬੀਉ ਸਾਵਧਾਨ ਹੋ ਜਾਵੋ – ਏਅਰਪੋਰਟ ‘ਤੇ ਲੱਗੀ ਨਵੀਂ ਪਾਬੰਦੀ , ਹੁਣ ਯਾਤਰੀ ਨਹੀਂ ਨਾਲ ਲਿਜਾ ਸਕਣਗੇ ਇਹ ਸਮਾਨ !

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਏਅਰਪੋਰਟ ਤੋਂ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵੱਡਾ ਐਲਾਨ ਹੋਇਆ ਹੈ ਜਾਣਕਾਰੀ ਅਨੁਸਾਰ ਏਅਰਪੋਰਟ ‘ਤੇ ਲੱਗੀ ਨਵੀਂ ਪਾਬੰਦੀ , ਹੁਣ ਯਾਤਰੀ ਨਹੀਂ ਨਾਲ ਲਿਜਾ ਸਕਣਗੇ ਇਹ ਸਮਾਨ ! ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰਏਅਰਪੋਰਟ ਆਫ਼ ਇੰਡੀਆ ਨੇ ਇੱਕ ਵੱਡਾ ਕਦਮ ਚੱਕਦਿਆਂ ਚੰਡੀਗੜ ਸਮੇਤ ਦੇਸ਼ ਦੇ 16 ਵੱਡੇ ਏਅਰਪੋਰਟਾਂ ‘ਤੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਯਾਤਰੀ ਪਲਾਸਟਿਕ ਦੀਆਂ ਪਲੇਟਾਂ, ਚਮਚੇ ਆਦਿ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ। ਜਿਕਰਯੋਗ ਹੈ ਕਿ ਦੇਸ਼ ਦੇ ਕਰੀਬ 16 ਏਅਰਪੋਰਟਾਂ ‘ਤੇ ਪਲਾਸਟਿਕ ‘ਤੇ ਇਹ ਪਾਬੰਦੀ ( Single-Use Plastic Free) ਲਗਾਈ ਗਈ ਹੈ। ਇਸ ਪਾਬੰਦੀ ਦਾ ਮੁੱਖ ਮੰਤਵ ਪਲਾਸਟਿਕ ਰਹਿਤ ਦੇਸ਼ ਬਣਾਉਣਾ ਹੈ ।ਜਿਕਰਯੋਗ ਹੈ ਕਿ ਅਥਾਰਿਟੀ ਵਲੋਂ 34 ਏਅਰਪੋਰਟਾਂ ਨੂੰ ਪਲਾਸਟਿਕ ਰਹਿਤ ਕੀਤਾ ਜਾਵੇਗਾ। ਇਨ੍ਹਾਂ ਮੁੱਖ 16 ਏਅਰਪੋਰਟਾਂ ‘ਚ ਚੰਡੀਗੜ , ਇੰਦੌਰ , ਅਹਿਮਦਾਬਾਦ, ਭੋਪਾਲ, ਭੁਵਨੇਸ਼ਵਰ, ਤਿਰੁਪਤੀ, ਵਿਜੈਵਾੜਾ, ਵਡੋਦਰਾ, ਪੂਣੇ, ਕਲਕੱਤਾ, ਵਾਰਾਨਸੀ ਆਦਿ ਸ਼ਾਮਲ ਹਨ। ਇਸ ਨਾਲ ਹੀ ਇੱਕ ਹੋਰ ਸਲਾਹ ਬਾਹਰਲੇ ਮੁਲਕਾਂ ਚ ਆਉਣ ਜਾਣ ਵਾਲੇ ਵੀਰਾਂ ਨੂੰ ਕੋਈ ਵੀ ਵੀਰ ਜਦੋਂ ਵੀ ਇੰਡੀਆ ਤੋਂ ਛੁੱਟੀ ਕੱਟ ਕੇ ਵਾਪਿਸ ਜਾਂਦਾ ਹੈਂ ਤਾਂ ਕ੍ਰਿਪਾ ਕਰਕੇ ਕੋਈ ਫਲ ਜਾ ਫਿਰ ਕੋਈ ਪਾਊਡਰ,ਕਰੀਮ ਜਾ ਫਿਰ ਇਸੇ ਕਿਸਮ ਦੀ ਕੋਈ ਦਵਾਈ ਕੋਈ ਤਰਲ ਪਦਾਰਥ ਇਹਨਾਂ ਚੀਜ਼ਾਂ ਦੀ ਹੁਣ ਮਨਾਹੀ ਹੈਂ। ਤੁਹਾਡੇ ਦੁਵਾਰਾ ਲਿਆਂਦਾ ਸਾਰਾ ਸਾਮਾਨ ਏਅਰਪੋਰਟ ਵਾਲੇ ਕਚਰੇ ਵਿੱਚ ਸੂਟ ਦੇਂਦੇ ਹੈਂ। ਅਗਰ ਕੋਈ ਵੀਰ ਇਹ ਕਰਦਾ ਹੈਂ ਤਾਂ ਭਾਰੀ ਜੁਰਮਾਨਾ ਤੇ ਨਾਲ ਸਜਾ ਵੀ ਹੋ ਸਕਦੀ ਹੈਂ। ਕ੍ਰਿਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਆਪਣੇ ਜੋ ਵੀਰ ਵਾਪਿਸ ਜਾ ਰਹੇ ਨੇ ਜਾ ਫਿਰ ਜੋ ਅਜੇ ਪਹਿਲੀ ਵਾਰ ਜਾ ਰਹੇ ਨੇ ਉਨ੍ਹਾਂ ਸਾਰਿਆਂ ਨੂੰ ਇਸ ਬਾਰੇ ਜਾਣਕਰੀ ਮਿਲ ਜਾਵੇ ਤੇ ਆਪਣੇ ਵੀਰ ਜੁਰਮਾਨੇ ਤੋਂ ਅਤੇ ਸਜ਼ਾ ਤੋਂ ਬੱਚ ਸਕਣ।

Leave a Reply

Your email address will not be published. Required fields are marked *